harrykahanhai challa şarkı sözleri
ਕਿ ਅੰਬਰਾਂ ਤੋਂ ਪਾਰ ਜਾਕੇ ਰੂਹਾਂ ਵਾਪਿਸ ਆਉਂਦੀਆਂ ਨੇ
ਕਿੱਥੇ ਹੈ ਟਿਬੇਆ ਦਾ ਪੁੱਤ ਜੂਹਾਂ ਮੂਸੇ ਦੀਆਂ ਕੁਰਲਾਉਂਦੀਆਂ ਨੇ
ਉਹ ਦਿਲ ਦਾ ਨੀ ਮਾੜਾ ਇੱਕ ਵਾਰ ਜੇ ਆਕੇ ਗਾ ਜਾਏ
ਉਹ ਰੱਬਾ ਸਬ ਕੁੱਜ ਵਾਰ' ਦਈਏ ਜੇ ਇੱਕ ਸਾਡਾ ਭਾਈ ਵਾਪਿਸ ਆਜੇ
ਹੋ ਜਾਵੋ ਨੀ ਕੋਈ ਮੋੜ ਲਿਆਵੋ
ਨੀ ਮੇਰੇ ਨਾਲ ਗਯਾ ਅੱਜ ਲੜ ਕੇ
ਓ ਅੱਲਾਹ ਕਰੇ ਜਿਹ ਆ ਜਾਵੇ ਸੋਹਣਾ
ਦੇਵਾਂ ਜਾਂਣ ਕਦਮਾ ਵਿਚ ਧਰ ਕੇ
ਹੋ ਛੱਲਾ ਬੇਰੀ ਓਏ ਬੂਹੇ, ਵੇ ਵਤਨ ਮਾਹੀ ਦਾ ਦੂਰ ਈ
ਵੇ ਜਾਣਾ ਪਿਹਲੇ ਪੁਰੇ ਈ, ਵੇ ਗੱਲ ਸੁਣ ਛਲੇਆ ਢੋਲਾ
ਵੇ ਕਾਹਦਾ ਪਾਂਦਾ ਈ ਰੌਲਾ
ਵੇ ਕਾਹਦਾ ਪਾਂਦਾ ਈ ਰੌਲਾ
ਹੋ ਛੱਲਾ ਗਲ ਦੀ ਵੇ ਗਾਨੀ,ਹੋ ਛੱਲਾ ਗਲ ਦੀ ਗਾਨੀ
ਹੋ ਛੱਲਾ ਗਲ ਦੀ ਵੇ ਗਾਨੀ,ਹੋ ਛੱਲਾ ਗਲ ਦੀ ਵੇ ਗਾਨੀ
ਵੇ ਤੁਰ ਗਏ ਦਿਲਾਂ ਦੇ ਜਾਣੀ
ਵੇ ਸਾਡੀ ਦੁਖਾਂ ਦੀ ਕਹਾਣੀ, ਵੇ ਆ ਕੇ ਸੁਣਜਾ ਢੋਲਾ
ਵੇ ਕਾਹਦਾ ਪਾਂਦਾ ਈ ਰੋਲਾ
ਹੋ ਛੱਲਾ ਖੂਹ ਤੇ ਧਰੀਏ, ਛੱਲਾ ਖੂਹ ਤੇ ਧਰੀਏ
ਛੱਲਾ ਖੂਹ ਤੇ ਧਰੀਏ ,ਛੱਲਾ ਖੂਹ ਤੇ ਧਰੀਏ
ਵੇ ਗੱਲਾਂ ਮੂਹ ਤੇ ਕਰੀਏ
ਵੇ ਸਚੇ ਰੱਬ ਤੋਂ ਡਰੀਏ , ਵੇ ਗੱਲ ਸੁਣ ਛੱਲਿਆ
ਸ਼ਾਵਾ ਵੇ ਮਾਵਾਂ ਠੰਡੀਆਂ ਛਾਵਾਂ
ਹਾ ਹਾ ਹਾ ਹਾ ਹਾ ਹਾ ਹਾ

