h dhami tu mera main teri 2.0 şarkı sözleri
ਮੁੰਡਿਆਂ ਵੇ ਤੇਰੇ ਉੱਤੇ ਦਿਲ ਆ ਗਿਆ
ਗਬਰੂ ਸ਼ੋਕੀਨ ਮੇਰੇ ਹਾਣੀਆ
ਬਲੀਏ ਤੂੰ ਬਣ ਮੇਰੀ ਜਿੰਦ ਜਾਂ
ਪਿਆਰ ਦੀਆਂ ਬੂਲਿਏ ਕਹਾਣੀਆਂ
ਪਿਆਰ ਕਰਾ
ਤੇਰੇ ਤੇ ਮਰਾ
ਵੇ ਮੈਂ ਤੇਰੇ ਤੇ ਕੁਰਬਾਨ
ਮੇਰੀ ਜਾਂ
ਤੂੰ ਮੇਰਾ ਮੇਰਾ
ਮੈਂ ਤੇਰੀ ਤੇਰੀ
ਮੈਨੂੰ ਗੱਲ ਨਾਲ ਲਾ ਲੇ
ਮੈਂ ਤੇਰਾ ਤੇਰਾ
ਤੂੰ ਮੇਰੀ ਮੇਰੀ
ਗਲ ਬਾਹਾਂ ਪਾ ਲੇ
ਤੂੰ ਮੇਰਾ ਮੇਰਾ
ਮੈਂ ਤੇਰੀ ਤੇਰੀ
ਮੈਨੂੰ ਗੱਲ ਨਾਲ ਲਾ ਲੇ
ਮੈਂ ਤੇਰਾ ਤੇਰਾ
ਤੂੰ ਮੇਰੀ ਮੇਰੀ
ਗਲ ਬਾਹਾਂ ਪਾ ਲੇ
ਤੂੰ ਮੈਨੂੰ ਗਲ ਨਾਲ ਲਾ ਲੇ
ਪਿਪਲੀ ਦੇ ਪਤ ਜਿਹੀਆਂ ਕੰਨੀ ਵਾਲਿਆਂ
ਚੁੰਮਦੀ ਰਹਾਂ ਗੱਲਾਂ ਗੋਰਿਆਂ
ਪੇਸ਼ ਨਾ ਕੀ ਜਾਂਦੀ ਏ ਸ਼ੈਤਾਨ ਵਾਲਿਆਂ
ਕਿੰਨੀਆਂ ਮੈਂ ਗੁੱਸੇ ਵਿਚ ਤੋੜੀਆਂ
ਤੇਰੇ ਤੇ ਮਰਾਂ
ਲੇ ਜਾ ਗਰਾਂ
ਹੋ ਤੇਰਾ ਮੇਰਾ ਹੋਏ ਸਨਮਾਨ
ਤੂੰ ਮੇਰਾ ਮੇਰਾ
ਮੈਂ ਤੇਰੀ ਤੇਰੀ
ਮੈਨੂੰ ਗੱਲ ਨਾਲ ਲਾ ਲੇ
ਮੈਂ ਤੇਰਾ ਤੇਰਾ
ਤੂੰ ਮੇਰੀ ਮੇਰੀ
ਗਲ ਬਾਹਾਂ ਪਾ ਲੇ
ਤੂੰ ਮੇਰਾ ਮੇਰਾ
ਮੈਂ ਤੇਰੀ ਤੇਰੀ
ਮੈਨੂੰ ਗੱਲ ਨਾਲ ਲਾ ਲੇ
ਮੈਂ ਤੇਰਾ ਤੇਰਾ
ਤੂੰ ਮੇਰੀ ਮੇਰੀ
ਗਲ ਬਾਹਾਂ ਪਾ ਲੇ
ਮੁੰਡਿਆਂ ਵੇ ਤੇਰੇ ਉੱਤੇ ਦਿਲ ਆ ਗਿਆ
ਗਬਰੂ ਸ਼ੋਕੀਨ ਮੇਰੇ ਹਾਣੀਆ
ਬਲੀਏ ਤੂੰ ਬਣ ਮੇਰੀ ਜਿੰਦ ਜਾਂ
ਪਿਆਰ ਦੀਆਂ ਬੂਲਿਏ ਕਹਾਣੀਆਂ
ਪਿਆਰ ਕਰਾ
ਤੇਰੇ ਤੇ ਮਰਾ
ਵੇ ਮੈਂ ਤੇਰੇ ਤੇ ਕੁਰਬਾਨ
ਮੇਰੀ ਜਾਂ
ਤੂੰ ਮੇਰਾ ਮੇਰਾ
ਮੈਂ ਤੇਰੀ ਤੇਰੀ
ਮੈਨੂੰ ਗੱਲ ਨਾਲ ਲਾ ਲੇ
ਮੈਂ ਤੇਰਾ ਤੇਰਾ
ਤੂੰ ਮੇਰੀ ਮੇਰੀ
ਗਲ ਬਾਹਾਂ ਪਾ ਲੇ
ਤੂੰ ਮੇਰਾ ਮੇਰਾ
ਮੈਂ ਤੇਰੀ ਤੇਰੀ
ਮੈਨੂੰ ਗੱਲ ਨਾਲ ਲਾ ਲੇ
ਮੈਂ ਤੇਰਾ ਤੇਰਾ
ਤੂੰ ਮੇਰੀ ਮੇਰੀ
ਗਲ ਬਾਹਾਂ ਪਾ ਲੇ