ikka last seen şarkı sözleri

ਵੇ ਮੈਨੂੰ ਨੀਂਦ ਨਾ ਆਵੇ ਤੈਨੂੰ ਤੱਕੇ ਬਿਨਾ ਵੇ ਮੈਨੂੰ ਸਾਹ ਵੀ ਨਾ ਆਵੇ ਤੈਨੂੰ ਤੱਕੇ ਬਿਨਾ ਵੇ ਮੈਨੂੰ ਨੀਂਦ ਨਾ ਆਵੇ ਤੈਨੂੰ ਤੱਕੇ ਬਿਨਾ ਵੇ ਮੈਨੂੰ ਸਾਹ ਵੀ ਨਾ ਆਵੇ ਤੈਨੂੰ ਤੱਕੇ ਬਿਨਾ ਤਾਈਓਂ ਬਣਿਆ ਵੇ ਹੋਇਆ ਮੇਰਾ daily ਦਾ routine ਤਾਈਓਂ ਬਣਿਆ ਵੇ ਹੋਇਆ ਮੇਰਾ daily ਦਾ routine ਕੇ ਤੱਕਣੀ ਤੇਰੀ DP ਨਾਲੇ ਤੇਰਾ Last Seen ਤਾਈਓਂ ਬਣਿਆ ਵੇ ਹੋਇਆ ਮੇਰਾ daily ਦਾ routine ਕੇ ਤੱਕਣੀ ਤੇਰੀ DP ਨਾਲੇ ਤੇਰਾ Last Seen ਬੱਸ ਤੇਰੇ ਲੀਏ download ਕਰੀ ਮੈਨੇ app ਨਾਮ ਜਿਸ app ਕਾ ਬੇਬੀ whatsapp Last Seen ਦੇਖਾ ਤੇਰਾ 1 ਘੰਟੇ ਪਿਹਲੇ ਪੜ੍ਹਾ ਤੂੰ ਨੇ ਬੇਬੀ ਮੇਰਾ ਭੇਜਾ ਹੂਆ rap Rap ਨਹੀ ਬੇਬੀ ਯੇਹ ਹੈ ਲਵ ਲੇਟਰ ਦਿਲ ਸੇ ਲਿਖਾ ਮੈਨੇ ਤੇਰੇ ਲੀਏ ਮੈਟਰ ਗੋਰ ਕਰਨਾ ignore ਕਰ ਬੇਬੀ ਪੂਰੀ life ਮੇਰੇ ਸਾਤ ਤੂ ਫੀਲ ਕਾਰੀਗੀ better ਰਿਹਤੀ ਹੈ chat ਪਰ ਪੂਰੇ ਦਿਨ ਤੂ ਬਿਜ਼ੀ ਮੇਰੇ ਏਕ ਛੋਟੇ message ਕਾ reply ਨਹੀ ਦੂਸਰੋ ਕੋ ਭੇਜਤੀ ਹੈ hugs and kisses ਮੇਰੇ ਕੋ ਭੇਜ ਕੇ ਤੂੰ ਰਾਜੀ ਏਕ smile ਨਹੀ ਕਯੋਂ ਹੁਣ ਮਾਰਦੀ ਤੂੰ ਜਾਵੇ ignore ਵੇ ਪਰ ਤੇਰੇ ਵਜੋਂ ਇਮਰਾਨ ਦਾ ਨਾ ਕੋਈ ਹੋਰ ਵੇ ਹੁਣ ਮਾਰਦੀ ਤੂੰ ਜਾਵੇ ignore ਵੇ ਪਰ ਤੇਰੇ ਵਜੋਂ ਇਮਰਾਨ ਦਾ ਨਾ ਕੋਈ ਹੋਰ ਵੇ ਮੇਰੇ ਯਾਰ ਵੀ ਸੀ ਕਿਹਦੇ ਕਿਯੂ ਤੂੰ ਲੱਗਿਆ ਓਹਦੇ ਪਿਛੇ ਵੇ ਤੂ ਕਰੀ ਜਾਣਾ ਏ ਪਿਆਰ ਪਰ ਓਹਨੂੰ ਕਯੋਂ ਨਾ ਦਿੱਸੇ ਹੁਣ ਪੁਛਦੇ ਨੇ ਸਾਰੇ ਕੀ ਏ ਤੇਰਾ seen ਤਾਈਓਂ ਬਣਿਆ ਵੇ ਹੋਇਆ ਮੇਰਾ daily ਦਾ routine ਤਾਈਓਂ ਬਣਿਆ ਵੇ ਹੋਇਆ ਮੇਰਾ daily ਦਾ routine ਕੇ ਤੱਕਣੀ ਤੇਰੀ DP ਨਾਲੇ ਤੇਰਾ Last Seen ਤਾਈਓਂ ਬਣਿਆ ਵੇ ਹੋਇਆ ਮੇਰਾ daily ਦਾ routine ਕੇ ਤੱਕਣੀ ਤੇਰੀ DP ਨਾਲੇ ਤੇਰਾ Last Seen
Sanatçı: Ikka
Türü: Belirtilmemiş
Ajans/Yapımcı: Belirtilmemiş
Şarkı Süresi: 3:21
Toplam: kayıtlı şarkı sözü
Ikka hakkında bilgi girilmemiş.

Fotoğrafı