harsh gfx hauli - hauli [remix] şarkı sözleri
ਕੁੜੀ ਤੂ
ਕੁੜੀ ਤੂ
ਹੌਲੀ ਹੌਲੀ ਹੌਲੀ ਹੌਲੀ
ਹੌਲੀ ਹੌਲੀ ਹੌਲੀ ਹੌਲੀ ਹੌਲੀ
ਹੌਲੀ ਹੌਲੀ ਹੌਲੀ ਹੌਲੀ ਹੌਲੀ
ਹੌਲੀ ਹੌਲੀ ਹੌਲੀ ਹੌਲੀ ਹੌਲੀ
Come on
ਕਜਲਾ ਕਮਾਲ ਤੇਰੀ ਅਖਾਂ ਉੱਤੇ eyeshadow
ਤੇਰੇ ਉੱਤੇ ਮਰਦਾ ਸਾਨੂ ਵੀ ਤਾਂ ਹੀ ਕਹਦੋ
ਡੰਗ ਮਾਰੀ ਜਾਵੇ ਨੀ ਤੂ ਮਸਕਾਰੇ ਨਾਲ ਨੀ
ਨਾ ਕਰੇ reply ਨਾਲੇ miss ਕਰੇ ਕਾਲ ਨੀ
Miss ਕਰੇ ਕਾਲ ਨੀ
ਕੁੜੀ ਤੂ ਹੌਲੀ ਹੌਲੀ ਹੌਲੀ ਹੌਲੀ
ਹੌਲੀ ਹੌਲੀ ਹੌਲੀ ਹੌਲੀ ਹੌਲੀ
ਹੌਲੀ ਹੌਲੀ ਹੌਲੀ ਚੜ੍ਹਦੀ ਏ
ਕਿੰਨਾ ਸੋਹਣਾ ਕਿੰਨਾ ਸੋਹਣਾ ਕਿੰਨਾ ਸੋਹਣਾ
ਕਿੰਨਾ ਸੋਹਣਾ ਮੇਕਪ shakeup ਕਰਦੀ ਏ
ਹੌਲੀ ਹੌਲੀ ਹੌਲੀ ਹੌਲੀ
ਹੌਲੀ ਹੌਲੀ ਹੌਲੀ ਹੌਲੀ ਹੌਲੀ
ਹੌਲੀ ਹੌਲੀ ਹੌਲੀ ਚੜ੍ਹਦੀ ਏ
ਕਿੰਨਾ ਸੋਹਣਾ ਕਿੰਨਾ ਸੋਹਣਾ ਕਿੰਨਾ ਸੋਹਣਾ
ਕਿੰਨਾ ਸੋਹਣਾ ਮੇਕਪ shakeup ਕਰਦੀ ਏ
ਕਰਦੀ ਤੂ care ਬਡੀ ਆਪਣੀ skin ਦੀ
ਥੋਡੀ ਜਿਹੀ ਕਰ ਲ ਤੂ care ਮੇਰੇ ਦਿਲ ਦੀ
ਰਖਦੀ routine ਪੂਰਾ beauty ਲਯੀ ਤੂ
ਤੂ ਬਡੀ hot ਤੇ ਮਾਹੌਲ ਪੂਰਾ chill ਨੀ
ਮਾਹੌਲ ਪੂਰਾ chill ਨੀ
ਕੁੜੀ ਤੂ ਹੌਲੀ ਹੌਲੀ ਹੌਲੀ ਹੌਲੀ
ਹੌਲੀ ਹੌਲੀ ਹੌਲੀ ਹੌਲੀ ਹੌਲੀ
ਹੌਲੀ ਹੌਲੀ ਹੌਲੀ ਚੜ੍ਹਦੀ ਏ
ਕਿੰਨਾ ਸੋਹਣਾ ਕਿੰਨਾ ਸੋਹਣਾ ਕਿੰਨਾ ਸੋਹਣਾ
ਕਿੰਨਾ ਸੋਹਣਾ ਮੇਕਪ shakeup ਕਰਦੀ ਏ
