ikka heartbeat şarkı sözleri
First class bomb blast
ਨੀ ਤੂੰ ਐਵੇਂ compare ਨਹੀਓ ਹੋਣੀ
ਕੁੜੀਆਂ ਜਿੰਨੀ ਸੋਹਣੀਆਂ
ਨੈਣ ਨਕਸ਼ ਤੇਰੇ ਜਿਹੇ ਦੀ ਨਾ ਹੋਣੀ
I know ਕਿ lucky ਏ ਤੂੰ ਜੋ
ਤੇਰੇ god gifted ਪੈਂਦੇ dimple ਨੇ
ਲੋਕਾਂ ਲਈ ਨੇ seductive
ਜੋ ਰੰਗ ਬੇਬੀ ਤੇਰੇ ਲਈ simple ਨੇ
ਵੱਧ ਜਾਵੇ heartbeat
ਜਦ ਵੀ ਉਹ ਕੋਲੋਂ ਲੰਘਦੀ ਏ
ਨਸ਼ੇ ਵਾਂਗੂ ਹੈ ਹੌਲੀ ਹੌਲੀ ਚੜ੍ਹਦੀ ਏ
ਹਾਂ ਕਰਦੀ ਨੀ ਗੱਲਾਂ ਘੱਟ ਕਰਦੀ ਏ
ਹਾਂ ਕਰੇ but ਓਹਦੀ body language
ਵੱਧ ਜਾਵੇ heartbeat
ਜਦ ਵੀ ਉਹ ਕੋਲੋਂ ਲੰਘਦੀ ਏ
ਨਸ਼ੇ ਵਾਂਗੂ ਹੈ ਹੌਲੀ ਹੌਲੀ ਚੜ੍ਹਦੀ ਏ
ਹਾਂ ਕਰਦੀ ਨੀ ਗੱਲਾਂ ਘੱਟ ਕਰਦੀ ਏ
ਹਾਂ ਕਰੇ but ਓਹਦੀ body language
ਬਚਦਾ ਗੋਲਡ ਵੀ ਕਿੱਵੇਂ
Killer ਤੇਰਾ impression
ਓ ਕੁੜੀਆਂ ਨੂੰ ਪਾਤਾ
ਤੇਰੇ ਹੁਸਨ ਨੇ depression
I wana you
ਨੀ ਭਾਵੇ ਕਰਨਾ ਪੇਜੇ ਤੇਰੀ robbery
AM to ਪੰਮਾ ਮੇਰੇ mind ਚ like fantasy
I know ਕਿ lucky ਏ ਤੂੰ ਜੋ
ਤੇਰੇ god gifted ਪੈਂਦੇ dimple ਨੇ
ਲੋਕਾਂ ਲਈ ਨੇ seductive
ਜੋ ਰੰਗ ਬੇਬੀ ਤੇਰੇ ਲਈ simple ਨੇ
ਵੱਧ ਜਾਵੇ heartbeat
ਜਦ ਵੀ ਉਹ ਕੋਲੋਂ ਲੰਘਦੀ ਏ
ਨਸ਼ੇ ਵਾਂਗੂ ਹੈ
ਹੌਲੀ ਹੌਲੀ ਚੜ੍ਹਦੀ ਏ
ਹਾਂ ਕਰਦੀ ਨੀ ਗੱਲਾਂ ਘੱਟ ਕਰਦੀ ਏ
ਹਾਂ ਕਰੇ but ਓਹਦੀ body language
ਵੱਧ ਜਾਵੇ heartbeat
ਜਦ ਵੀ ਉਹ ਕੋਲੋਂ ਲੰਘਦੀ ਏ
ਨਸ਼ੇ ਵਾਂਗੂ ਹੈ
ਹੌਲੀ ਹੌਲੀ ਚੜ੍ਹਦੀ ਏ
