ikky fallin apart şarkı sözleri

ਪਾ ਵੀ ਬੈਠੀ ਆਂ ਗਵਾ ਵੀ ਬੈਠੀ ਆਂ ਤੂੰ ਤਾਂ ਤੁੱਰ ਗਿਆ ਮੈਂ ਤਾਂ ਵੀ ਬੈਠੀ ਆਂ ਦੋ ਅੱਖਰ ਤੇਰੇ ਵੇ ਕੈਦ ਨਾਲੇ Tattoo ਗੁੱਟ ਤੇ ਬਣਾ ਵੀ ਬੈਠੀ ਆਂ ਰਾਤਾਂ ਦਾ ਕੀ ਐ ਲੰਗਉਂਦੀ ਰਹਿੰਦੀ ਐ ਵੇ ਦੀਵੇ ਬਾਲ ਕੇ ਬੁਝਾਉਂਦੀ ਰਹਿਣੀ ਐ ਤੇਰੀ ਮੰਗ ਦੇ ਵੇ ਕਾਲੇ ਰੰਗ ਦੇ ਵੇ ਪਾਉਣੇ ਤਾਂ ਕੀ ਮੈਂ ਸਿਵਾਉਂਦੀ ਰਹਿਣੀ ਐ ਵੇ ਸਾਰੇ ਸੂਟਾ ਚ ਹਾਏ ਤੇਰੀ ਖੁਸ਼ਬੂ ਮਹਿਕ ਨੀਂ ਗਈ ਜਲਾ ਵੀ ਬੈਠੀ ਆਂ ਪਾ ਵੀ ਬੈਠੀ ਆਂ ਗਵਾ ਵੀ ਬੈਠੀ ਆਂ ਤੂੰ ਤਾਂ ਤੁੱਰ ਗਿਆ ਮੈਂ ਤਾਂ ਵੀ ਬੈਠੀ ਆਂ ਓਹਦੇ ਤਰਲੇ ਮੈਂ ਸਾਰੇ ਕਰ ਲਏ ਰੁਸ ਵੀ ਲਈ ਮਨਾ ਵੀ ਬੈਠੀ ਆਂ ਮੇਰੇ ਵਾਂਗਰਾਂ ਜ਼ਲੀਲ ਨਾ ਹੋਵੇ ਜ਼ਖ਼ਮ ਦੇ ਗਿਆ ਵੇ Heal ਨਾ ਹੋਵੇ ਤੇਰੇ ਲਈ ਕੋਟੀਆਂ ਜੇ ਬੁਣ ’ਦੀ ਆਂ ਤਾਂ ਵੇ ਸੂਈ ਚੁੱਭ ਜਾਏ ਤੇ Feel ਨਾ ਹੋਵੇ ਹਵਾ ਦੇ ਵਰਗਾ ਚੰਨਾ ਦੇ ਵਰਗਾ ਤੂੰ ਵੱਗਦਾ ਰਹੇ ਮੈਂ ਰਾਹ ਵੀ ਬੈਠੀ ਆਂ ਪਾ ਵੀ ਬੈਠੀ ਆਂ ਗਵਾ ਵੀ ਬੈਠੀ ਆਂ ਤੂੰ ਤਾਂ ਤੁੱਰ ਗਿਆ ਮੈਂ ਤਾਂ ਵੀ ਬੈਠੀ ਆਂ ਓਹਦੇ ਤਰਲੇ ਮੈਂ ਸਾਰੇ ਕਰ ਲਏ ਰੁਸ ਵੀ ਲਈ ਮਨਾ ਵੀ ਬੈਠੀ ਆਂ ਵੇ ਤੂੰ ਤਾਂ ਹੋ ਗਿਆ ਐ ਵੇ ਪਰਾਂ ਤੋਂ ਪਰਾਂ ਉਡਾਰੀ ਲਾ ਗਿਆ ਐ ਮੈਂ ਪਰਾਂ ਤੋਂ ਡਰਾਂ ਵੇ ਤੇਰੇ ਮੂਹਰੇ ਆ ਮੈਂ Dairy ਕਰਾਂ ਤੂੰ ਕਿਵੇਂ ਛੱਡਿਆਂ ਮੈਂ ਸ਼ਾਇਰੀ ਕਰਾਂ ਨਿਭਾ ਕੇ ਫਰਜ਼ਾਂ ਬਣਾਵਾਂ ਤਰਜ਼ਾ ਲਿਖ ਵੀ ਲਿਆ ਤੇ ਗਾ ਵੀ ਬੈਠੀ ਆਂ ਪਾ ਵੀ ਬੈਠੀ ਆਂ ਗਵਾ ਵੀ ਬੈਠੀ ਆਂ ਤੂੰ ਤਾਂ ਤੁੱਰ ਗਿਆ ਮੈਂ ਤਾਂ ਵੀ ਬੈਠੀ ਆਂ ਓਹਦੇ ਤਰਲੇ ਮੈਂ ਸਾਰੇ ਕਰ ਲਏ ਰੁਸ ਵੀ ਲਈ ਮਨਾ ਵੀ ਬੈਠੀ ਆਂ
Sanatçı: Ikky
Türü: Belirtilmemiş
Ajans/Yapımcı: Belirtilmemiş
Şarkı Süresi: 3:18
Toplam: kayıtlı şarkı sözü
Ikky hakkında bilgi girilmemiş.

Fotoğrafı