harshdeep kaur kinna pyar karenga şarkı sözleri
ਓ ਹੋਏ ਹੋਏ ਹੋਏ ਓ ਹੋਏ ਹੋਏ ਹੋਏ ਓ ਹੋਏ ਹੋਏ ਹੋਏ ਓ ਹੋਏ ਹੋਏ ਹੋਏ
ਮੈ wedding ਦਾ ਸੂਟ ਤੇ ਨਾਲ ਪਾ ਲਿਆ ਚੂੜਾ ਲਾਲ ਰੰਗ ਦਾ
ਚੰਨ ਦੇ ਵਾਂਗਣ ਲਾਈਟਾਂ ਮਾਰੇ ਯਾਰ ਛਾ ਗਿਆ ਚੂੜਾ ਲਾਲ ਰੰਗ ਦਾ
ਘੋੜੀ ਚੜ੍ਹ ਕੇ ਆਯਾ ਏ ਤੂੰ, ਮੈ ਤੇਰੇ ਤੋਂ ਵਾਰੀ ਵੇ
ਛੱਡ ਤੇ ਮੰਮੀ ਡੈਡੀ ਅਪਣੇ ਤੇਰੀ ਜ਼ਿਮੇਦਾਰੀ ਤੇ
ਤੂੰ ਰਾਂਝਾ ਤੂੰ ਕਿੰਨੀ ਵਾਰੀ ਅੱਖੀਆਂ ਚਾਰ ਕਰੇਗਾ
ਵਿਆਹ ਕੇ ਤਾਂ ਵਿਆਹ ਕੇ ਤਾਂ ਵਿਆਹ ਕੇ ਤਾਂ ਲੈ ਜੇ ਗਾ ਯਾਰ ਵੇ ਕਿੰਨਾ ਪਿਆਰ ਕਰੇਗਾ
ਸਚੀ ਸਚੀ ਦੱਸ ਦਿਲਦਾਰ ਵੇ ਕਿੰਨਾ ਪਿਆਰ ਕਰੇਗਾ
ਵਿਆਹ ਕੇ ਤਾਂ ਲੈ ਜੇ ਗਾ ਯਾਰ ਵੇ ਕਿੰਨਾ ਪਿਆਰ ਕਰੇਗਾ
ਸਚੀ ਸਚੀ ਦੱਸ ਦਿਲਦਾਰ ਵੇ ਕਿੰਨਾ ਪਿਆਰ ਕਰੇਗਾ
ਤੂੰ ਮੈਨੂੰ honeymoon ਤੇ ਵੇ ਲੈਕੇ ਕਿਥੇ ਜਾਵੇਂਗਾ
ਹੋ London ਯਾ ਫਿਰ Canada country ਕਿਹੜੀ ਘੁਮਾਵੇਂਗਾ
ਤੂੰ ਮੈਨੂੰ honeymoon ਤੇ ਵੇ ਲੈਕੇ ਕਿਥੇ ਜਾਵੇਂਗਾ
ਹੋ London ਯਾ ਫਿਰ Canada country ਕਿਹੜੀ ਘੁਮਾਵੇਂਗਾ
ਹੋ ਮੇਰੇ ਦਿਲ ਦੀਆਂ ਯਾਰ demand ਆ ਤੁਹੀ ਕਰੇਂਗਾ ਪੂਰੀ ਆ ਵੇ
End ਮੌਕੇ ਤੇ ਰੱਖ ਨਾ ਦੇਵੀ ਤੂੰ ਆਪਣੀ ਮਜਬੂਰੀ ਵੇ
ਹਾਂ ਵਿਚ ਤੇਰੀ ਹਾਂ ਸੋਹਣਿਆਂ ਕਿੰਨੀ ਵਾਰ ਕਰੇਂਗਾ
ਵਿਆਹ ਕੇ ਤਾਂ ਵਿਆਹ ਕੇ ਤਾਂ ਵਿਆਹ ਕੇ ਤਾਂ ਲੈ ਜੇ ਗਾ ਯਾਰ ਵੇ ਕਿੰਨਾ ਪਿਆਰ ਕਰੇਗਾ
ਸਚੀ ਸਚੀ ਦੱਸ ਦਿਲਦਾਰ ਵੇ ਕਿੰਨਾ ਪਿਆਰ ਕਰੇਗਾ
ਵਿਆਹ ਕੇ ਤਾਂ ਲੈ ਜੇ ਗਾ ਯਾਰ ਵੇ ਕਿੰਨਾ ਪਿਆਰ ਕਰੇਗਾ
ਸਚੀ ਸਚੀ ਦੱਸ ਦਿਲਦਾਰ ਵੇ ਕਿੰਨਾ ਪਿਆਰ ਕਰੇਗਾ
ਓਏ ਸੱਜਣਾ ਫਿਸਲ ਨਾ ਜਾਵੀ, ਵੇਖ ਕੇ ਦੂਜਿਆਂ ਨਾਰਾਂ ਨੂੰ
ਮੇਰੇ ਹਿੱਸੇ ਦੀ timing ਦੇਵੀ ਨਾ ਆਪਣੇ ਯਾਰਾ ਨੂੰ
ਓਏ ਸੱਜਣਾ ਫਿਸਲ ਨਾ ਜਾਵੀ, ਵੇਖ ਕੇ ਦੂਜਿਆਂ ਨਾਰਾਂ ਨੂੰ
ਮੇਰੇ ਹਿੱਸੇ ਦੀ timing ਦੇਵੀ ਨਾ ਆਪਣੇ ਯਾਰਾ ਨੂੰ
ਵਾਅਦਾ ਜੋ ਵੀ ਕੀਤਾ ਏ ਤੂੰ ਸਾਰੀ ਉਮਰ ਨਿਭਾਵੇਗਾ
ਹੋਵੇ ਕੋਈ ਵੀ situation ਛੱਡ ਕੇ ਤੂੰ ਨਾ ਜਾਵੇਗਾ
ਸੌਣ ਖਾ ਮੇਰੀ ਕਦੇ ਨਾ ਮੇਰੇ ਦਿਲ ਤੇ ਵਾਰ ਕਰੇਗਾ
ਵਿਆਹ ਕੇ ਤਾਂ ਵਿਆਹ ਕੇ ਤਾਂ ਵਿਆਹ ਕੇ ਤਾਂ ਲੈ ਜੇ ਗਾ ਯਾਰ ਵੇ ਕਿੰਨਾ ਪਿਆਰ ਕਰੇਗਾ
ਸਚੀ ਸਚੀ ਦੱਸ ਦਿਲਦਾਰ ਵੇ ਕਿੰਨਾ ਪਿਆਰ ਕਰੇਗਾ
ਵਿਆਹ ਕੇ ਤਾਂ ਲੈ ਜੇ ਗਾ ਯਾਰ ਵੇ ਕਿੰਨਾ ਪਿਆਰ ਕਰੇਗਾ
ਸਚੀ ਸਚੀ ਦੱਸ ਦਿਲਦਾਰ ਵੇ ਕਿੰਨਾ ਪਿਆਰ ਕਰੇਗਾ