ignite dil di gall şarkı sözleri
ਅੱਖੀਆਂ ਦੇ ਨਾਲ ਨਾਲ ਅੱਖੀਆਂ ਨੂੰ ਰਹਿਣ ਦੇ
ਅੱਖੀਆਂ ਦੇ ਨਾਲ ਨਾਲ ਅੱਖੀਆਂ ਨੂੰ ਰਹਿਣ ਦੇ
ਅੱਖੀਆਂ ਦੇ ਨਾਲ ਨਾਲ ਅੱਖੀਆਂ ਨੂੰ ਰਹਿਣ ਦੇ
ਦਿਲ ਦੀ ਆਏ ਗੱਲ ਮੇਰੀ ਤੇਰੇ ਮੋਹਰੇ ਕਿਹਣ ਦੇ
Yeah ,Ignite
ਗੱਲ ਹੋਯੀ ਰੋਜ ਦੀ, ਤੇਰੇ ਬਾਰੇ ਸੋਚ ਦੀ
ਦਿਲ ਦਿਆ ਗਲਿਆ ਚ ਤੈਨੂੰ ਰੇਂਦਾ ਲੋਚ੍ਦੀ
ਗੱਲ ਹੋਯੀ ਰੋਜ ਦੀ, ਤੇਰੇ ਬਾਰੇ ਸੋਚ ਦੀ
ਦਿਲ ਦਿਆ ਗਲਿਆ ਚ ਤੈਨੂੰ ਰੇਂਦਾ ਲੋਚ੍ਦੀ
ਦਿਲ ਆਏ ਦੀਵਾਨਾ ਮੇਰਾ ਦੀਵਾਨੇ ਤੇਰੇ ਨੈਣ ਨੇ
ਦਿਲ ਆਏ ਦੀਵਾਨਾ ਮੇਰਾ ਦੀਵਾਨੇ ਤੇਰੇ ਨੈਣ ਨੇ
ਦਿਲ ਦੀ ਆਏ ਗੱਲ ਮੇਰੀ ਤੇਰੇ ਮੁੜੇ ਕਿਹਣ ਦੇ
ਬੋਲ ਦੇ ਤੂ ਬੋਲ ਦੇ, ਦਿਲ ਜ਼ਰਾ ਖੋਲਦੇ
ਸਾਹਾਂ ਦੀ ਮਿਹੇਕ ਮੇਰੇ ਸਾਹਾਂ ਵਿਚ ਘੋਲ ਦੇ
ਬੋਲ ਦੇ ਤੂ ਬੋਲ ਦੇ, ਦਿਲ ਜ਼ਰਾ ਖੋਲਦੇ
ਸਾਹਾਂ ਦੀ ਮਿਹੇਕ ਮੇਰੇ ਸਾਹਾਂ ਵਿਚ ਘੋਲ ਦੇ
ਆਵਾਜ਼ ਤੇਰੀ ਮਿੱਠੀ ਮੇਰੇ ਕੰਨਾ ਵਿਚ ਪੇਨ ਦੇ
ਆਵਾਜ਼ ਤੇਰੀ ਮਿੱਠੀ ਮੇਰੇ ਕੰਨਾ ਵਿਚ ਪੇਨ ਦੇ
ਦਿਲ ਦੀ ਆਏ ਗੱਲ ਮੇਰੀ ਤੇਰੇ ਮੋਹਰੇ ਕਿਹਣ ਦੇ
ਦਿਲ ਦੀ ਆਏ ਗੱਲ ਮੇਰੀ ਤੇਰੇ ਮੋਹਰੇ ਕਿਹਣ ਦੇ
ਅੱਖੀਆਂ ਦੇ ਨਾਲ ਨਾਲ ਅੱਖੀਆਂ ਨੂੰ ਰਹਿਣ ਦੇ
ਅੱਖੀਆਂ ਦੇ ਨਾਲ ਨਾਲ ਅੱਖੀਆਂ ਨੂੰ ਰਹਿਣ ਦੇ
ਦਿਲ ਦੀ ਆਏ ਗੱਲ ਮੇਰੀ
ਹੁੰਦਿਆ ਨੇ ਬਾਰਿਸ਼ਾਂ ਤੇਰੀਆ ਗੁਜ਼ਾਰਿਸ਼ਨ
ਤੇਰੀਆ ਅਦਾਵਾਂ ਜਾਣੇ ਕਰਦਿਆ ਸਾਜਿਸ਼ਾਂ
ਹੁੰਦਿਆ ਨੇ ਬਾਰਿਸ਼ਾਂ ਤੇਰੀਆ ਗੁਜ਼ਾਰਿਸ਼ਨ
ਤੇਰੀਆ ਆਡਵਾਨ ਜਾਣੇ ਕਰਦਿਆ ਸਾਜਿਸ਼ਾਂ
ਸਾਜਿਸ਼ਾਂ ਆਏ ਦੱਸ ਦਿਆ ਦੀਵਾਨੇ ਤੇਰੇ ਨੈਣ ਨੇ
ਸਾਜਿਸ਼ਾਂ ਆਏ ਦੱਸ ਦਿਆ ਦੀਵਾਨੇ ਤੇਰੇ ਨੈਣ ਨੇ
ਦਿਲ ਦੀ ਆਏ ਗੱਲ ਮੇਰੀ ਤੇਰੇ ਮੋਹਰੇ ਕਿਹਣ ਦੇ
ਦਿਲ ਦੀ ਆਏ ਗੱਲ ਮੇਰੀ ਤੇਰੇ ਮੋਹਰੇ ਕਿਹਣ ਦੇ
ਦਿਲ ਦੀ ਆਏ ਗੱਲ ਮੇਰੀ
ਦਿਲ ਦੀ ਆਏ ਗੱਲ ਮੇਰੀ
ਦਿਲ ਦੀ ਆਏ ਗੱਲ ਮੇਰੀ
ਦਿਲ ਦੀ ਆਏ ਗੱਲ ਮੇਰੀ