ikka oh ho ho ho [club mix] şarkı sözleri
ਤਾਰੇ ਗਿਣ ਗਿਣ ਯਾਦ ਚ ਤੇਰੀ ਮੈਂ ਤਾਂ ਜਾਗਾ ਰਾਤਾਂ ਨੂ
ਰੋਕ ਨਾ ਪਾਵਾ ਅਖੀਆਂ ਵਿਚੋਂ ਗ਼ਮ ਦਿਯਾ ਬਰਸਾਤਾਂ ਨੂ
ਤਾਰੇ ਗਿਣ ਗਿਣ ਯਾਦ ਚ ਤੇਰੀ ਮੈਂ ਤਾਂ ਜਾਗਾ ਰਾਤਾਂ ਨੂ
ਰੋਕ ਨਾ ਪਾਵਾ ਅਖੀਆਂ ਵਿਚੋਂ ਗ਼ਮ ਦਿਯਾ ਬਰਸਾਤਾਂ ਨੂ
ਓ ਹੋ ਹੋ ਹੋ
ਓ ਹੋ ਹੋ ਹੋ
ਓ ਹੋ ਹੋ ਹੋ
ਓ ਹੋ ਇਸ਼ਕ ਤੇਰਾ ਤੜਪਾਵੈ
ਹੋ ਹੋ-ਓ ਹੋ ਹੋ ਇਸ਼ਕ ਤੇਰਾ ਤੜਪਾਵੈ
ਓ ਹੋ ਇਸ਼ਕ ਤੇਰਾ ਤੜਪਾਵੈ
ਹੋ ਹੋ-ਓ ਹੋ ਹੋ ਇਸ਼ਕ ਤੇਰਾ ਤੜਪਾਵੈ
ਕਲੇ ਮੈਨੂ ਤੇਰੇ ਬਿਨ ਤਾਂ ਹਰ ਪਲ ਇਹ ਤਨਹਾਈ ਦਾ
ਦਸੇ ਮੈਨੂ ਨਾਗ ਵੰਗੂ ਮੌਸਮ ਤੇਰੀ ਜੁਦਾਈ ਦਾ
ਕਲੇ ਮੈਨੂ ਤੇਰੇ ਬਿਨ ਤਾਂ ਹਰ ਪਲ ਇਹ ਤਨਹਾਈ ਦਾ
ਦਸੇ ਮੈਨੂ ਨਾਗ ਵੰਗੂ ਮੌਸਮ ਤੇਰੀ ਜੁਦਾਈ ਦਾ
ਇਕ ਪਲ ਵੀ ਮੈਂ ਭੁੱਲ ਨਾ ਪਵਾ ਤੇਰੀ ਮਿਠਿਯਾ ਬਾਤਾਂ ਨੂ
ਇਕ ਪਲ ਵੀ ਮੈਂ ਭੁੱਲ ਨਾ ਪਵਾ ਤੇਰੀ ਮਿਠਿਯਾ ਬਾਤਾਂ ਨੂ
ਰੌਕ ਨਾ ਪਾਵਾਂ ਅੱਖੀਯਾਂ ਵਿਚੋਂ ਗ਼ਮ ਦਿਯਾ ਬਰਸਤਾਂ ਨੂ
ਰੌਕ ਨਾ ਪਾਵਾਂ ਅੱਖੀਯਾਂ ਵਿਚੋਂ ਗ਼ਮ ਦਿਯਾ ਬਰਸਤਾਂ ਨੂ
ਓ ਹੋ ਹੋ ਹੋ
ਓ ਹੋ ਹੋ ਹੋ
ਓ ਹੋ ਹੋ ਹੋ
ਹੋ ਹੋ-ਓ ਹੋ ਹੋ ਇਸ਼ਕ ਤੇਰਾ ਤੜਪਾਵੈ
ਹੋ ਹੋ-ਓ ਹੋ ਹੋ ਇਸ਼ਕ ਤੇਰਾ ਤੜਪਾਵੈ
ਹੋ ਹੋ-ਓ ਹੋ ਹੋ ਇਸ਼ਕ ਤੇਰਾ ਤੜਪਾਵੈ
ਹੋ ਹੋ-ਓ ਹੋ ਹੋ ਇਸ਼ਕ ਤੇਰਾ ਤੜਪਾਵੈ
ਇਸ਼ਕ ਤੇਰਾ ਤੜਪਤਾ ਹੈ ਨਾ ਰਾਤ ਕੋ ਸੋਯਾ ਜਤਾ ਹੈ
ਉਲਜਾ ਰਿਹਤਾ ਹੂ ਯਾਦੋਂ ਮੈ ਮੂਝਕੋ ਬੜਾ ਰੋਣਾ ਅਤਾ ਹੈ
ਭੁੱਲ ਗਯਾ ਮੈਂ ਖਾਨਾ ਪਿਨਾ ਜ਼ਿੰਦਗੀ ਕੋ ਹੱਸ ਕੇ ਜਿਨਾ
ਤੇਰੇ ਚਕਰ ਮੇ ਮੇਰਾ ਏਕ ਬੋਤਲ ਰੋਜ ਕਾ ਪੀਨ
ਪਿਆਰ ਮਿਹ ਤੇਰੇ ਦਿਨ ਰਾਤ ਚਲਤੇ ਹੈਂ ਰੋਕਣਾ ਮੈਂ ਚਾਹੁ ਫਿਰ ਭੀ
ਅਸੂ ਤੋਹ ਨਿਕਲ ਤੇ ਹੈ ਰਾਤ ਕੋ ਮੈਂ ਤੇਰੀ
Photo ਸੇ ਬਾਤੇਂ ਕਰਤਾ ਹੂ ਤੇਰੇ ਇਸ਼ਕ ਮੇਰੇ ਬਸ sad song ਚਲਤੇ ਹੈ
ਦਿਯੇ ਜਲਾ ਕੇ ਰੋਸ਼ਨ ਕਿਤਾ ਮੈਂ ਤਾਂ ਤੇਰਿਯਾ ਰਹਵਾਂ ਨੂ
Tube light ਤੇ ਮੇਹ ਚਲਿਆ ਤੇਰੇ ਵਲ ਸੁਖਮਿਯਾਂ ਠੰਡਿਯਨ ਸ਼ਾਵਾ ਨੁ
ਦਿਯੇ ਜਲਾ ਕੇ ਰੋਸ਼ਨ ਕਿਤਾ ਮੈਂ ਤਾਂ ਤੇਰਿਯਾ ਰਹਵਾਂ ਨੂ
Tube light ਤੇ ਮੇਹ ਚਲਿਆ ਤੇਰੇ ਵਲ ਸੁਖਮਿਯਾਂ ਠੰਡਿਯਨ ਸ਼ਾਵਾ ਨੁ
ਸ਼ਮਝ ਨਾ ਪਾਈ ਕਿਊ ਤੂ ਮੇਰੇ ਪਿਆਰ ਪਰੈ ਜਸਬੰਤਾ ਨੁ