ਹੌਲੀ ਹੌਲੀ ਹੌਲੀ ਹੌਲੀ
ਹੌਲੀ ਹੌਲੀ ਹੌਲੀ ਹੌਲੀ ਹੌਲੀ
ਹੌਲੀ ਹੌਲੀ ਹੌਲੀ ਚੜ੍ਹਦੀ ਏ
ਕਿੰਨਾ ਸੋਹਣਾ ਕਿੰਨਾ ਸੋਹਣਾ ਕਿੰਨਾ ਸੋਹਣਾ
ਕਿੰਨਾ ਸੋਹਣਾ makeup shakeup ਕਰਦੀ ਏ
ਕਰਦੀ attend ਨੀ ਤੂ make me up
ਕਰਦੇ ਤੂ ਮੇਰੇ ਦਿਲ ਦਾ checkup
ਨੀਂਬੂ lemon ਪੈਟੀ ਤੇ ketchup
ਤੇਰੀ ਹੋਯੀ entry ਸਾਰੇਆ ਦਾ pickup
ਹੌਲੀ ਹੌਲੀ ਚੜੇ ਜਿਵੇ ਬੋਤਲ scotch ਦੀ
Out of reach ਕੁੜੀ ਪੂਰੀ top notch ਬਈ
ਕਰੇ ਸਾਲਸਾ ਨਾਲੇ ਸੁਣੇ hip hop ਜੀ
ਚੱਕੇ eyebrow ਜਿਵੇਈਂ ਭੈਣ ਹੁੰਦੀ rock ਦੀ
ਰਾਕ ਕਿਹਦਾ ਪਾਜੀ
ਆਪਣਾ ਓ ਡ੍ਵੇਨ Johnson
ਹਨ ਡ੍ਵੇਨ Johnson ਤੇਰੀ
ਮਾਸੀ ਦਾ ਮੁੰਡਾ ਸਾਲਾ ਆਪਣੇ ਦਾ
ਮੇਰੇ ਸੀਨੇ ਸੱਟ ਮਾਰੇ brush ਓਂ pont stroke ਨੀ
Single malt ਨਾ pepsi ਨਾ coke ਨੀ
Fresh AF ਫਿਰੇ ਲਸ਼ਕਾਰੇ ਮਾਰਦੀ
ਤੂ ਆਏ ਤਬਾਹੀ ਕੌਣ ਸਕਦਾ ਏ ਰੋਕ ਨੀ
ਸਕਦਾ ਏ ਰੋਕ ਨੀ
ਕੁੜੀ ਤੂ ਹੌਲੀ ਹੌਲੀ ਹੌਲੀ ਹੌਲੀ
ਹੌਲੀ ਹੌਲੀ ਹੌਲੀ ਹੌਲੀ ਹੌਲੀ
ਹੌਲੀ ਹੌਲੀ ਹੌਲੀ ਚੜ੍ਹਦੀ ਏ
ਕਿੰਨਾ ਸੋਹਣਾ ਕਿੰਨਾ ਸੋਹਣਾ ਕਿੰਨਾ ਸੋਹਣਾ
ਕਿੰਨਾ ਸੋਹਣਾ ਮੇਕਪ shakeup ਕਰਦੀ ਏ
ਹੌਲੀ ਹੌਲੀ ਹੌਲੀ ਹੌਲੀ
ਹੌਲੀ ਹੌਲੀ ਹੌਲੀ ਹੌਲੀ ਹੌਲੀ
ਹੌਲੀ ਹੌਲੀ ਹੌਲੀ ਚੜ੍ਹਦੀ ਏ
ਕਿੰਨਾ ਸੋਹਣਾ ਕਿੰਨਾ ਸੋਹਣਾ ਕਿੰਨਾ ਸੋਹਣਾ
ਕਿੰਨਾ ਸੋਹਣਾ ਮੇਕਪ shakeup ਕਰਦੀ ਏ