harsh pandher laagdaat şarkı sözleri
Western Pendu!
ਦਸ ਕਿਹਦੀ ਸਿਟੀ ਜਿਥੇ ਲਿੰਕ ਨਾਯੋ ਜੱਟ ਦੇ
ਵੈਰ ਤਾ ਮੰਦੀਰ ਅੱਸੀ ਯਾਰਿਯਾ ਹੀ ਕਤਦੇ
ਕਿੰਨਾ ਨਾਲ ਰਖੀ ਅੱਸੀ ਰਖੀ ਦਿਲ ਤੋਂ
ਵਧ ਘਟ ਵਾਲਾ ਤਾ ਹਿਸਾਬ ਕੋਈ ਨਾ
ਵੈਸੇ ਸਾਡੀ ਕਿਸੇ ਨਾਲ ਲਾਗਦਾਤ ਨਾ
ਦੇਖਣੀ ਜੇ ਜੱਟ ਦਾ ਜਵਾਬ ਕੋਈ ਨਾ
ਵੈਸੇ ਸਾਡੀ ਕਿਸੇ ਨਾਲ ਲਾਗਦਾਤ ਨਾ
ਦੇਖਣੀ ਜੇ ਜੱਟ ਦਾ ਜਵਾਬ ਕੋਈ ਨਾ
ਆ ਚੰਗੇਆ ਨਾ ਚੰਗੇ ਆ ਮਾੜੇ ਆ ਨਾ ਮਾਡੇ ਆ
ਘੜੋ ਬਾਰ ਫੁੱਲ ਕਾਇਮ ਜਿਗਰੇ ਦੇ ਭਾਰੇ ਆ
ਕਤਦੇ ਆ ਕਾਂਡ ਕਾ ਕਾਮੇਂਟ ਅੱਸੀ ਲੌਂਦੇ ਨੀ
ਕੀਤੇ ਅੱਸੀ ਕਾਂਡ ਜੋ ਸਕਨਾ ਵਿਚ ਔਂਦੇ ਨੀ
ਅੱਡ ਦੀ ਗਰੜੀ ਜੋ ਸ੍ਟੇਪ ਚਕਦੇ
ਬੰਦੇ ਫੁਕਰੇ ਨਾ ਜੱਟ ਦੀ ਲਿਹਾਜ ਕੋਈ ਨਾ
ਵੈਸੇ ਸਾਡੀ ਕਿਸੇ ਨਾਲ ਲਾਗਦਾਤ ਨਾ
ਦੇਖਣੀ ਜੇ ਜੱਟ ਦਾ ਜਵਾਬ ਕੋਈ ਨਾ
ਵੈਸੇ ਸਾਡੀ ਕਿਸੇ ਨਾਲ ਲਾਗਦਾਤ ਨਾ
ਦੇਖਣੀ ਜੇ ਜੱਟ ਦਾ ਜਵਾਬ ਕੋਈ ਨਾ
ਆ ਸੂਰਜਾ ਦੇ ਅੱਗੇ ਕਦੇ ਚੰਨ ਨਾਯੋ ਛਡ ਦੇ
ਚੇਲੇ ਚੁੱਲੇ ਕੀਤੇ ਕਾਕਾ ਬਸ ਆ ਅੱਗੇ ਅੱਡ ਦੇ
ਵੱਜਦੇ ਨੇ ਅੱਪ ਅੱਸੀ ਕੇਰਾ ਆਂ ਦੇ ਸ਼ਕੀਂ
ਭੁਜਦੇ ਰਾਕਾਣਾ ਪਿਹਲਾ ਯਾਰਾ ਦੇ ਸ਼ਕੀਂ
ਮੁੱਕ ਦੇ ਕਲੇਸ਼ ਬਿਨਾ ਹੱਦ ਤੋਡ਼ੇ ਤੋ
ਕਾਕਾ ਸਾਡੇ ਪਿੰਡ ਦਾ ਰਿਵਾਜ ਕੋਈ ਨਾ
ਵੈਸੇ ਸਾਡੀ ਕਿਸੇ ਨਾਲ ਲਾਗਦਾਤ ਨਾ
ਦੇਖਣੀ ਜੇ ਜੱਟ ਦਾ ਜਵਾਬ ਕੋਈ ਨਾ
ਵੈਸੇ ਸਾਡੀ ਕਿਸੇ ਨਾਲ ਲਾਗਦਾਤ ਨਾ
ਦੇਖਣੀ ਜੇ ਜੱਟ ਦਾ ਜਵਾਬ ਕੋਈ ਨਾ
ਆਥਰੀ ਜਵਾਨੀ ਮਾਰੇ ਲਾਟ ਵਾਂਗੂ ਬਦਕਾ
ਚਕਦੇ ਨੀ ਟਾਇਮ ਅੱਸੀ ਚਕਦੇ ਆ ਰਦਕਾ
ਕਦਲੀ ਬਲੇਖਾ ਮੁੰਡਾ ਗੱਲਾ ਚ ਨੀ ਟਾਲਦਾ
ਸੋਨੇ ਅੱਤ ਹੋਣਾ ਨਈ ਵਿਕੀ ਧਾਲੀਵਾਲ
ਬਸ ਯਾਰਾ ਨਾਲ ਮਹਫਿੱਲ ਲੱਗੇ ਜੱਟ ਦੀ
ਜਨਨੇ ਖਾਣੇ ਨਾਲ ਸਾਂਝਾ ਰਾਜ ਕੋਈ ਨਾ
ਵੈਸੇ ਸਾਡੀ ਕਿਸੇ ਨਾਲ ਲਾਗਦਾਤ ਨਾ
ਦੇਖਣੀ ਜੇ ਜੱਟ ਦਾ ਜਵਾਬ ਕੋਈ ਨਾ
ਵੈਸੇ ਸਾਡੀ ਕਿਸੇ ਨਾਲ ਲਾਗਦਾਤ ਨਾ
ਦੇਖਣੀ ਜੇ ਜੱਟ ਦਾ ਜਵਾਬ ਕੋਈ ਨਾ