hero and king of jhankar studio har koi ghak tamashe da [jhankar beats] şarkı sözleri

ਹਰ ਕੋਈ ਓਏ ਗਾਹਕ ਤਮਾਸ਼ੇ ਦਾ ਹਰ ਕੋਈ ਓਏ ਗਾਹਕ ਤਮਾਸ਼ੇ ਦਾ ਕਿਹੜਾ ਖੁਸ਼ੀ ਉਧਾਰੀ ਦੇਵੇ ਕਿਹੜਾ ਖੁਸ਼ੀ ਉਧਾਰੀ ਦੇਵੇ ਕੌਣ ਸੁਧਾਗਰ ਹਾਸੇ ਦਾ ਹਰ ਕੋਈ ਓਏ ਗਾਹਕ ਤਮਾਸ਼ੇ ਦਾ ਹਰ ਕੋਈ ਓਏ ਗਾਹਕ ਤਮਾਸ਼ੇ ਦਾ ਅਜ ਦਾ ਜਮਾਨਾ ਜਹਿਰ ਸੱਪ ਵਾਂਗੂ ਘੋਲਦਾ ਅਜ ਦਾ ਜਮਾਨਾ ਜਹਿਰ ਸੱਪ ਵਾਂਗੂ ਘੋਲਦਾ ਓਹੀ ਡਗ ਮਾਰੇ ਜਿਹੜਾ ਮੂੰਹੋਂ ਮੀਠਾ ਬੋਲਦਾ ਓਹੀ ਡਗ ਮਾਰੇ ਜਿਹੜਾ ਮੂੰਹੋਂ ਮੀਠਾ ਬੋਲਦਾ ਆਪਣੇ ਆਪ ਨੂੰ ਯਾਰ ਕਹਾਉਂਦੇ ਆਪਣੇ ਆਪ ਨੂੰ ਯਾਰ ਕਹਾਉਂਦੇ ਕਰਕੇ ਵਾਰ ਗੰਦਸੇ ਦਾ ਹਰ ਕੋਈ ਓਏ ਗਾਹਕ ਤਮਾਸ਼ੇ ਦਾ ਹਰ ਕੋਈ ਓਏ ਗਾਹਕ ਤਮਾਸ਼ੇ ਦਾ ਕੀਹਦੇ ਕੋਲੇ ਵੇਲਾ ਇੰਨਾ ਦੁਖੜੇ ਵੰਡਾਉਣ ਨੂੰ ਕੀਹਦੇ ਕੋਲੇ ਵੇਲਾ ਇੰਨਾ ਦੁਖੜੇ ਵੰਡਾਉਣ ਨੂੰ ਹੋ ਆਪਣੇ ਦੁੱਖ ਨਹੀਯੋਨ ਮੁਕਦੇ ਮੁਕਾਉਣ ਨੂੰ ਹੋ ਆਪਣੇ ਦੁੱਖ ਨਹੀਯੋਨ ਮੁਕਦੇ ਮੁਕਾਉਣ ਨੂੰ ਹਰ ਬੰਦੇ ਨੂੰ ਫਿਕਰ ਪਿਆ ਪਿਆ ਹੈ ਹਰ ਬੰਦੇ ਨੂੰ ਫਿਕਰ ਪਿਆ ਪਿਆ ਹੈ ਰੱਤੀ ਟੋਲੇ ਮੈਸੇਜ ਦਾ ਹਰ ਕੋਈ ਓਏ ਗਾਹਕ ਤਮਾਸ਼ੇ ਦਾ ਹਰ ਕੋਈ ਓਏ ਗਾਹਕ ਤਮਾਸ਼ੇ ਦਾ ਜਿਸਮਾਂ ਦੀ ਭੁੱਖ ਗੋਰੇ ਅੰਗਾਣ ਦੀ ਸ਼ੁਕੀਨੀ ਏ ਜਿਸਮਾਂ ਦੀ ਭੁੱਖ ਗੋਰੇ ਅੰਗਾਣ ਦੀ ਸ਼ੁਕੀਨੀ ਏ ਦਿਨ ਨਾਲੋਂ ਵੱਧ ਇਥੇ ਰਾਤ ਦੀ ਰੰਗੀਨੀ ਏ ਦਿਨ ਨਾਲੋਂ ਵੱਧ ਇਥੇ ਰਾਤ ਦੀ ਰੰਗੀਨੀ ਏ ਹਰ ਇਕ ਸ਼ਕਸ ਦੀਵਾਨਾ ਇਥੇ ਹਰ ਇਕ ਸ਼ਕਸ ਦੀਵਾਨਾ ਇਥੇ ਬੁੱਲਿਨ ਮੈਲੇ ਡੰਡਾਸੇ ਦਾ ਹਰ ਕੋਈ ਓਏ ਗਾਹਕ ਤਮਾਸ਼ੇ ਦਾ ਹਰ ਕੋਈ ਓਏ ਗਾਹਕ ਤਮਾਸ਼ੇ ਦਾ ਜਾਨ ਜਾਵੇ ਕਿੱਸੇ ਦੀ ਤੇ ਕਿੱਸੇ ਦਾ ਤਮਾਸ਼ਾ ਏ ਜਾਨ ਜਾਵੇ ਕਿੱਸੇ ਦੀ ਤੇ ਕਿੱਸੇ ਦਾ ਤਮਾਸ਼ਾ ਏ ਉਹ ਚਿੜੀਆਂ ਦੀ ਮੌਤ ਤੇ ਗਵਾਰਾਂ ਵਾਲਾ ਹਿੱਸਾ ਏ ਉਹ ਚਿੜੀਆਂ ਦੀ ਮੌਤ ਤੇ ਗਵਾਰਾਂ ਵਾਲਾ ਹਿੱਸਾ ਏ ਇਸ ਦੁਨੀਆਂ ਦੀ ਭੀੜ ਚ ਬਣਦਾ ਇਸ ਦੁਨੀਆਂ ਦੀ ਭੀੜ ਚ ਬਣਦਾ ਬਣਿਆ ਬਾਲਾਦ ਖੜ੍ਹਾਸੇ ਦਾ ਹਰ ਕੋਈ ਓਏ ਗਾਹਕ ਤਮਾਸ਼ੇ ਦਾ ਹਰ ਕੋਈ ਓਏ ਗਾਹਕ ਤਮਾਸ਼ੇ ਦਾ ਖੁਸ਼ੀ ਤੇ ਤਸੱਲੀ ਯਾਰੋ ਮੰਗਿਆਨ ਨੀ ਮਿਲਦੀ ਖੁਸ਼ੀ ਤੇ ਤਸੱਲੀ ਯਾਰੋ ਮੰਗਿਆਨ ਨੀ ਮਿਲਦੀ ਇਹੋ ਤੇ ਤਰੰਗ ਏ ਮਲੰਗਣ ਵਾਲੇ ਦਿਲ ਦੀ ਇਹੋ ਤੇ ਤਰੰਗ ਏ ਮਲੰਗਣ ਵਾਲੇ ਦਿਲ ਦੀ ਛੱਡ ਮਰਜ਼ਾਂਣੇ ਮਾਨਣਾ ਖਹਿਰਾ ਛੱਡ ਮਰਜ਼ਾਂਣੇ ਮਾਨਣਾ ਖਹਿਰਾ ਹੁਣ ਹੋ ਜਾ ਇਕ ਪਾਸੇ ਦਾ ਹਰ ਕੋਈ ਓਏ ਗਾਹਕ ਤਮਾਸ਼ੇ ਦਾ ਹਰ ਕੋਈ ਓਏ ਗਾਹਕ ਤਮਾਸ਼ੇ ਦਾ ਕਿਹੜਾ ਖੁਸ਼ੀ ਉਧਾਰੀ ਦੇਵੇ ਕਿਹੜਾ ਖੁਸ਼ੀ ਉਧਾਰੀ ਦੇਵੇ ਕੌਣ ਸੁਧਾਗਰ ਹਾਸੇ ਦਾ ਹਰ ਕੋਈ ਓਏ ਗਾਹਕ ਤਮਾਸ਼ੇ ਦਾ
Sanatçı: Hero And King Of Jhankar Studio
Türü: Belirtilmemiş
Ajans/Yapımcı: Belirtilmemiş
Şarkı Süresi: 5:21
Toplam: kayıtlı şarkı sözü
Hero And King Of Jhankar Studio hakkında bilgi girilmemiş.

Fotoğrafı