harneet banwait black mustang şarkı sözleri
ਗੱਡੀ ਮੇਰੀ
Top Gear ਤੇ ਕਰਦੀ ਜਾਂਦੀ ਸ਼ੂਣ
ਕੁੜੀਏ ਨੀ ਆਹ ਲੇ ਦੱਸ ਕਾਹਤੋ ਘਬਰਾਂਦੀ ਤੂੰ
ਗੱਡੀ ਮੇਰੀ
Top Gear ਤੇ ਕਰਦੀ ਜਾਂਦੀ ਸ਼ੂਣ
ਕੁੜੀਏ ਨੀ ਆਹ ਲੇ ਦੱਸ ਕਾਹਤੋ ਘਬਰਾਂਦੀ ਤੂੰ
ਯਾਰ ਤੇਰਾ ਬੈਠਾਂ ਤੇਰੇ ਨਾਲ ਨੀ
ਹੌਸਲਾ ਤੂੰ ਰੱਖ
ਦਿਲ ਨੂੰ ਸਾਂਭਾਲ ਨੀ
ਯਾਰ ਤੇਰਾ ਬੈਠਾਂ ਤੇਰੇ ਨਾਲ ਨੀ
ਹੌਸਲਾ ਤੂੰ ਰਖ
ਦਿਲ ਨੂੰ ਸਾਂਭਾਲ ਨੀ
ਮੇਰੀ black Mustang ਕੁੜੀਏ
ਬੈਠਾ ਤੈਨੂੰ ਇੰਝ ਉੱਡ ਦੀ ਫਿਰੇ
ਸਭ ਕੁਝ ਮੇਰੇ ਉੱਤੇ ਛੱਡ ਦੇ
ਹਾਂ ਤਾ ਕਰ ਗੱਲ ਲਾ ਦੂਗਾ ਮੈਂ ਸਿਰੇ
ਦੱਸ ਪਹਿਲਾਂ ਕੁੜੀਏ ਨੀ ਤੂੰ ਕੀਤੇ ਜਾਏਂਗੀ
Mall ਜਾਏਂਗੀ ਹਾ Star Bucks ਜਾਏਂਗੀ
ਦੱਸ ਪਹਿਲਾਂ ਕੁੜੀਏ ਨੀ ਤੂੰ ਕੀਤੇ ਜਾਏਂਗੀ
Mall ਜਾਏਂਗੀ ਹਾ Star Bucks ਜਾਏਂਗੀ
ਥੋਡਾ ਜਲਦੀ ਸੋਚ ਕਰਨਾ ਏ ਕੀ
Romantic movie ਦਾ show miss ਕਰਵਾਏਂਗੀ
ਮੇਰੀ black Mustang ਕੁੜੀਏ
ਬੈਠਾ ਤੈਨੂੰ ਇੰਝ ਉੱਡ ਦੀ ਫਿਰੇ
ਸਭ ਕੁਝ ਮੇਰੇ ਉੱਤੇ ਛੱਡ ਦੇ
ਹਾਂ ਤਾ ਕਰ ਗੱਲ ਲਾ ਦੂਗਾ ਮੈਂ ਸਿਰੇ
Hear Girls, What are you worried about
ਕੀ ਏ ਖਿਆਲ ਅੱਜ ਕਰ ਲਾਈਏ night out
ਘੜੀ ਨਾ ਤੂੰ ਡੇਕਜ਼ ਅਜੇ ਪਿਆ ਬੜਾ time ਏ
ਕਾਹਲੀ ਚ ਮੇਰੇ ਤੋ ਕਰਾ ਦੀ ਨਾ crime
ਜਿਹੜਾ ਰੱਖਿਆ ਏ I-Phone
Use ਵੀ ਤਾ ਕਰ ਲੇ
Unlock ਕਰ, front cam on ਕਰ ਲੇ
ਕੁੜੀਏ ਮੈਂ ਹੋ ਗਿਆ crazy ਤੇਰੀ look ਤੇ
ਖਿਚ selfie ਤੂੰ ਪਾ ਦੇ Facebook ਤੇ
Felling love ਵੀ ਪਾਦੇ
Check in ਵੀ ਕਰ ਲੇ
Let me see hashtag ਜਰਾ ਰੁੱਕ ਤੇ
ਦੁਨੀਆ ਨੀ ਤੂੰ ਦੇਖ ਲੈਣ ਦੇ
ਫੋਟੋ viral ਹੋ ਲੈਣ ਦੇ
Dont panic ਤੈਨੂੰ ਘਰੋਂ ਫੋਨ ਆ ਗਏ ਏ
ਬੇਬੀ ਬਹਿਰ ਤਾ ਦੇਖ ਤੇਰਾ ਘਰ ਆ ਗਯਾ ਈ
ਹੁਣ ਕਦ ਮਿਲੇਂਗੀ ਏ ਦੱਸ ਕੇ ਤਾ ਜਾ
ਰਖਾਂਗਾ ਲਭ ਕੇ ਕੋਈ ਨਾਮੀ ਮੈਂ ਜਗਾਹ
ਹੁਣ ਕਦ ਮਿਲੇਂਗੀ ਏ ਦੱਸ ਕੇ ਤਾ ਜਾ
ਰਖਾਂਗਾ ਲਭ ਕੇ ਕੋਈ ਨਾਮੀ ਮੈਂ ਜਗਾਹ
ਪਾਬੀ ਬਨਯ ride ਓ ਭੀ exciting
ਹੁੰਦਾ ਏ ਕੀ ਬੱਸ ਦੇਖੀ ਜਾ
ਮੇਰੀ black Mustang ਕੁੜੀਏ
ਬੈਠਾ ਤੈਨੂੰ ਇੰਝ ਉਡ ਦੀ ਫਿਰੇ
ਸਭ ਕੁਝ ਮੇਰੇ ਉੱਤੇ ਛੱਡ ਦੇ
ਹਾਂ ਤਾ ਕਰ ਗੱਲ ਲਾ ਦੂਗਾ ਮੈਂ ਸਿਰੇ

