iconyk lara sohneya [remix] şarkı sözleri
Yeah Roop Vibhuti
ICONYK
ਲਾਰਾ ਸੋਹਣੇਯਾ ਤੂ ਅੱਜ ਐਸਾ ਲਯਾ ਵੇ
ਸੋਹਲ ਜਿੰਦ ਨੂ ਗਮਾਂ ਦੇ ਵਿਚ ਪਾਯਾ ਵੇ
ਲਾਰਾ ਸੋਹਣੇਯਾ ਤੂ ਅੱਜ ਐਸਾ ਲਯਾ ਵੇ
ਸੋਹਲ ਜਿੰਦ ਨੂ ਗਮਾਂ ਦੇ ਵਿਚ ਪਾਯਾ ਵੇ
ਜਦੋ ਦੀ ਤੇਰੇ ਨਾਲ ਲਾਯੀ
ਮੇਰੀ ਜਿੰਦ ਕੁਮਲਯੀ
ਤੇਰੇ ਨਾਲ ਲਾਯੀ
ਮੇਰੀ ਜਿੰਦ ਕੁਮਾਲਾਯੀ
ਤੈਨੂ ਤਰਸ ਜ੍ਮੇ ਨਾ ਕੋਈ ਆਯਾ ਵੇ
ਲਾਰਾ ਸੋਹਣੇਆ ਤੂ ਅੱਜ ਲਯਾ ਐਸਾ ਲਯਾ ਵੇ
ਲਾਰਾ ਸੋਹਣੇਯਾ ਤੂ ਅੱਜ ਐਸਾ ਲਯਾ ਵੇ
ਸੋਹਲ ਜਿੰਦ ਨੂ ਘਾਮਾ'ਨ ਦੇ ਵਿਚ ਪਾਯਾ ਵੇ
ਲਾਰਾ ਸੋਹਣੇਯਾ ਤੂ ਅੱਜ ਐਸਾ ਲਯਾ ਵੇ
ਸੋਹਲ ਜਿੰਦ ਨੂ ਗਮਾਂ ਦੇ ਵਿਚ ਪਾਯਾ ਵੇ
ਲਾਰਾ ਸੋਹਣੀਏ ਮੈਂ ਤੈਨੂ ਕੋਈ ਲਯਾ ਨੀ
ਜੱਟ ਤੇਰੇ ਹੀ ਕਮਾਂ ਨੇ ਉਲਝਾਯਾ ਨੀ
ਲਾਰਾ ਸੋਹਣੀਏ ਮੈਂ ਤੈਨੂ ਕੋਈ ਲਯਾ ਨੀ
ਜੱਟ ਤੇਰੇ ਹੀ ਕਮਾਂ ਨੇ ਉਲਝਾਯਾ ਨੀ
ਕਰਨ ਮੈਨੇਜ ਮੈਂ ਪ੍ਯਾਰ,
ਉੱਤੋ'ਨ ਕੱਮ ਧੰਦੇ ਨਾਲ
ਕੱਮ ਧੰਦੇ ਨਾਲ
ਕਰਨ ਮੈਨੇਜ ਮੈਂ ਪ੍ਯਾਰ
ਓਂ ਤੇ ਵੇ ਤੈਨੂ ਟੇਕ੍ਸ੍ਟ ਮੈਂ ਪਾਯਾ ਨੀ
ਲਾਰਾ ਸੋਹਣੀਏ ਮੈਂ ਤੈਨੂ ਕੋਈ ਲਯਾ ਨੀ
ਲਾਰਾ ਸੋਹਣੀਏ ਮੈਂ ਤੈਨੂ ਕੋਈ ਲਯਾ ਨੀ
ਜੱਟ ਤੇਰੇ ਹੀ ਕਮਾਂ ਨੇ ਉਲਝਾਯਾ ਨੀ
ਲਾਰਾ ਸੋਹਣੀਏ ਮੈਂ ਤੈਨੂ ਕੋਈ ਲਯਾ ਨੀ
ਜੱਟ ਤੇਰੇ ਹੀ ਕਮਾਂ ਨੇ ਉਲਝਾਯਾ ਨੀ
ਝੂਠ ਬੋਲਦਾ, ਜੁਬਾਨੋ ਬੜਾ ਡੋਲਦਾ
ਕਾਹ ਨੂੰ ਭੇਦ ਨਈ ਦਿਲਾ' ਦੇ ਸਾਹਵੇ ਖੋਲਦਾ
ਤੇਰੇ ਲਯੀ ਫਿਰਾ ਝਾਂਜਰਾਂ ਮੈਂ ਟੋਹਲਦਾ
ਨੀ ਮੈਂ ਫਿਰਨ ਸ੍ਵਰੋਵਸਕਈ ਫਰੋਲ੍ਦਾ
ਰੂਪ ਟਾਇਮ ਤੇ ਕਦੇ ਨਾ ਕੀਤੇ ਆਯਾ ਵੇ
ਲਾਰਾ ਸੋਹਣੇਆ ਤੂ ਅੱਜ ਐਸਾ ਲਯਾ ਵੇ
ਲਾਰਾ ਸੋਹਣੇਯਾ ਤੂ ਅੱਜ ਐਸਾ ਲਯਾ ਵੇ
ਸੋਹਲ ਜਿੰਦ ਨੂ ਗਮਾਂ ਦੇ ਵਿਚ ਪਾਯਾ ਵੇ
ਲਾਰਾ ਸੋਹਣੀਏ ਮੈਂ ਤੈਨੂ ਕੋਈ ਲਯਾ ਨੀ
ਜੱਟ ਤੇਰੇ ਹੀ ਕਮਾਂ ਨੇ ਉਲਝਾਯਾ ਨੀ