harsh pandher palazzo şarkı sözleri
Western Pendu!
ਮੰਗਦੀ ਪੇਲਾਜ਼ੋ ਵੇ ਤੂ ਟਾਲ ਡਿਨਾ ਆਏ
ਕਿਹ ਕੇ ਜੱਟਾ ਲਵ ਯੂ ਵੇ ਸਾਰ ਡਿਨਾ ਆਏ
ਕਿੰਨੇ ਚਾਵਾਂ ਨਾਲ ਤੇਰਾ ਪ੍ਯਾਰ ਰਖੇਯਾ
ਤੂ ਤਾਂ ਨਖਰੋ ਦਾ ਮਾਨ ਤਾਰ ਰਖੇਯਾ ਹੀ ਨਈ
ਤੂ ਤਾਂ ਨਖਰੋ ਦਾ ਮਾਨ ਤਾਰ ਰਖੇਯਾ ਹੀ ਨਈ
ਤੇਰਾ ਕਰਦੀ ਆਂ ਐੱਨਾ
ਤੈਨੂ ਸਾਰ ਕੋਯੀ ਨਾ
ਪੁਛਹੀ ਓਹ੍ਨਾ ਨੂ ਜਿੰਨਾ ਨੂ
ਕਦੇ ਟੱਕੇਯਾ ਹੀ ਨਈ
ਤੇਰਾ ਕਰਦੀ ਆਂ ਐੱਨਾ
ਤੈਨੂ ਸਾਰ ਕੋਯੀ ਨਾ
ਪੁਛਹੀ ਓਹ੍ਨਾ ਨੂ ਜਿੰਨਾ ਨੂ
ਕਦੇ ਟੱਕੇਯਾ ਹੀ ਨਈ
Golden ਵਾਲਿਆ ਦੁਪੱਟਾ ਆ ਬ੍ਲੈਕ ਵੇ
ਸਾਰਿਯਾ ਰਾਕਣਾ ਵਿਚੋਂ ਜੱਟੀ ਤੇਰੀ ਘੈਂਟ ਵੇ
ਸੂਟ ਮੇਰੇ ਨਖਰੇ ਨੂ ਕਰੇ ਸਾਦਗੀ
ਮਾਦਕਾਂ ਬਾਘਾਰ ਪੁੱਬ ਚੱਕੇਯਾ ਵੀ ਨਈ
ਤੇਰਾ ਕਰਦੀ ਆਂ ਐੱਨਾ
ਤੈਨੂ ਸਾਰ ਕੋਯੀ ਨਾ
ਪੁਛਹੀ ਓਹ੍ਨਾ ਨੂ ਜਿੰਨਾ ਨੂ
ਕਦੇ ਟੱਕੇਯਾ ਹੀ ਨਈ
ਤੇਰਾ ਕਰਦੀ ਆਂ ਐੱਨਾ
ਤੈਨੂ ਸਾਰ ਕੋਯੀ ਨਾ
ਪੁਛਹੀ ਓਹ੍ਨਾ ਨੂ ਜਿੰਨਾ ਨੂ
ਕਦੇ ਟੱਕੇਯਾ ਹੀ ਨਈ
ਰਖਦੀ ਖਬਰ ਤੇਰੀ ਪਲ ਪਲ ਦੀ
ਤੋਪ ਗੋਰੇ ਰੰਗ ਦੀ ਲਾਹੋਰ ਚਲਦੀ
ਸਚੀ ਦੱਸੀ ਕੀਹਦੇ ਚੱਕਰਾਂ ਚ ਖੋ ਗਯਾ
ਪਿਹਲਾਂ ਨਾਲੋ ਥੋਡਾ ਥੋਡਾ ਚੰਗੇ ਹੋ ਗਯਾ
ਐੱਡੀ ਕਿਹਦੀ ਤੋਪ ਦੀ Record ਮਿਲ ਗੀ
ਬਣਕੇ ਵੇ ਜੱਟਾ ਤੈਨੂ ਜਾਂ ਮਿਲ ਗੀ
ਵੈਸੇ ਤਾਂ ਵੇ ਤੇਰੇ ਤੇ Trust ਬਡਾ
ਪਰ ਰਖਦਾ ਏ ਓਹਲਾ ਕਦੇ ਦੱਸੇਯਾ ਵੀ ਨਈ
ਤੇਰਾ ਕਰਦੀ ਆਂ ਐੱਨਾ
ਤੈਨੂ ਸਾਰ ਕੋਯੀ ਨਾ
ਪੁਛਹੀ ਓਹ੍ਨਾ ਨੂ ਜਿੰਨਾ ਨੂ
ਕਦੇ ਟੱਕੇਯਾ ਹੀ ਨਈ
ਤੇਰਾ ਕਰਦੀ ਆਂ ਐੱਨਾ
ਤੈਨੂ ਸਾਰ ਕੋਯੀ ਨਾ
ਪੁਛਹੀ ਓਹ੍ਨਾ ਨੂ ਜਿੰਨਾ ਨੂ
ਕਦੇ ਟੱਕੇਯਾ ਹੀ ਨਈ
ਵਿਕੀ ਧਾਲੀਵਾਲਾ ਜਿੰਦ ਤੇਰੇ ਉਤੇ ਹਾਰ ਗੀ
ਕਰਮਾਂ ਨਾ ਲਭਦੀ ਆ ਮੇਰੇ ਵਰਗੀ
ਸੋਲ ਜਿਹੀ ਜੱਟੀ ਦਿਯਨ ਸੋਲ ਸਦਰਨ
ਨਖਰੇ ਨਾ ਕਰ ਕਾਕਾ ਕਰ ਕਦਰਾਂ
Ecg ਕਰਾ ਲਾਂ ਭਵੇਈਂ ਸਾਡੇ ਦਿਲ ਦੀ
ਤੇਰੇ ਬਿਨਾ ਹੋਰ ਕੋਯੀ ਬਸੇਯਾ ਵੀ ਨਈ
ਤੇਰਾ ਕਰਦੀ ਆਂ ਐੱਨਾ
ਤੈਨੂ ਸਾਰ ਕੋਯੀ ਨਾ
ਪੁਛਹੀ ਓਹ੍ਨਾ ਨੂ ਜਿੰਨਾ ਨੂ
ਕਦੇ ਟੱਕੇਯਾ ਹੀ ਨਈ
ਤੇਰਾ ਕਰਦੀ ਆਂ ਐੱਨਾ
ਤੈਨੂ ਸਾਰ ਕੋਯੀ ਨਾ
ਪੁਛਹੀ ਓਹ੍ਨਾ ਨੂ ਜਿੰਨਾ ਨੂ
ਕਦੇ ਟੱਕੇਯਾ ਹੀ ਨਈ