ikka aakad şarkı sözleri

ਆਕੜ ਕਿਹੜੀ ਆ ਆਕੜ ਕਿਹੜੀ ਆ ਦੇਖ ਲ ਘੁੱਮਾ ਕੇ ਜ਼ਰਾ face ਤੈਨੂੰ propose ਕਰੇ woofer ਆਂ ਦੀ bass ਤੇਰੇ ਪੀਛੇ ਪੀਛੇ ਲੌਂਦਾ ਰਹੁ ਗੇਡਿਆ ਭਾਵੇਂ ਪੂਰਾ Chandigarh ਕਰ ਡਾ case ਗਲ ਸੁਨ੍ਣ ਨਾਰੇ ਕਿ ਸੋਚੇ ਮੇਰੇ ਬਾਰੇ ਮੁਕਣੇ ਨੇ ਕੱਡੋਂ ਤੇਰੇ ਮਿੱਥਤੇ ਮਿੱਥਤੇ ਲਾਰੇ ਗਲ ਸੁਨ੍ਣ ਨਾਰੇ ਕਿ ਸੋਚੇ ਮੇਰੇ ਬਾਰੇ ਦਸਜਾ ਆਕੜ ਕਿਹੜੀ ਆ ਸੋਨਿਏ ਜੱਟਾ ਦਾ ਪੁੱਤ ਕਰਤਾ ਤੂ hang ਨੀ ਆਕੜ ਕਿਹੜੀ ਆ ਨਿਤ ਗੇਡਿਆ ਮੈਂ ਲਾਵਾਂ ਲ ਕੇ ਕਾਲੀ Mustang ਨੀ ਆਕੜ ਕਿਹੜੀ ਆ ਸੋਨਿਏ ਜੱਟਾ ਦਾ ਪੁੱਤ ਕਰਤਾ ਤੂ hang ਨੀ ਆਕੜ ਕਿਹੜੀ ਆ ਤੇਰੇ ਪੀਛੇ ਫਿਰਦਾ ਕਰੋਂਦਾ bang bang ਨੀ ਆਕੜ ਕਿਹੜੀ ਆ ਅੱਜ ਨੀ ਤਾਂ ਕਲ ਬਿੱਲੋ ਬੈਠੀ ਤੂ ਨਾਲ ਵਾਲੀ seat ਤੇ ਪ੍ਯਾਰ ਮੇਰਾ ਹੋਣਾ ਨਹਿਯੋ ਬੰਦ ਰਹੁ ਚਲਦਾ repeat ਤੇ ਅੱਜ ਨੀ ਤਾਂ ਕਲ ਬਿੱਲੋ ਬੈਠੇਂਗੀ ਤੂ ਨਾਲ ਵਾਲੀ seat ਤੇ ਪ੍ਯਾਰ ਮੇਰਾ ਹੋਣਾ ਨਹਿਯੋ ਬੰਦ ਰਹੁ ਚਲਦਾ repeat ਤੇ ਹੋ ਜੇ ਤੂ ਮੇਰੇ ਉੱਤੇ ਮਰਦੀ ਨਖਰੇ ਕਾਹਤੋ ਕਰਦੀ ਹਾਏ ਕਿਹਦੀ ਗੱਲੋਂ ਡਰਦੀ ਦੱਸ ਜਾ ਆਕੜ ਕਿਹੜੀ ਆ ਸੋਨਿਏ ਜੱਟਾ ਦਾ ਪੁੱਤ ਕਰਤਾ ਤੂ hang ਨੀ ਆਕੜ ਕਿਹੜੀ ਆ ਨਿਤ ਗੇਡਿਆ ਮੈਂ ਲਾਵਾਂ ਲ ਕੇ ਕਾਲੀ Mustang ਨੀ ਆਕੜ ਕਿਹੜੀ ਆ ਸੋਨਿਏ ਜੱਟਾ ਦਾ ਪੁੱਤ ਕਰਤਾ ਤੂ hang ਨੀ ਆਕੜ ਕਿਹੜੀ ਆ ਤੇਰੇ ਪੀਛੇ You know what time it is South Dilli ਕਿ ਲਡ਼ਕੀ ਬੋਲੇ ਅੰਗਰੇਜ਼ੀ ਸਹੇਲਿਯੋਨ ਕੇ ਸਾਤ ਪਾਪਾ ਕਿ ਔਦੀ ਮੀਨ ਬੇਬੀ reel ਬਣਾ ਰੀ ਹੈ ਕਕਛੇ ਬਦਾਮ ਮਟਕਾ ਕੇ ਦਿਖਾ ਰੀ ਹੈ ਬੇਬੀ ਜੀ Gucci ਕਿ ਐਨਕ ਲਗਾ ਰੀ ਹੈ ਬੇਬੀ ਜੀ Louis ਕਿ heel ਫੰਸਾ ਰੀ ਹੈ Fashion ਭੀ ਐਸਾ ਕਿ end ਕਰਾ ਰੀ ਹੈ AP ਢਿੱਲੋਂ ਕੇ show ਪੇ ਯੇਹ ਜਾ ਰੀ ਹੈ ਪੂਟ ਤਟ ਬਾਡੀ ਓਂ twerk ਕਰਤੀ everything deserve Let that body moving slow ਕਾਂਚ ਕਿ ਗੂਡਿਯਾ don’t you know ਆਗ ਲਗ ਜਾਏ ਸਾਵਾਂ ਮੀਨ ਕਾਦਕਤੀ ਬਿਜਲੀ ਲਗਤੀ ਹੋ ਇਤਨੀ ਹੈ ਖੂਬਿਯਨ ਤੁਜ਼ਮੇ ਤਭੀ ਤੋ ਅਕਡ ਰਖਤੀ ਹੋ ਹੋ ਜੇ ਤੂ ਮੇਰੇ ਉੱਤੇ ਮਰਦੀ ਨਖਰੇ ਕਾਹਤੋ ਕਰਦੀ ਹਾਏ ਕਿਹਦੀ ਗੱਲੋਂ ਡਰਦੀ ਦੱਸ ਜਾ ਆਕੜ ਕਿਹੜੀ ਆ ਸੋਨਿਏ ਜੱਟਾ ਦਾ ਪੁੱਤ ਕਰਤਾ ਤੂ hang ਨੀ ਆਕੜ ਕਿਹੜੀ ਆ ਨਿਤ ਗੇਡਿਆ ਮੈਂ ਲਾਵਾਂ ਲ ਕੇ ਕਾਲੀ Mustang ਨੀ ਆਕੜ ਕਿਹੜੀ ਆ ਸੋਨਿਏ ਜੱਟਾ ਦਾ ਪੁੱਤ ਕਰਤਾ ਤੂ hang ਨੀ ਆਕੜ ਕਿਹੜੀ ਆ ਤੇਰੇ ਪੀਛੇ ਫਿਰਦਾ ਕਰੋਂਦਾ bang bang ਨੀ JSL baby
Sanatçı: Ikka
Türü: Belirtilmemiş
Ajans/Yapımcı: Belirtilmemiş
Şarkı Süresi: 3:17
Toplam: kayıtlı şarkı sözü
Ikka hakkında bilgi girilmemiş.

Fotoğrafı