hadiqa kiyani dil jaaniya şarkı sözleri

ਇਨਕਾਰ ਕਰਦੇ ਇਕਰਾਰ ਕਰ ਲੇ ਦਿਲ ਜਾਣਿਆ ਓ ਦਿਲ ਜਾਣਿਯਾ ਜੋ ਵੀ ਦਿਲ ਕਰਦਾ ਹੈ ਇਕ ਵਾਰੀ ਕਰ ਲੇ ਦਿਲ ਜਾਣਿਆ ਓ ਦਿਲ ਜਾਣਿਆ ਇਨਕਾਰ ਕਰਦੇ ਇਕਰਾਰ ਕਰ ਲੇ ਦਿਲ ਜਾਣਿਆ ਓ ਦਿਲ ਜਾਣਿਆ ਜੋ ਵੀ ਦਿਲ ਕਰਦਾ ਹੈ ਇਕ ਵਾਰੀ ਕਰ ਲੇ ਦਿਲ ਜਾਣਿਆ ਓ ਦਿਲ ਜਾਣਿਆ yo yo when i am with you boy i feel incredible time spend with you so unforgettable distant memories are remembered the more because you and me together we will be unstoppable but something got in the way,something heart breaking now i dont know what to say so much for me to take in i must have made a mistake because there is no compensation all i need is a hit,so that you keep me ਤੇਰੀ ਬਾਹ ਫੜਕੇ ਤੇਰੇ ਲੜ ਲਗ ਕੇ ਚਨਾ ਮੈਂ ਭੁਲ ਗਈ ਤੇਰੀ ਬਾਹ ਫੜਕੇ ਤੇਰੇ ਲੜ ਲੱਗਕੇ ਚਨਾ ਮੈਂ ਭੁਲ ਗਈ ਸੜ ਸੜਕੇ ਸਵਾ ਹੋਇਆ ਸਬ ਸਦਾਰਾਂ ਜਿੰਦੜੀ ਰੁਲ ਗਈ ਹਾਏ ਕਿਸੀ ਹੋਰ ਨੂ ਜਾ ਦਿਲਦਾਰ ਕਰ ਲੇ ਦਿਲ ਜਾਣਿਆ ਓ ਦਿਲ ਜਾਣਿਆ ਇਕ ਵਾਰ ਛੱਡ ਕੇ ਲਖ ਵਾਰ ਕਰ ਲੇ ਦਿਲ ਜਾਣਿਆ ਓ ਦਿਲ ਜਾਣਿਆ ਇਕ ਵਾਰ ਛੱਡ ਕੇ ਲਖ ਵਾਰ ਕਰ ਲੇ ਦਿਲ ਜਾਣਿਆ ਓ ਦਿਲ ਜਾਣਿਆ ਕਦੀ ਜਾਣ ਬਣਦਾ ਹੈ ਕਦੀ ਗੈਰ ਲਗਦਾ ਹੈ ਤੇਰੀ ਕਿ ਮਰਜ਼ੀ ਕਦੀ ਜਾਣ ਬਣਦਾ ਹੈ ਕਦੀ ਗੈਰ ਲਗਦਾ ਹੈ ਤੇਰੀ ਕੀ ਮਰਜ਼ੀ ਕਦੀ ਹੋਣਾ ਹੈ ਫਿਦਾ ਕਦੀ ਰਹਿਣਾ ਹੈ ਜੁਦਾ ਤੇਰੀ ਕੀ ਮਰਜ਼ੀ ਹਾਏ ਦਿਲ ਆਪਣੇ ਦਾ ਐਤਬਾਰ ਕਰ ਲੇ ਦਿਲ ਜਾਣਿਆ ਓ ਦਿਲ ਜਾਣਿਆ ਜਿੰਨਾ ਕਰਨਾ ਹੈ ਸੋਚ ਵਿਚਾਰ ਕਰ ਲੇ ਦਿਲ ਜਾਣਿਆ ਓ ਦਿਲ ਜਾਣਿਆ ਇਨਕਾਰ ਕਰਦੇ ਇਕਰਾਰ ਕਰ ਲੇ ਦਿਲ ਜਾਣਿਆ ਓ ਦਿਲ ਜਾਣਿਆ ਜੋ ਵੀ ਦਿਲ ਕਰਤਾ ਹੈ ਇਕੋ ਬਾਰੀ ਕਰ ਲੇ ਦਿਲ ਜਾਣਿਆ ਓ ਦਿਲ ਜਾਣਿਆ ਜਿੰਨਾ ਕਰਨਾ ਏ ਸੋਚ ਵਿਚਾਰ ਕਰ ਲੇ ਦਿਲ ਜਾਣਿਆ ਓ ਦਿਲ ਜਾਣਿਆ ਜਿੰਨਾ ਕਰਨਾ ਹੈ ਸੋਚ ਵਿਚਾਰ ਕਰ ਲੇ ਦਿਲ ਜਾਣਿਆ ਓ ਦਿਲ ਜਾਣਿਆ
Sanatçı: Hadiqa Kiyani
Türü: Belirtilmemiş
Ajans/Yapımcı: Belirtilmemiş
Şarkı Süresi: 3:15
Toplam: kayıtlı şarkı sözü
Hadiqa Kiyani hakkında bilgi girilmemiş.

Fotoğrafı