ikingaamir chorni şarkı sözleri

ਚੋਰਨੀ (ਹਾਂ) ਚੋਰਨੀ Sidhu Moose Wala ਚੋਰਨੀ (ਐਏ ਐਏ) ਚੋਰਨੀ ਹੋ tension’ਆਂ ਚ ਪਈਆਂ ਨੇ ਸਰਕਾਰਾਂ ਖ਼ਬਰਾਂ ਨਾਲ ਭਰੀਆਂ ਨੇ ਅਖਬਾਰਾਂ ਹੋ ਟੈਮਪੋ ਟੱਲਿਆਂ ਦੀ ਹੁਣ ਖੈਰ ਨਹੀਂ Bombay ਦੀਆਂ ਸੜਕਾਂ ਤੇ 5911 ਸਬ ਟਲਦੇ ਆ ਅਣਜਾਮ ਤੋਂ ਬੱਸ ਅਸਲੇ ਸੁਬਹੋਂ ਸ਼ਾਮ ਤੋਂ ਹੋ ਤੈਨੂੰ ਜੇਹੜੇ ਲੱਗਦੇ ਆ ਘੈਂਟ ਬਾਹਲੇ ਮਿੱਠੀਏ ਉਹ ਥਰ ਕੰਬਦੇ ਆ ਮੇਰੇ ਨਾਮ ਤੋਂ ਚੜ੍ਹਾਈ ਐ ਅੱਗ ਲਾਈ ਐ ਸਿਧੇ ਸ਼ਬਦਾਂ ਚ ਪੁਛੇ ਤਾਂ ਤਬਾਹੀ ਐ ਹੋ ਤੇਰੀ ਗੱਲੀ ਆ ਮੋਹੱਲੇ ਦਾ ਭਾਈ ਨਹੀਂ ਇਹ ਪੰਜਾਬ ਤੋਂ ਮੂਸੇ ਆਲਾ ਬਾਈ ਐ ਪੁੱਠਾ ਪੈੜਾ ਐ ਮਾਹੜਾ ਖੈੜਾ ਐ ਹੋ ਮਾਲਵੇ ਦਾ ਜੱਟ ਜੱਟ ਭੈੜਾ ਐ Bollywood ਦੀ comedy ਆਲਾ scene ਨਹੀਂ ਗੋਲੀ ਮੱਥੇ ਵਿਚ ਮਾਰੇ ਬੜਾ ਭੈੜਾ ਐ ਹੋ ਜੇਲ ਪੇਕੇ ਐ ਹੋ ਬੜੇ ਦੇਖੇ ਐ ਹੱਥ ਵੈਰੀਆਂ ਦੇ ਸੀਵੇਆਂ ਤੇ ਸੇਕੇ ਐ ਜੇ ਪੁੱਛਦੀ ਤੂੰ ਲੋਕਾਂ ਦਾ ਕਿਉਂ ਰੰਗ ਉੱਡੇ ਦੇਖ Front folding ਚੋਲੇ ਵਿਚ AK ਐ ਹੋ ਟੇਡੀ line ਐ ਗੈਂਗ sign ਐ ਸਿੱਰ ਪਰਚੇ ਭੱਥੇਰੇ ਮੁੰਡਾ fine ਐ ਹੋ ਦੱਬਦਾ ਨਈ ਭੋਰਾ ਜੱਟ fine ਐ ਹੋ ਮੂਸੇ ਆਲੇ ਨਾਲ ਤੂੰ Divine ਐ (ਚੋਰਨੀ ) ਕੀਯਾ ਮੈਨੇ ਯਹਾਂ ਸਬਸੇ ਪਿਆਰ ਮੁਝਸੇ ਕੋਈ ਨਹੀਂ ਕਰਤਾ ਪਿਆਰ ਦੁਨੀਆਂ ਬੇਈਮਾਨ ਪੈਸੇ ਸੇ ਯਹਾਂ ਬੰਤੇ ਦੋਸਤ ਜਲਣ ਸੇ ਸਿਰਫ ਮਿਲਤਾ ਹਾਰ (ਚੋਰਨੀ ) ਦੁਨੀਆਂ ਬੇਈਮਾਨ ਸਲਾਮਤ ਰਹੇ ਦੋਸਤ ਯਾਰ ਕਿਸੀ ਕੇ ਲੀਏ ਨਹੀਂ ਮਾਂਗੇ ਹਾਰ ਦੁਨੀਆਂ ਬੇਈਮਾਨ ਹਾਂ ਅਮਰ ਰਹੇ ਮੇਰੇ ਦੋਸਤ ਜੋ ਪਾਰ ਮਿਲਕੇ ਤੁਮਸੇ ਅਬ ਕਰਨੀ ਬਾਤ (ਚੋਰਨੀ ) ਦੁਨੀਆਂ ਬੇਈਮਾਨ ਬਚਪਨ ਸੇ ਗੁੱਸੇ ਵਾਲਾ Legend ਮੈਂ ਹੂ ਮੂਸੇ ਵਾਲਾ ਕੁੱਤੇ ਜਬ ਰੋਤੇ ਮਤਲਬ ਕੋਈ ਕਿਸੀ ਕਾ ਖੋਨੇ ਵਾਲਾ ਸਹੀ ਮੇਂ ਥਾਂ ਖੋਨੇ ਵਾਲਾ ਆਂਸੂ ਔਰ ਦੋ ਨਿਵਾਲਾ Table ਪਰ label ਅਬ ਹੈ Struggle ਕੋ sayonara ਕਭੀ ਨਾ ਝੁਕਣੇ ਵਾਲਾ ਆੜ ਮੇਂ ਨਾ ਛੁਪਣੇ ਵਾਲਾ ਜਿਤਨੀ ਮੁਸ਼ਕਿਲ ਉਸ ਸੇ ਜ਼ਿਆਦਾ ਗਲ਼ੇ ਮੇਂ ਲਟਕਤੇ ਮਾਲਾ ਮੂਸਾ nipsey pac ਮੂਸਾ nipsey pac ਆਹ ਸੀਖਾਂ ਮੈਨੇ ਇਨਸੇ What is real hip-hop Realest heart ਕੇ ਸਾਥ ਹੈ realest bars ਹਮ real ਥੇ ਕਲ ਔਰ ਹਮ real ਹੈਂ ਆਜ ਸਲਾਮ ਮੇਰੇ ਭਾਈ ਆਹ ਜਾਣਾ ਹੈ ਤੋ ਸਬ ਕੋ ਛੋੜਨਾ ਕਾਮ ਮੇਰਾ ਭਾਈ ਤੇਰਾ ਨਾਮ ਮੇਰਾ ਭਾਈ ਤੇਰਾ ਧਨ ਤੇਰਾ ਸ਼ਨ ਕੁੱਛ ਪਲ ਕੀ ਕਮਾਈ ਕੁੱਛ ਲੇਕਰ ਨਾ ਜਾਣਾ ਕੁੱਛ ਸਾਥ ਮੇਂ ਨਾ ਲਾਏ ਵੋਹ ਪੈਸਾ ਹੀ ਕਯਾ ਹੈ ਜਿਸਕੋ ਸਾਥ ਮੇਂ ਨਾ ਖਾਏ ਆਵਾਜ਼ ਮੇਂ ਹੈ ਦਮ ਯੇ ਹੈ Bombay ਲਿਖਾਈ (ਚੋਰਨੀ ) ਸਮਨਦਾਰ ਕਿੰਨਾਰੇ ਸੇ ਆਗ ਲੇਕਰ ਆਏ ਘਰ ਅਨਾਜ ਲੇਕਰ ਆਏ ਹਰ beat ਕੋ ਚਬਾਏ ਰੱਖੇ ਦਿਲ ਪੈ ਰਜ਼ਾਇ ਤੂੰ ਬੱਸ ਸੁੰਨ ਮੇਰਾ ਭਾਈ ਤੂੰ ਬੱਸ ਸੁੰਨ ਮੇਰਾ ਭਾਈ ਕੀਯਾ ਮੈਨੇ ਯਹਾਂ ਸਬਸੇ ਪਿਆਰ ਮੁਝਸੇ ਕੋਈ ਨਹੀਂ ਕਰਤਾ ਪਿਆਰ ਦੁਨੀਆਂ ਬੇਈਮਾਨ ਪੈਸੇ ਸੇ ਯਹਾਂ ਬਨਤੇ ਦੋਸਤ ਜਲਣ ਸੇ ਸਿਰਫ ਮਿਲਤਾ ਹਾਰ (ਚੋਰਨੀ ) ਦੁਨੀਆਂ ਬੇਈਮਾਨ ਸਲਾਮਤ ਰਹੇ ਦੋਸਤ ਯਾਰ ਕਿਸੀ ਕੇ ਲੀਏ ਨਹੀਂ ਮਾਂਗੇ ਹਾਰ ਦੁਨੀਆਂ ਬੇਈਮਾਨ ਹਾਂ ਅਮਰ ਰਹੇ ਮੇਰੇ ਦੋਸਤ ਜੋ ਪਾਰ ਮਿਲਕੇ ਤੁਮਸੇ ਅਬ ਕਰਨੀ ਬਾਤ (ਚੋਰਨੀ) ਦੁਨੀਆਂ
Sanatçı: ikingaamir
Türü: Belirtilmemiş
Ajans/Yapımcı: Belirtilmemiş
Şarkı Süresi: 3:32
Toplam: kayıtlı şarkı sözü
ikingaamir hakkında bilgi girilmemiş.

Fotoğrafı