ij bros nattiyan black şarkı sözleri
ਕੰਨਾ ਵਿਚ ਨੱਤੀਆਂ black ਯਾਰ ਦੇ
Chandigarh ਸੋਹਣੀਏ flat ਯਾਰ ਦੇ
ਕੰਨਾ ਵਿਚ ਨੱਤੀਆਂ black ਯਾਰ ਦੇ
Chandigarh ਸੋਹਣੀਏ flat ਯਾਰ ਦੇ
Area ਚ ਅੱਤ ਕਾਰਵਾਈ ਹੋਯੀ ਆ
ਕ੍ਯੂਂਕਿ ਯਾਰ ਵ ਤਾਂ ਬਲਿਏ ਘੈਂਟ ਯਾਰ ਦੇ
ਕ੍ਯੂਂਕਿ ਯਾਰ ਵ ਤਾਂ ਬਲਿਏ ਘੈਂਟ ਯਾਰ ਦੇ
ਤੇਰਿਆ ਸਹੇਲਿਆ ਦੇ ਖ਼ਵਾਬਾਂ ਵਿਚ ਮੈ
ਖ਼ਵਾਬਾਂ ਵਿਚ ਛੱਡ ਨੀ ਕਿਤਾਬਾਂ ਵਿਚ ਮੈ
ਤੇਰਿਆ ਸਹੇਲਿਆ ਦੇ ਖ਼ਵਾਬਾਂ ਵਿਚ ਮੈ
ਖ਼ਵਾਬਾਂ ਵਿਚ ਛੱਡ ਨੀ ਕਿਤਾਬਾਂ ਵਿਚ ਮੈ
ਜਾਦਾ ਤਰ ਜਿਹਦੀ ਤੇਰੇ ਨਾਲ ਰਿਹੰਦੀ ਆ
ਜਾਦਾ ਤਰ ਜਿਹਦੀ ਤੇਰੇ ਨਾਲ ਰਿਹੰਦੀ ਆ
ਦਿਲ ਵਿਚ ਧੜਕਾ ਮੈ ਉਸ ਨਾਰ ਦੇ
ਦਿਲ ਵਿਚ ਧੜਕਾ ਮੈ ਉਸ ਨਾਰ ਦੇ
ਕੰਨਾ ਵਿਚ ਨਟਿਯਾਂ black ਯਾਰ ਦੇ
Chandigarh ਸੋਹਣੀਏ flat ਯਾਰ ਦੇ
Study ਤੇਰੀ ਜਮਾ ਵ ਨਈ ਭੰਗ ਕਰਦਾ
I swear ਤੈਨੂੰ ਥੋਡਾ ਵ ਨੀ ਤੰਗ ਕਰਦਾ
Study ਤੇਰੀ ਜਮਾ ਵ ਨਈ ਭੰਗ ਕਰਦਾ
I swear ਤੈਨੂੰ ਥੋਡਾ ਵ ਨੀ ਤੰਗ ਕਰਦਾ
ਜਦੋ ਵਿਹਲੀ ਹੋਵੇਇਂ so then call me
ਜਦੋ ਵਿਹਲੀ ਹੋਵੇਇਂ so then call me
ਸਾਡੇ ਤਾਂ ਨੀ ਸਾਰੇ ਈ ਦਿਨ ਐਤਬਾਰ ਦੇ
ਸਾਡੇ ਤਾਂ ਨੀ ਸਾਰੇ ਈ ਦਿਨ ਐਤਬਾਰ ਦੇ
ਕੰਨਾ ਵਿਚ ਨਟਿਯਾਂ black ਯਾਰ ਦੇ
Chandigarh ਸੋਹਣੀਏ flat ਯਾਰ ਦੇ
ਸ ਗਿੱਲ ਤਨੁ ਦੇਖ ਕ blush ਕਰਦਾ
ਬਾਕੀ ਕੁੜੀਆਂ ਨੂ ਦਿਲ ਤੋਂ flush ਕਰਦਾ
ਸ ਗਿੱਲ ਤਨੁ ਦੇਖ ਕ blush ਕਰਦਾ
ਬਾਕੀ ਕੁਦਿਆ ਨੂ ਦਿਲ ਤੋਂ flush ਕਰਦਾ
ਅਮਨ ਟੁਹਾਣੇ ਵਾਲੇ ਨਾਲ ਖੋਲੇ ਦਿਲ ਦੀਆਂ
ਹੋਰ ਤੇ ਤਾਂ ਜਿਆਦਾ ਨੀ trust ਕਰਦਾ
ਹੋਰ ਤੇ ਤਾਂ ਜਿਆਦਾ ਨੀ trust ਕਰਦਾ
ਕਰ ਤੂ believe ਜਿਹੜੀ ਤੈਨੂੰ ਹੈ ਪਸੰਦ
ਝੂਟੇ ਮੈ ਦਦਵਾਉ ਤਨੁ ਆਸ ਕਾਰ ਦੇ
ਝੂਟੇ ਮਾਟੇ ਮੈ ਦ੍ਵਾਡੂ ਤਨੁ ਆਸ ਕਾਰ ਦੇ
ਕੰਨਾ ਵਿਚ ਨਟਿਯਾਂ black ਯਾਰ ਦੇ
Chandigarh ਸੋਹਣੀਏ flat ਯਾਰ ਦੇ
Area ਚ ਅੱਤ ਕਰਵਯੀ ਹੋਯੀ ਆ
ਕ੍ਯੂਂਕਿ ਯਾਰ ਵ ਤਾਂ ਬਲਿਏ ਘੈਂਟ ਯਾਰ ਦੇ
ਕ੍ਯੂਂਕਿ ਯਾਰ ਵ ਤਾਂ ਬਲਿਏ ਘੈਂਟ ਯਾਰ ਦੇ