ikka catwalk şarkı sözleri

ਵੇਖ ਵੇਖ ਤੇਰੀ Catwalk ਸੋਨਿਏ ਅਖਾਂ ਹੋਯਿਆ ਤੇਰੇ ਉੱਤੇ lock ਸੋਨਿਏ ਵੇਖ ਵੇਖ ਤੇਰੀ Catwalk ਸੋਨਿਏ ਅਖਾਂ ਹੋਯਿਆ ਤੇਰੇ ਉੱਤੇ lock ਸੋਨਿਏ Chase ਤੈਨੂੰ ਕਰੀ ਜਾਵਾ ਫੋਟੋਆਂ ਮੈਂ ਲਾਯੀ ਜਾਵਾ Chase ਤੈਨੂੰ ਕਰੀ ਜਾਵਾ ਫੋਟੋਆਂ ਮੈਂ ਲਾਯੀ ਜਾਵਾ ਦਿਨ ਰਾਤ ਸੋਨਿਏ ਇਕ ਤੇਰਾ swag baby ਇਕ ਤੇਰਾ swag ਦੂਜਾ ਮਾਰਦਾ ਪੰਜਾਬੀ step ਦੂਜਾ ਮਾਰਦਾ ਪੰਜਾਬੀ step ਦੂਜਾ ਮਾਰਦਾ ਪੰਜਾਬੀ step ਤੂਝਕੋ ਛੁਪਾਯੂ ਯਾ ਤੁਜ਼ਮੇ ਛੁੱਪ ਜਾਉ ਮੈਂ ਅਬ ਤੁਝੇ ਕੈਸੇ ਸਮਝਾਉ ਮੈਂ ਚਾਰੋਂ ਪਾਸ ਘੁਮੇ ਦੀਵਾਨੇ ਫਿਰ ਅੱਖ ਬੰਦ ਘੂਮੇ ਦਰ ਤੇਰੇ ਤੂਝਕੋ ਛੁਪਾਯੂ ਯਾ ਤੁਜ਼ਮੇ ਛੁੱਪ ਜਾਉ ਮੈਂ ਅਬ ਤੁਝੇ ਕੈਸੇ ਸਮਝਾਉ ਮੈਂ ਚਾਰੋਂ ਪਾਸ ਘੁਮੇ ਦੀਵਾਨੇ ਫਿਰ ਅੱਖ ਬੰਦ ਘੂਮੇ ਦਰ ਤੇਰੇ ਕਭੀ ਯਹਾਂ ਗਯਾ ਕਭੀ ਵਹਾਂ ਗਯਾ ਤੂ ਮਿਲੀ ਹਰ ਜਗਾਹ ਜਹਾਂ ਜਹਾਂ ਗਯਾ ਮੈਨੇ ਦੇਖਾ ਤੂਝਕੋ ਇਨਸਟਗ੍ਰਾਮ ਪੇ ਹੋਸ਼ ਉਡ ਗਏ ਮੇਰੇ ਇਕ ਤੇਰਾ swag baby ਇਕ ਤੇਰਾ swag ਦੂਜਾ ਮਾਰਦਾ ਪੰਜਾਬੀ step ਦੂਜਾ ਮਾਰਦਾ ਪੰਜਾਬੀ step ਦੂਜਾ ਮਾਰਦਾ ਪੰਜਾਬੀ step The way you move The way you get down ਉਪਰ ਦੇ complexion Baby girl brown Body ਤੇਰੀ fit ਪੂਰੀ ਕਿ ਪੂਰੀ lit ਪਾਗਲ ਕਰ ਰਖਾ ਹੈ ਟੂਣੇ ਪੂਰਾ town ਪ੍ਯਾਰ ਕਿ ਨਯਾ ਨਾ ਮੇਰੀ ਦੁਬਾ ਫੈਸ਼ਨ ਤੇਰਾ ਹੈ ਸਬਸੇ ਜੁਦਾ ਕਾਤਿਲ ਹੰਸੀ ਜਬ ਹਨਸਤੀ ਹੈ ਤੂ ਜਬ ਚਲੇ ਮੇਰੇ ਮੂੰਹ ਸੇ ਨਿਕਲੇ ਏ ਮੇਰੇ ਖੁਦਾ! ਤੂ ਹੈ perfection ਤੂ ਹੈ addiction ਤੇਰੀ ਮੇਰੀ story ਲਗੇ science fiction ਕਰਤੀ ਹੈ ਜਾਦੂ, ਤੂ ਹੈ magician ਕਰਤੀ ਹੈ ਵਾਕ ਲਗਤੀ ਹੈ Egyptian ਮੇਰੇ ਖੁਦਾ ਤੂ ਕਰਤੀ ਕਤਲ ਤੂ ਹੈ ਅਸਲ, ਬਾਕੀ ਨਕਲ ਤੇਰੇ ਮੇਰੇ ਬੀਚ ਨਾ ਦੇ ਕੋਈ ਦਖਲ ਸਬਰ ਕਾ ਮਿੱਠਾ ਹੀ ਮਿਲੇਗਾ ਫਲ ਇਕ ਤੇਰਾ swag baby ਇਕ ਤੇਰਾ swag ਦੂਜਾ ਮਾਰਦਾ ਪੰਜਾਬੀ step ਦੂਜਾ ਮਾਰਦਾ ਪੰਜਾਬੀ step ਦੂਜਾ ਮਾਰਦਾ ਪੰਜਾਬੀ step
Sanatçı: Ikka
Türü: Belirtilmemiş
Ajans/Yapımcı: Belirtilmemiş
Şarkı Süresi: 3:08
Toplam: kayıtlı şarkı sözü
Ikka hakkında bilgi girilmemiş.

Fotoğrafı