harsh bidla gabru şarkı sözleri
ਓ, ਮੇਰੇ ਯਾਰ ਦੀ ਆ ਪੂਰੀ ਘੈਂਟ look ਨੀ
ਤਾਂਈ ਓਂ area ਚ ਬਣੀ ਪੂਰੀ ਠੁਕ ਨੀ
Gurmeet Gora
ਓ, ਮੇਰੇ ਯਾਰ ਦੀ ਆ ਪੂਰੀ ਘੈਂਟ look ਨੀ
ਤਾਂਈ ਓਂ area ਚ ਬਣੀ ਪੂਰੀ ਠੁਕ ਨੀ
ਹੋ ਗੋਲੀ ਹਿਕ ਵਿਚ ਕਡ ਦਿੰਦਾ ਕੁੜੀਯੋ
ਨੀ ਨਈ ਓ ਇੰਤੇਜ਼ਾਰ ਕਰਦਾ
ਓ, ਮੈਨੂੰ ਕਬਜ਼ੇ ਦੀ ਪਹਲੀ ਵਾਂਗੂੰ ਕੁੜੀਯੋ
ਨਿ ਗੱਭਰੂ ਪਯਾਰ ਕਰਦਾ
ਓ, ਮੈਨੂੰ ਕਬਜ਼ੇ ਦੀ ਪਹਲੀ ਵਾਂਗੂੰ ਕੁੜੀਯੋ
ਨਿ ਗੱਭਰੂ ਪਯਾਰ ਕਰਦਾ
ਓਦਾ ਬਾਲਾ ਹੀ ਹੈ ਕੱਬਾ ਜਾ ਜਵਭਾ ਨੀ
ਓ ਮੈ ਵੀ ਥਕ ਗਯਾ ਓਨੂੰ ਸਮਝਾ ਨਿ
ਓਦਾ ਬਾਲਾ ਹੀ ਹੈ ਕੱਬਾ ਜਾ ਜਵਭਾ ਨੀ
ਓ ਮੈ ਵੀ ਥਕ ਗਯਾ ਓਨੂੰ ਸਮਝਾ ਨਿ
ਓਹ ਜੇਡਾ ਮੇਰੇ ਵੱਲ ਵੇਖੇ ਅੱਖ ਭਰਕੇ
ਨਿ ਓਦਾ ਓ ਸ਼ਿਕਾਰ ਕਰਤਾ
ਓ, ਮੈਨੂੰ ਕਬਜ਼ੇ ਦੀ ਪਹਲੀ ਵਾਂਗੂੰ ਕੁੜੀਯੋ
ਨਿ ਗੱਭਰੂ ਪਯਾਰ ਕਰਦਾ
ਓ, ਮੈਨੂੰ ਕਬਜ਼ੇ ਦੀ ਪਹਲੀ ਵਾਂਗੂੰ ਕੁੜੀਯੋ
ਨਿ ਗੱਭਰੂ ਪਯਾਰ ਕਰਦਾ
ਓ ਨਈ ਓ ਓਦੇ ਅੱਗੇ ਚਲਦੇ ਨਰ ਜੈਜ ਅਸਲੇ
ੳ ਮੌਕੇ ਤੇ ਹੀ ਹਲ ਕਰਤਾ ਹੈ ਮਸਲੇ
ਓ ਨਈ ਓ ਓਦੇ ਅੱਗੇ ਚਲਦੇ ਨਰ ਜੈਜ ਅਸਲੇ
ੳ ਮੌਕੇ ਤੇ ਹੀ ਹਲ ਕਰਤਾ ਹੈ ਮਸਲੇ
ਓ ਜੱਟੀ ਓਦੇ ਹੱਥ ਵਿਚ ਪੂਰਾ ਖੜ ਦੀ
ਨਿ ਓਹ ਵੀ ਜੱਟੀ ਉੱਤੇ ਮਰਦਾ
ਓ, ਮੈਨੂੰ ਕਬਜ਼ੇ ਦੀ ਪਹਲੀ ਵਾਂਗੂੰ ਕੁੜੀਯੋ
ਨਿ ਗੱਭਰੂ ਪਯਾਰ ਕਰਦਾ
ਓ, ਮੈਨੂੰ ਕਬਜ਼ੇ ਦੀ ਪਹਲੀ ਵਾਂਗੂੰ ਕੁੜੀਯੋ
ਨਿ ਗੱਭਰੂ ਪਯਾਰ ਕਰਦਾ
ੳ ਮੇਰੇ ਬੋਤਲਾਂ ਵਾਲੇ ਨੇ ਫੱਟੇ ਚੱਕ ਤੇ
ਹੋ barriel ਵਾਂਗੂੰ ਪੈਰਾ ਥੱਲੇ ਨਪਤੇ
ੳ ਮੇਰੇ ਬੋਤਲਾਂ ਵਾਲੇ ਨੇ ਫੱਟੇ ਚੱਕ ਤੇ
ਹੋ barriel ਵਾਂਗੂੰ ਪੈਰਾ ਥੱਲੇ ਨਪਤੇ
ਹੋ, Gora ਆਪਨੀ ਆਈ ਤੇ ਆਯਾ ਹਟਦਾ
ਨਾ ਪੂਰਾ ਖਿਲਵਾੜ ਕਰਦਾ
ਓ, ਮੈਨੂੰ ਕਬਜ਼ੇ ਦੀ ਪਹਲੀ ਵਾਂਗੂੰ ਕੁੜੀਯੋ
ਨਿ ਗੱਭਰੂ ਪਯਾਰ ਕਰਦਾ
ਓ, ਮੈਨੂੰ ਕਬਜ਼ੇ ਦੀ ਪਹਲੀ ਵਾਂਗੂੰ ਕੁੜੀਯੋ
ਨਿ ਗੱਭਰੂ ਪਯਾਰ ਕਰਦਾ
ਓ, ਮੈਨੂੰ ਕਬਜ਼ੇ ਦੀ ਪਹਲੀ ਵਾਂਗੂੰ ਕੁੜੀਯੋ
ਨਿ ਗੱਭਰੂ ਪਯਾਰ ਕਰਦਾ
ਓ, ਮੈਨੂੰ ਕਬਜ਼ੇ ਦੀ ਪਹਲੀ ਵਾਂਗੂੰ ਕੁੜੀਯੋ
ਨਿ ਗੱਭਰੂ ਪਯਾਰ ਕਰਦਾ
ਓ, ਮੈਨੂੰ ਕਬਜ਼ੇ ਦੀ ਪਹਲੀ ਵਾਂਗੂੰ ਕੁੜੀਯੋ
ਨਿ ਗੱਭਰੂ ਪਯਾਰ ਕਰਦਾ

