h dhami zindagi şarkı sözleri
H-Dhami, Rishi Rich
ਤੇਰਾ ਮੇਰਾ ਜ਼ਿੰਦਗੀ ਦਾ ਪ੍ਯਾਰ
ਚਿਰਾਂ ਤੋਂ ਮੈਂ ਚੌਂਦਾ ਸੀ ਆਪਣੀ ਬਣੌਨ ਨੂ
ਤੂ ਮੇਰੀ ਜਿੰਦ ਜਾਂ ਏ
ਚਿਰਾਂ ਤੋਂ ਮੈਂ ਚੌਂਦਾ ਸੀ ਆਪਣੀ ਬਣੌਨ ਨੂ
ਤੂ ਮੇਰੀ ਜਿੰਦ ਜਾਂ ਏ
ਰੱਬ ਤੋਂ ਹਮੇਸ਼ਾ ਮੰਗਾ ਤੇਰਾ ਸਾਥ
ਤੇਰਾ ਮੇਰਾ ਜ਼ਿੰਦਗੀ ਦਾ ਪ੍ਯਾਰ ਨੀ ਸੋਹਣੀਏ
ਤੇਰਾ ਮੇਰਾ ਜ਼ਿੰਦਗੀ ਦਾ ਪ੍ਯਾਰ
ਤੇਰਾ ਮੇਰਾ ਜ਼ਿੰਦਗੀ ਦਾ ਪ੍ਯਾਰ ਨੀ ਸੋਹਣੀਏ
ਤੇਰਾ ਮੇਰਾ ਜ਼ਿੰਦਗੀ ਦਾ ਪ੍ਯਾਰ
ਚਾਰੋਂ ਪਾਸੇ ਖੁਸ਼ੀਆਂ ਦੇ ਦੀਪ ਰਹਿਣ ਜਗਦੇ
ਮਾਪਿਆਂ ਦਾ ਮਿਲਦਾ ਰਹੇ ਪ੍ਯਾਰ
ਚਾਰੋਂ ਪਾਸੇ ਖੁਸ਼ੀਆਂ ਦੇ ਦੀਪ ਰਹਿਣ ਜਗਦੇ
ਮਾਪਿਆਂ ਦਾ ਮਿਲਦਾ ਰਹੇ ਪ੍ਯਾਰ
ਰੱਬ ਤੋਂ ਹਮੇਸ਼ਾ ਮੰਗਾ ਤੇਰਾ ਸਾਥ
ਤੇਰਾ ਮੇਰਾ ਜ਼ਿੰਦਗੀ ਦਾ ਪ੍ਯਾਰ ਨੀ ਸੋਹਣੀਏ
ਤੇਰਾ ਮੇਰਾ ਜ਼ਿੰਦਗੀ ਦਾ ਪ੍ਯਾਰ
ਤੇਰਾ ਮੇਰਾ ਜ਼ਿੰਦਗੀ ਦਾ ਪ੍ਯਾਰ ਨੀ ਸੋਹਣੀਏ
ਤੇਰਾ ਮੇਰਾ ਜ਼ਿੰਦਗੀ ਦਾ ਪ੍ਯਾਰ
ਲੱਗੀ ਹੋਈ ਉਮਰਾਂ ਦੀ ਤੋੜ ਨਭੌਨੀ ਏ
ਵਾਦਾ ਇਕ ਦੂਜੇ ਨਾਲ ਕਰੀਏ
ਲੱਗੀ ਹੋਈ ਉਮਰਾਂ ਦੀ ਤੋੜ ਨਭੌਨੀ ਏ
ਵਾਦਾ ਇਕ ਦੂਜੇ ਨਾਲ ਕਰੀਏ
ਰੱਬ ਤੋਂ ਹਮੇਸ਼ਾ ਮੰਗਾ ਤੇਰਾ ਸਾਥ
ਤੇਰਾ ਮੇਰਾ ਜ਼ਿੰਦਗੀ ਦਾ ਪ੍ਯਾਰ ਨੀ ਸੋਹਣੀਏ
ਤੇਰਾ ਮੇਰਾ ਜ਼ਿੰਦਗੀ ਦਾ ਪ੍ਯਾਰ
ਤੇਰਾ ਮੇਰਾ ਜ਼ਿੰਦਗੀ ਦਾ ਪ੍ਯਾਰ ਨੀ ਸੋਹਣੀਏ
ਤੇਰਾ ਮੇਰਾ ਜ਼ਿੰਦਗੀ ਦਾ ਪ੍ਯਾਰ
ਤੇਰਾ ਮੇਰਾ ਜ਼ਿੰਦਗੀ ਦਾ ਪ੍ਯਾਰ