ਹਾਂ ਕਰਦੀ ਨੀ ਗੱਲਾਂ ਘੱਟ ਕਰਦੀ ਏ
ਹਾਂ ਕਰੇ but ਓਹਦੀ body language
Yeah Ikka
ਸੁਣ, ਕਯਾ ਕਹਿਤੀ ਮੇਰੀ heartbeat
ਨਾ ਦੁਂਗਾ ਸਾਥ ਪਕੜ ਹਾਥ
ਨਾ ਕਰੂੰਗਾ cheat
ਤੂੰ chocolate cake , ਬੋਨਾਪਟਿਟ
ਰਖੇ ਬਗਲ ਵਾਲੀ ਖਾਲੀ ਤੇਰੇ ਲਈ seat
ਆਜਾ ਬੈਠ ਜਾ ਚਲੇ ਕਹੀਂ ਦੂਰ
ਜਹਾ ਮੇਰਾ ਸਪਨਾ ਨਾ ਕਰੇ ਕੋਈ ਚੂਰ
ਤੂੰ ਕਰੇ mind ਬਲੋ ਤੂੰ ਹੈ ਬੜੀ awesome
ਸਰਦੀ ਵਿੱਚ ਤੂੰ ਜੁਲਾਈ ਕਾ ਮੌਸਮ
ਪਰ ਮੌਸਮ ਯੇ ਤੇਰੇ ਆਗੇ ਫਿੱਕਾ ਹੈ
ਹੱਸ ਕੇ ਲੈਣਾ ਜਾਨ ਯੇ ਵੀ ਕੋਈ ਤਰੀਕਾ ਹੈ
ਉਫ਼ ਤੇਰੇ ਬੋਲਣਾ, ਤੇਰਾ ਬੈਠਣਾ, ਤੇਰਾ ਦੇਖਣਾ
ਯੇ ਸਭ ਕਾਤਿਲਾਨਾ, ਯੇ ਸਭ ਕਹਾ ਤੂਨੇ ਸਿੱਖਾਂ ਹੈ
ਜੋ ਵੀ ਸਿੱਖਾਂ ਹੈ, ਬੇਬੀ ਬਹੁਤ ਖੂਬ ਹੈ
ਰੂਪ ਰੂਪ ਦੀ ਰਾਣੀ ਤੂੰ ਸੁੰਦਰਤਾ ਦਾ ਸੰਦੂਕ ਹੈ
ਅਚੂਕ ਹੈ, ਯੇ ਤੇਰੀ ਆਂਖੋਂ ਦਾ ਨਿਸ਼ਾਨਾ
ਕਿਉਂਕਿ ਕਾਲੀ ਕਾਲੀ ਅੱਖਾਂ ਤੇਰੀ ਬੜੀ ਬੰਦੂਕ ਹੈ
I know ਕਿ lucky ਏ ਤੂੰ ਜੋ
ਤੇਰੇ god gifted ਪੈਂਦੇ dimple ਨੇ
ਲੋਕਾਂ ਲਈ ਨੇ seductive
ਜੋ ਰੰਗ ਬੇਬੀ ਤੇਰੇ ਲਈ simple ਨੇ
ਵੱਧ ਜਾਵੇ heartbeat
ਜਦ ਵੀ ਉਹ ਕੋਲੋਂ ਲੰਘਦੀ ਏ
ਨਸ਼ੇ ਵਾਂਗੂ ਹੈ
ਹੌਲੀ ਹੌਲੀ ਚੜ੍ਹਦੀ ਏ
ਹਾਂ ਕਰਦੀ ਨੀ ਗੱਲਾਂ ਘੱਟ ਕਰਦੀ ਏ
ਹਾਂ ਕਰੇ but ਓਹਦੀ body language
ਵੱਧ ਜਾਵੇ heartbeat
ਜਦ ਵੀ ਉਹ ਕੋਲੋਂ ਲੰਘਦੀ ਏ
ਨਸ਼ੇ ਵਾਂਗੂ ਹੈ
ਹੌਲੀ ਹੌਲੀ ਚੜ੍ਹਦੀ ਏ
ਹਾਂ ਕਰਦੀ ਨੀ ਗੱਲਾਂ ਘੱਟ ਕਰਦੀ ਏ
ਹਾਂ ਕਰੇ but ਓਹਦੀ body language