ikky i like you şarkı sözleri
ਕੁੜੀ ਕਰਕੇ ਮਜ਼ਾਕ ਹਸਦੀ
ਚਾਰੀ ਨਵੀਂ ਜਵਾਨੀ ਏ
ਕੋਲ ਜਵਾਨ ਤੇ ਓਹ ਦੂਰ ਨੱਸਦੀ
ਓਹਦੇ ਦਿਲ ਚ ਸੈਤਾਨੀ ਏ
ਕੁੜੀ ਕਰਕੇ ਮਜ਼ਾਕ ਹਸਦੀ
ਚਾਰੀ ਨਵੀਂ ਜਵਾਨੀ ਏ
ਕੋਲ ਜਵਾਨ ਤੇ ਓਹ ਦੂਰ ਨੱਸਦੀ
ਓਹਦੇ ਦਿਲ ਚ ਸੈਤਾਨੀ ਏ
ਕੋਈ ਪਲਾ ਨਾ ਫੜਾਏ
ਬਸ ਹੱਥਾਂ ਤੇ ਨਚਾਵੇ
ਤੀਰ ਨੈਣਾਂ ਚ ਚਲਾਉਂਦੀ ਏ
ਐਵੇਂ ਕਰੀਓ ਨਾ ਸ਼ੱਕ ਮਿੱਤਰੋ
ਕੁੜੀ ਮਨ ਪਰਚੋਣਦੀ ਏ
ਸਾਡੀ ਕੋਈ ਗਲਬਾਤ ਨਹੀਂ
ਓਹਤਾ ਮਨ ਪਰਚੋਣਦੀ ਏ
ਕਦੇ ਆਖਦੀ ਆ "ਹੈਲੋ"
ਕਦੇ "ਸਤਿ ਸ੍ਰੀ ਅਕਾਲ"
ਕਦੇ ਕਹਿੰਦੀ ਆ "ਨਮਸਤੇ ਜੀ"
ਕਿਵੇਂ ਝੂਠਾ ਮੁਸਕਾਨਾ
ਕਿਵੇਂ ਲਾਰੀਆ ਚ ਲਾਉਣਾ
ਓਹਨੂੰ ਆਉਂਦੇ ਲੱਖਾ ਰਾਸਤੇ ਜੀ
ਕਦੇ ਆਖਦੀ ਆ "ਹੈਲੋ"
ਕਦੇ "ਸਤਿ ਸ੍ਰੀ ਅਕਾਲ"
ਕਦੇ ਕਹਿੰਦੀ ਆ "ਨਮਸਤੇ ਜੀ"
ਕਿਵੇਂ ਝੂਠਾ ਮੁਸਕਾਨਾ
ਕਿਵੇਂ ਲਾਰੀਆ ਚ ਲਾਉਣਾ
ਓਹਨੂੰ ਆਉਂਦੇ ਲੱਖਾ ਰਾਸਤੇ ਜੀ
ਥਾਹੀ ਮਾਰ ਮੁਕਾਉਂਦੀ
ਫੇਰ ਪਾਣੀ ਨਾ ਪੀਂਦੀ
ਜਦੋ ਅਖ ਮਟਕਾਉਂਦੀ ਏ
ਐਵੇਂ ਕਰੀਓ ਨਾ ਸ਼ੱਕ ਮਿੱਤਰੋ
ਕੁੜੀ ਮਨ ਪਰਚੋਣਦੀ ਏ
ਸਾਡੀ ਕੋਈ ਗਲਬਾਤ ਨਹੀਂ
ਓਹਤਾ ਦਿਲ ਪਰਚੋਣਦੀ ਏ
ਐਵੇਂ ਕਰੀਓ ਨਾ ਸ਼ੱਕ ਮਿੱਤਰੋ
ਕੁੜੀ ਮਨ ਪਰਚੋਣਦੀ ਏ
ਸਾਡੀ ਕੋਈ ਗਲਬਾਤ ਨਹੀਂ
ਓਹਤਾ ਦਿਲ ਪਰਚੋਣਦੀ ਏ