Ikka

Bajre Da Sitta [Bhangra punjabian]

ikka bajre da sitta [bhangra punjabian] şarkı sözleri

ਬਾਜਰੇ ਦਾ ਸਿੱਟਾ... ਬਾਜਰੇ ਦਾ ਸਿੱਟਾ... ਬਾਜਰੇ ਦਾ ਸਿੱਟਾ ਵੇ ਅਸਾਂ ਤੱਲੀ 'ਤੇ ਮਰੋੜਿਆ ਰੁਠੜਾ ਜਾਂਦਾ ਮਾਹੀਆ... ਬਾਜਰੇ ਦਾ ਸਿੱਟਾ... ਬਾਜਰੇ ਦਾ ਸਿੱਟਾ ਵੇ ਅਸਾਂ ਤੱਲੀ 'ਤੇ ਮਰੋੜਿਆ ਰੁਠੜਾ ਜਾਂਦਾ ਮਾਹੀਆ... ਰੁਠੜਾ ਜਾਂਦਾ ਮਾਹੀਆ ਵੇ ਅਸਾਂ ਗਲੀ ਵਿੱਚੋਂ ਮੋੜਿਆ ਬਾਜਰੇ ਦਾ ਸਿੱਟਾ-, ਆ-ਆ-ਆ-ਆ ਵੇ ਗਲ਼ੀ ਵਿੱਚ ਖੜ੍ਹੇ ਵੀਰ ਮੇਰੇ ਐਦਾਂ ਗੇੜਾ ਨਾ ਤੂੰ ਕੱਟੀਂ, ਨਾ ਤੂੰ ਯਾਰ ਲੈਕੇ ਆਈਂ ਵੇ ਵੇਖਣਾ ਤਾਂ ਤੈਨੂੰ ਮੈਂ ਵੀ ਚਾਹੁੰਦੀ ਸੀ ਵੇ ਹੋ ਜਾਏ ਨਾ ਕੋਈ ਪੰਗਾ, ਤਾਂਹੀ ਸੀਗੀ ਘਬਰਾਈ ਵੇ ਯਾਰ ਲੈਕੇ ਆਈਂ ਵੇ, ਸੀਗੀ ਘਬਰਾਈ ਵੇ ਜਿੰਦ ਮੇਰੀ ਤੇਰੀ ਹੀ ਤੇ ਮਾਹੀਆ ਵੇ ਸਾਰਾ ਸਮਾਂ ਤੇਰੇ ਲਈ ਬਟੋਰਿਆ ਬਾਜਰੇ ਦਾ ਸਿੱਟਾ-, ਆ-ਆ-ਆ-ਆ ਯਾਰ ਬੇਲੀ ਨਾਲ ਸੀ ਬਥੇਰੇ ਤਾਂ ਵੀ ਛੱਡ ਸਾਰਿਆਂ ਨੂੰ ਮੈਂ ਤਾਂ ਤੇਰੀ ਗਲੀ ਆਇਆ ਵੇ ਵੇਖਣੇ ਦਾ ਚਾਹ ਸੀਗਾ ਤੋੜਿਆ ਵੇ ਗਲ਼ੀ ਵਿੱਚੋਂ ਮੋੜ ਮੈਨੂੰ ਬੜਾ ਤੜਪਾਇਆ ਵੇ ਤੇਰੀ ਗਲੀ ਆਇਆ ਵੇ ਬੜਾ ਤੜਪਾਇਆ ਵੇ ਓ, ਇਸ਼ਕੇ ਦੀ ਪੀੜ ਬੜੀ ਲੱਗੀ ਕਾਹਤੋਂ ਸੋਹਣੀਏ ਵੇ ਮੁੱਖ ਸਾਥੋਂ ਮੋੜਿਆ? ਵੇ ਕਮ ਸੀਨ ਕਲੀ ਮੈਂ ਆਯਾ ਤੇਰੀ ਗਲੀ ਡਿੱਗੀ ਮੇ ਗਨਡਾਸਾ N bag fully of money ਨਿਗਾਹੇ ਤੁਝ ਪੇ ਖੜੀ ਕਾਲੀ ਗੱਡੀ ਨੀਚੇ ਖਡ਼ੀ ਮੈਂ ਤੁਝੇ ਲੇਕੇ ਗਾਯਬ ਆ ਚੁਕੀ ਹੈ ਵੋ ਘੜੀ Don’t worry ਦੇਖ ਲੂਂਗਾ ਕਿਤਨੇ ਤੇਰੇ ਵੀਰ ਹੈਂ ਸਿਧਾ ਜੱਮੂ ਚੱਲਾ ਗੇ ਆਪਣੇ ਵ੍ਹਾ ਪੀਰ ਹੈਂ Aa listen up ਤੇਰਾ ਯਾਰ ਬਡੀ ਟੇਢੀ ਖੀਰ ਹੈ ਬੂਲਾ ਮਤ ਕਰ ਦਿੱਲੀ ਵਾਲੇ ਰਾਂਝੇ ਕਿ ਤੂ ਹੀਰ ਹੈ ਗਿਣ ਗਿਣ ਗਿਣ ਹਰ ਦਿਨ ਐਸ਼ ਕਰੇਂਗੇ ਜ਼ਿੰਦਗੀ ਕੇ ਸਾਰੇ ਮਜ਼ੇ ਸਾਥ cash ਕਰੇਂਗੇ Ae yo ਤੂ ਜਾਨ ਹੈ ਜ਼ਾਨ ਸੇ ਭੀ ਪ੍ਯਾਰੀ ਜਾਨੇਮਨ ਪੂਰੇ ਸਾਲ ਤੇਰਾ birthday bash ਕਰੇਂਗੇ ਆ-ਆ-ਆ-ਆ, let's go ਬਾਜਰੇ ਦਾ ਸਿੱਟਾ... ਬਾਜਰੇ ਦਾ ਸਿੱਟਾ ਵੇ ਅਸਾਂ ਤੱਲੀ 'ਤੇ ਮਰੋੜਿਆ ਰੁਠੜਾ ਜਾਂਦਾ ਮਾਹੀਆ... ਰੁਠੜਾ ਜਾਂਦਾ ਮਾਹੀਆ ਵੇ ਅਸਾਂ ਗਲੀ ਵਿੱਚੋਂ ਮੋੜਿਆ ਬਾਜਰੇ ਦਾ ਸਿੱਟਾ ਬਾਜਰੇ ਦਾ ਸਿੱਟਾ -, ਆ-ਆ-ਆ-ਆ ਬਾਜਰੇ ਦਾ ਸਿੱਟਾ -, ਆ-ਆ-ਆ-ਆ
Sanatçı: Ikka
Türü: Belirtilmemiş
Ajans/Yapımcı: Belirtilmemiş
Şarkı Süresi: 4:26
Toplam: kayıtlı şarkı sözü
Ikka hakkında bilgi girilmemiş.

Fotoğrafı