harnav brar breakefail [remix] şarkı sözleri

ਜੱਟ ਦੀਆਂ , ਬ੍ਰੇਕ’ਆਂ fail ਨੀ ਜੱਟ ਦੀਆਂ , ਬ੍ਰੇਕ’ਆਂ fail ਨੀ ਜੱਟ ਦੀਆਂ , ਬ੍ਰੇਕ’ਆਂ fail ਨੀ ਜੱਟ ਦੀਆਂ , ਬ੍ਰੇਕ’ਆਂ fail ਚੜ੍ਹ ਗਯਾ ਤੀਜਾ pack ਕੱਚੇ ਲਾਣੇ ਦਾ ਅਮਲੀ ਨਾ ਜਾਣੀ ਪੁੱਤ ਹਾਂ ਕਿਸਾਨ ਦਾ ਚੜ੍ਹ ਗਯਾ ਤੀਜਾ pack ਕੱਚੇ ਲਾਣੇ ਦਾ ਅਮਲੀ ਨਾ ਜਾਣੀ ਪੁੱਤ ਹਾਂ ਕਿਸਾਨ ਦਾ ਲੋਹੇ ਜਿਹੇ ਹੱਥ ਮਜਬੂਤ ਜੱਟ ਦੇ ਬੋਲੇਯਾ ਜੇ ਕੋਯੀ ਮੈਂ ਬਣਾ ਦੂੰ rail ਨੀ ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ ਜੱਟ ਦੀਆਂ ਹੋਗੀਆਂ ਬ੍ਰੇਕ’ਆਂ fail ਨੀ ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ ਜੱਟ ਦੀਆਂ ਹੋਗੀਆਂ ਬ੍ਰੇਕ’ਆਂ fail ਨੀ ਜੱਟ ਦੀਆਂ ਹੋਗੀਆਂ ਬ੍ਰੇਕ’ਆਂ fail ਨੀ ਕਾਹਤੋਂ ਤਾਪ ਸਿੱਰੇ ਉੱਤੇ ਚਾੜ੍ਹੀ ਫਿਰਦੀ Blood ਮੰਗ ਲੈਲ ਵਾਂਗੂ ਰਾੜੀ ਫਿਰਦੀ ਕਾਹਤੋਂ ਤਾਪ ਸਿੱਰੇ ਉੱਤੇ ਚਾੜ੍ਹੀ ਫਿਰਦੀ Blood ਮੰਗ ਲੈਲ ਵਾਂਗੂ ਰਾੜੀ ਫਿਰਦੀ ਰੋਕੂ ਕਿਹੜਾ ਜੱਟ ਨੂ ਖਲਾਰੇ ਪੌਣ ਤੋਂ ਏਨਾ ਦਸ ਕੀ ਦਿਆਂ ਤਿਲਾਂ ਚ ਤੇਲ ਨੀ ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ ਜੱਟ ਦੀਆਂ ਹੋਗੀਆਂ ਬ੍ਰੇਕ’ਆਂ fail ਨੀ ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ ਜੱਟ ਦੀਆਂ ਹੋਗੀਆਂ ਬ੍ਰੇਕ’ਆਂ fail ਨੀ ਜੱਟ ਦੀਆਂ ਹੋਗੀਆਂ ਬ੍ਰੇਕ’ਆਂ fail ਨੀ ਕਿਹ ਦੇ DJ ਵਾਲੇ ਨੂ ਕੋਈ ਗਾਣਾ ਲਾ ਦਵੇ ਅੱਜ ਗਾਣਾ ਚਕਵਾ ਪੁਰਾਣਾ ਲਾ ਦਵੇ ਕਿਹ ਦੇ DJ ਵਾਲੇ ਨੂ ਕੋਈ ਗਾਣਾ ਲਾ ਦਵੇ ਅੱਜ ਗਾਣਾ ਚਕਵਾ ਪੁਰਾਣਾ ਲਾ ਦਵੇ ਸੱਚ ਆਖਾ ਏਪ੍ਰਾ ਨੂ ਜਾਂਦੀ ਰੇਨੇ ਦੀ ਯੱਮਲੇ ਦੀ ਤੂੰਬੀ ਦਾ ਕੋਈ ਨਾ ਮੇਲ ਨੀ ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ ਜੱਟ ਦੀਆਂ ਹੋਗੀਆਂ ਬ੍ਰੇਕ’ਆਂ fail ਨੀ ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ ਜੱਟ ਦੀਆਂ ਹੋਗੀਆਂ ਬ੍ਰੇਕ’ਆਂ fail ਨੀ ਜੱਟ ਦੀਆਂ ਹੋਗੀਆਂ ਬ੍ਰੇਕ’ਆਂ fail ਨੀ ਦੇਸੀ ਜੱਟ ਵਿਚ ਅੰਗਰੇਜ਼ ਬੋਲਦੇ ਭੰਨ ਦੂ ਛਗਾਤ ਨੀ ਤਾਂ ਗੇਟ ਖੋਲ ਦੇ ਦੇਸੀ ਜੱਟ ਵਿਚ ਅੰਗਰੇਜ਼ ਬੋਲਦੇ ਭੰਨ ਦੂ ਛਗਾਤ ਨੀ ਤਾਂ ਗੇਟ ਖੋਲ ਦੇ ਸੰਗੇੜੇ ਪਿੰਡ ਵਾਲਾ ਜੱਗੀ ਫਿਰੇ ਹਿੱਲਿਆ ਮੱਸਾ ਮੱਸਾ ਕੱਮਾ ਤੋਂ ਮਿਲੀ ਸੀ ਬੇਲ ਨੀ ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ ਜੱਟ ਦੀਆਂ ਹੋਗੀਆਂ ਬ੍ਰੇਕ’ਆਂ fail ਨੀ ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ ਜੱਟ ਦੀਆਂ ਹੋਗੀਆਂ ਬ੍ਰੇਕ’ਆਂ fail ਨੀ ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ ਜੱਟ ਦੀਆਂ ਹੋਗੀਆਂ ਬ੍ਰੇਕ’ਆਂ fail ਨੀ ਫੁੱਲਝੜੀਏ ਨੀ ਬੈਜਾ ਖੂੰਜੇ ਲਗ ਕੇ ਜੱਟ ਦੀਆਂ ਹੋਗੀਆਂ ਬ੍ਰੇਕ’ਆਂ fail ਨੀ ਜੱਟ ਦੀਆਂ ਹੋਗੀਆਂ ਬ੍ਰੇਕ’ਆਂ fail ਨੀ
Sanatçı: Harnav Brar
Türü: Belirtilmemiş
Ajans/Yapımcı: Belirtilmemiş
Şarkı Süresi: 3:02
Toplam: kayıtlı şarkı sözü
Harnav Brar hakkında bilgi girilmemiş.

Fotoğrafı