hero and king of jhankar studio duniya mandi paise di [jhankar beats] şarkı sözleri

ਏ ਦੁਨਿਯਾ ਮੰਡੀ ਪੈਸੇ ਦੀ ਹਰ ਚੀਜ਼ ਵਿਕੇੰਡੀ ਭਾ ਸੱਜਣਾ ਇਥੇ ਰੋਂਦੇ ਚਿਹਰੇ ਨਹੀਂ ਵਿਕਦੇ ਇਥੇ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣ ਦੀ ਆਦਤ ਪਾ ਸੱਜਣਾ ਪਾ ਸੱਜਣਾ ਪਾ ਸੱਜਣਾ ਪਾ ਸੱਜਣਾ ਏ ਦੁਨਿਯਾ ਮੰਡੀ ਪੈਸੇ ਦੀ ਏ ਦੁਨਿਯਾ ਮੰਡੀ ਪੈਸੇ ਦੀ ਏ ਗਲੀ ਮੁਹੱਲਾ ਕੁਤੇਆਂ ਦਾ ਬਸ ਭੌਂਕਾਂ ਵੇਲ ਜਿਯੂੰਦੇ ਨੇ ਏ ਆਪਨੇਯਾ ਨੂ ਵੱਡ ਦੇ ਨੇ ਗੈਰਾਂ ਲਯੀ ਪੂਚ ਹਿਲੌਂਦੇ ਨੇ ਏ ਗਲੀ ਮੁਹੱਲਾ ਕੁਤੇਆਂ ਦਾ ਬਸ ਭੌਂਕਾਂ ਵੇਲ ਜਿਯੂੰਦੇ ਨੇ ਏ ਆਪਨੇਯਾ ਨੂ ਵੱਡ ਦੇ ਨੇ ਗੈਰਾਂ ਲਯੀ ਪੂਚ ਹਿਲੌਂਦੇ ਨੇ ਜਾਂ ਭੌਂਕਾਂ ਵਾਲਾ ਟੂਨ ਬਣ ਜਾ ਜਾਂ ਭੌਂਕਾਂ ਵਾਲਾ ਟੂਨ ਬਣ ਜਾ ਜਾਂ ਨਿਯੂੰ ਕੇ ਵਕ਼ਤ ਲੰਘਾ ਸੱਜਣਾ ਏ ਦੁਨਿਯਾ ਮੰਡੀ ਪੈਸੇ ਦੀ ਏ ਦੁਨਿਯਾ ਮੰਡੀ ਪੈਸੇ ਦੀ ਇਥੇ ਲਾਠੀ ਦੇ ਗਜ਼ ਚੋਰਾਂ ਲਯੀ ਤੇ ਹੋਰਾਂ ਲਯੀ ਪੈਮਾਨੇ ਨੇ ਇਥੇ ਕਰੇ ਕੋਯੀ ਤੇ ਭਰੇ ਕੋਈ ਇਥੇ ਉਲਟੇ ਸਭ ਅਫ੍ਸਾਣੇ ਨੇ ਇਥੇ ਲਾਠੀ ਦੇ ਗਜ਼ ਚੋਰਾਂ ਲਯੀ ਤੇ ਹੋਰਾਂ ਲਯੀ ਪੈਮਾਨੇ ਨੇ ਇਥੇ ਕਰੇ ਕੋਯੀ ਤੇ ਭਰੇ ਕੋਈ ਇਥੇ ਉਲਟੇ ਸਭ ਅਫ੍ਸਾਣੇ ਨੇ ਇਥੇ ਤਗਮੇ ਮਿਲਦੇ ਮਰੇਯਾ ਨੂ ਇਥੇ ਤਗਮੇ ਮਿਲਦੇ ਮਰੇਯਾ ਨੂ ਇਥੇ ਜਿਯੁਨਾ ਸਖਤ ਗੁਨਾਹ ਸੱਜਣਾ ਸੱਜਣਾ ਸੱਜਣਾ ਸੱਜਣਾ ਸੱਜਣਾ ਏ ਦੁਨਿਯਾ ਮੰਡੀ ਪੈਸੇ ਦੀ ਏ ਦੁਨਿਯਾ ਮੰਡੀ ਪੈਸੇ ਦੀ ਇਥੇ ਬੰਦੇ ਵਸਦੇ ਮਝਹਬਾਨ ਦੇ ਕੋਈ ਕਿਹੰਦਾ ਨਹੀਂ ਇਨ੍ਸਾਨ ਹਨ ਮੈਂ ਹੈ ਹਿੰਦੂ ਮੁੱਲਾ ਸਿਖ ਐਸਾ ਜੋ ਆਖੇ ਹਿੰਦੁਸਤਾਣ ਹਨ ਮੈਂ ਇਥੇ ਬੰਦੇ ਵਸਦੇ ਮਝਹਬਾਨ ਦੇ ਕੋਈ ਕਿਹੰਦਾ ਨਹੀਂ ਇਨ੍ਸਾਨ ਹਨ ਮੈਂ ਹੈ ਹਿੰਦੂ ਮੁੱਲਾ ਸਿਖ ਐਸਾ ਜੋ ਆਖੇ ਹਿੰਦੁਸਤਾਣ ਹਨ ਮੈਂ ਇਥੇ ਪਈ ਮੁਸੀਬਤ ਜੇਓਂ ਕਰ ਦੀ ਇਥੇ ਪਈ ਮੁਸੀਬਤ ਜੇਓਂ ਕਰ ਦੀ ਇਥੇ ਬੰਦੇ ਬਣੇ ਖੁਦਾ ਸੱਜਣਾ ਏ ਦੁਨਿਯਾ ਮੰਡੀ ਪੈਸੇ ਦੀ ਏ ਦੁਨਿਯਾ ਮੰਡੀ ਪੈਸੇ ਦੀ ਤੇਰੀ ਭਾਗ ਵਾਲੀ ਧਰਤੀ ਨੂੰ ਕੋਈ ਨਾਜਰ ਕਿਸੇ ਦੀ ਖਾ ਗਈ ਹੈ ਜੋ ਬੰਦੇ ਸੀ ਭੈਣ ਭਰਾ ਅੱਜ ਘਰ ਘਰ ਆਗੈ ਲੈ ਗਈ ਹੈ ਤੇਰੀ ਭਾਗ ਵਾਲੀ ਧਰਤੀ ਨੂੰ ਕੋਈ ਨਾਜਰ ਕਿਸੇ ਦੀ ਖਾ ਗਈ ਹੈ ਜੋ ਬੰਦੇ ਸੀ ਭੈਣ ਭਰਾ ਅੱਜ ਘਰ ਘਰ ਆਗੈ ਲੈ ਗਈ ਹੈ ਹਾਏ ਕਿਹੜੇ ਰਬ ਦੇ ਘਰ ਜਾ ਕੇ ਹਾਏ ਕਿਹੜੇ ਰਬ ਦੇ ਘਰ ਜਾ ਕੇ ਵਸਣਾ ਹੈ ਆ ਸੱਜਣਾ ਆ ਸੱਜਣਾ ਆ ਸੱਜਣਾ ਏ ਦੁਨਿਯਾ ਮੰਡੀ ਪੈਸੇ ਦੀ ਏ ਦੁਨਿਯਾ ਮੰਡੀ ਪੈਸੇ ਦੀ
Sanatçı: Hero And King Of Jhankar Studio
Türü: Belirtilmemiş
Ajans/Yapımcı: Belirtilmemiş
Şarkı Süresi: 5:00
Toplam: kayıtlı şarkı sözü
Hero And King Of Jhankar Studio hakkında bilgi girilmemiş.

Fotoğrafı