ikky 80 90 [spotify singles] şarkı sözleri
My Legacy
ਗਭਰੂ ਦੀ ਗੱਡੀ ਚੱਲੇ ਅੱਸੀ ਨੱਬੇ ਤੇ
ਗਭਰੂ ਦੀ ਗੱਡੀ ਚੱਲੇ ਅੱਸੀ ਨੱਬੇ ਤੇ
ਤੇਰੀ ਨਿਗਾ ਪੈਗੀ ਬਿੱਲੋ ਜੱਟ ਕੱਬੇ ਤੇ
ਸੋਚਦੀ ਹੋਵੇਂਗੀ England ਘੁਮਕੇ
ਓ, ਮਿਲਣਾ ਨੀ ਸਾਡੇ ਜਿਹਾ ਯਾਰ ਲਭੇ ਤੇ
ਗਭਰੂ ਦੀ ਗੱਡੀ ਚੱਲੇ ਅੱਸੀ ਨੱਬੇ ਤੇ
ਤੇਰੀ ਨਿਗਾ ਪੈਗੀ ਬਿੱਲੋ ਜੱਟ ਕੱਬੇ ਤੇ
ਸੋਚਦੀ ਹੋਵੇਂਗੀ England ਘੁਮਕੇ
ਓ, ਮਿਲਣਾ ਨੀ ਸਾਡੇ ਜਿਹਾ ਯਾਰ ਲਭੇ ਤੇ
ਗਭਰੂ ਦੀ ਗੱਡੀ ਚੱਲੇ ਅੱਸੀ ਨੱਬੇ ਤੇ
ਤੇਰੇ ਕੋਲ ਆ Bugatti ਬਿੱਲੋ
ਲਗਦੀ ਏ ਕੁੜੀ ਉਚੇ ਖਾਨ ਦਾਨ ਦੀ
ਸੰਭਲ ਕੇ ਰਿਹਾ ਕਰ
ਕਿਹੰਦੇ ਹੁੰਦੀ ਨੀ guarantee ਕੱਚ ਦੇ ਸਮਾਨ ਦੀ
ਓ, ਪੂਰਾ ਪੂਰਾ ਜੇਹਰਿ ਬਿੱਲੋ ਸੰਦੂਆ ਦਾ ਗੈਰੀ ਬਿੱਲੋ
ਓ, ਪੂਰਾ ਪੂਰਾ ਜੇਹਰਿ ਬਿੱਲੋ ਸੰਦੂਆ ਦਾ ਗੈਰੀ ਬਿੱਲੋ
ਕਿਹੰਦੇ ਦਬਦਾ ਨੀ ਜੱਟ ਕਿਸੇ ਦੇ ਵੀ ਦਬੇ ਤੇ
ਗਭਰੂ ਦੀ ਗੱਡੀ ਚੱਲੇ ਅੱਸੀ ਨੱਬੇ ਤੇ
ਤੇਰੀ ਨਿਗਾ ਪੈਗੀ ਬਿੱਲੋ ਜੱਟ ਕੱਬੇ ਤੇ
ਸੋਚਦੀ ਹੋਵੇਂਗੀ England ਘੁਮਕੇ
ਓ, ਮਿਲਣਾ ਨੀ ਸਾਡੇ ਜਿਹਾ ਯਾਰ ਲਭੇ ਤੇ
ਅਨਚੂਨ ਦਸਕਨਸਤੇਖ ਐਨਖਰ
You know what i mean jelly bean
ਭਾਵੇਂ ਖੁੰਡ ਆ ਪੁਰਾਣੇ ਬਿੱਲੋ
Follow ਕਰਦੀ ਮੰਡੀਰ ਆ New Zealand ਦੀ
Mind ਸਾਡਾ hit ਕਰੇ
ਜਿਵੇਂ whisky ਕੋਯੀ ਹੁੰਦੀ ਬਾਹਰਲੇ brand ਦੀ
ਗਾਣੇ ਚੋਰੀ ਚੋਰੀ ਸੁਣੇ ਨਾਲੇ ਸਾਡੇ ਖ਼ਵਾਬ ਬੁਣੇ
ਚੋਰੀ ਚੋਰੀ ਸੁਣੇ ਨਾਲੇ ਸਾਡੇ ਖ਼ਵਾਬ ਬੁਣੇ
ਉਹ ਕੌਣ ਕਰਦਾ ਪਤੰਦਰ ਪੈਗ ਲਗੇ ਤੇ
ਗਭਰੂ ਦੀ ਗੱਡੀ ਚੱਲੇ ਅੱਸੀ ਨੱਬੇ ਤੇ
ਤੇਰੀ ਨਿਗਾ ਪੈਗੀ ਬਿੱਲੋ ਜੱਟ ਕੱਬੇ ਤੇ
ਸੋਚਦੀ ਹੋਵੇਂਗੀ England ਘੁਮਕੇ
ਓ, ਮਿਲਣਾ ਨੀ ਸਾਡੇ ਜਿਹਾ ਯਾਰ ਲਭੇ ਤੇ
ਗਭਰੂ ਦੀ ਗੱਡੀ ਚੱਲੇ ਅੱਸੀ ਨੱਬੇ ਤੇ
ਤੇਰੀ ਨਿਗਾ ਪੈਗੀ ਬਿੱਲੋ ਜੱਟ ਕੱਬੇ ਤੇ
ਸੋਚਦੀ ਹੋਵੇਂਗੀ England ਘੁਮਕੇ
ਮਿਲਣਾ ਨੀ ਸਾਡੇ ਜਿਹਾ ਯਾਰ ਲਭੇ ਤੇ