harp moh [slowed & reverb] şarkı sözleri
ਗੱਲਾਂ ਨੇ ਨੀ ਦੋ ਹੋ
ਗੱਲਾਂ ਨੇ ਨੀ ਦੋ ਹੋ (don't let me go)
ਕਹਿਣੀਆਂ ਨੇ ਜੋ (don't let me go)
ਕਹਿਣੀਆਂ ਨੇ ਜੋ
Don't let me go
Don't let me go
ਹੋ ਗੱਲਾਂ ਨੇ ਨੀ ਦੋ
ਕਹਿਣੀਆਂ ਨੇ ਨੀ ਜੋ
ਅਖਾਂ ਨੀਲੀਆਂ ਦਾ ਜੋੜਾ
ਰੰਗ ਪੈਂਦਾ ਚੋ ਚੋ
ਓ ਕੁਜ ਗੱਲਾਂ ਪ੍ਤਾ ਤੈਨੂੰ
ਕੁਜ ਕੀਤੀਆਂ ਨਾ show
ਕਿਸੇ ਦਿਨ ਹੋਈਏ coffee ਤੇ
ਉੱਤੋਂ ਪੈ ਜਾਵੇ snow
ਹੋਣ ਹੱਥਾਂ ਵਿਚ ਹੱਥ (don't let me go)
ਸਮਾ ਜਾਵੇ ਨੀ ਖਲੋ (don't let me go)
ਚਾਰ ਦਿਨਾ ਦੀ ਏ ਜਿੰਦ (don't let me go)
ਚਾਲ ਲੇਨੇ ਆ ਜਿਯੋ (don't let me go)
ਨੀ ਆਵੇ ਤੇਰਾ ਮੋਹ, ਹੋ ਹੋ
ਨੀ ਆਵੇ ਤੇਰਾ
ਨੀ ਆਵੇ ਤੇਰਾ
ਨੀ ਆਵੇ ਤੇਰਾ ਮੋਹ, ਹੋ ਹੋ
ਹੋ ਸ਼ੋਨਿਏ ਨੀ ਜਿਵੇ ਕਿਸੇ
ਮਿਠੇ ਜਹੇ ਖ਼ਾਬ ਵਿਚ
ਜਿਵੇ ਆਪਾ ਦੋਵੇ ਕਿਸੇ
ਕਵੀ ਦੀ ਕਿਤਾਬ ਵਿਚ
ਪੇਂਦੀ ਹੋਵੇ ਧੁੰਦ
ਜਿਵੇ ਸ਼ੋਨਿਏ ਪੰਜਾਬ ਵਿਚ
ਉੱਤੋਂ ਨੀ ਓ ਮਹੀਨਾ ਹੋਵੇ ਪੋਹ
ਤੇਰਾ ਮਿੰਨਾ ਮਿੰਨਾ ਹਾਸਾ
ਦਿਲ ਜਾਵੇ ਮੇਰਾ ਛੋਹ
ਮੇਰੀ ਜਾਨ ਕੱਡ ਲੈਂਦੇ ਨੇ
ਤੇਰੇ ਮਿਠੇ ਮਿਠੇ ਬੋਲ
ਤੇਰੇ ਮੁਖ ਤੇ ਜੋ ਲਾਲੀ
ਜਿਦਾਂ ਦਿਵੇਯਾ ਤੇ ਲੋਹ
ਜਿਵੇ ਪੁਨਯਾ ਦੀ ਰਾਤ ਨੂ
ਚੰਨ ਕਰੇ ਨੀ glow
ਨੀ ਆਵੇ ਤੇਰਾ ਮੋਹ, ਹੋ ਹੋ
ਨੀ ਆਵੇ ਤੇਰਾ
ਨੀ ਆਵੇ ਤੇਰਾ
ਨੀ ਆਵੇ ਤੇਰਾ ਮੋਹ, ਹੋ ਹੋ
Don't let me go
Don't let me go
ਹੋ ਲੰਗੇ ਨਾ ਓ ਦਿਨ ਚੰਗੇ
ਜੇਹੜੇ ਤੇਰਾ ਬਿਨਾ ਨੰਗੇ
ਸਾਰਾ ਦਿਨ feel ਕਰਾਂ low
ਇਕ ਦੂਜੇ ਹੋ ਰਹਿ ਜਿਏ ਨੀ
ਦਿਲ ਚ ਜੋ ਕਿਹ ਦੀਏ ਨੀ
ਗੱਲ ਜੇਹੜੀ ਰਖੀ ਆ ਲਕੋਹ
ਨੀ ਆਵੇ
ਨੀ ਮੋਹ ਤੇਰਾ ਆਵੇ
ਨੀ ਆਵੇ (don't let me go)
ਨੀ ਮੋਹ ਤੇਰਾ ਆਵੇ (don't let me go)
ਆਵੇ ਨੀ ਮੋਹ ਤੇਰਾ ਆਵੇ (don't let me go)
ਆਵੇ ਨੀ ਮੋਹ ਤੇਰਾ ਆਵੇ (don't let me go)
Ice Ice tape music
Don't let me go
Don't let me go
Don't let me go

