ikky jee ni lagda şarkı sözleri
ਜਿਦਣ ਦੀ ਮਿਲੀ ਜੱਟ ਨੂ
ਕੁੜੀ ਕਿਹੰਦੀ ਜੀ ਨਹਿਯੋ ਲਗਦਾ
ਜੀ ਨਹਿਯੋ ਲਗਦਾ
ਲਗਦਾ ਇਸ਼੍ਕ਼ ਹੋ ਗੇਯਾ
ਤੇਰਾ ਵੀ ਨਾ ਲੱਗੇ
ਤੇ ਮੇਰਾ ਵੀ ਨਹਿਯੋ ਲਗਦਾ
ਕਿਹੰਦੀ ਕਿਥੇ ਆ ਕਿਥੇ ਆ
ਫੋਨ ਚੱਕੋ ਚੱਕੋ ਜੀ
Baby ਮੇਰੇ ਲਯੀ ਵੀ ਥੋਡਾ time
ਰਖੋ ਰਖੋ ਜੀ
ਕਿਹੰਦੀ ਕਢ ਲੋ ਜੀ time
ਹੁਣ ਮਿਲੋ ਮਿਲੋ
ਕਿਹੰਦੀ ਸਾਡੇ ਨਾਲ ਪ੍ਯਾਰ
ਤੋਡਦਾ ਦਿਲੋਂ ਦਿਲੋਂ
ਜੀ ਜੀ ਕਿਹਕੇ ਗੱਲ ਕਰਦੀ
ਦੱਸੇਯਾ ਮੈਂ ਮਿਤਰਾਂ ਦੇ ਨਾਮ ਪਿਛੇ
ਜੀ ਨਹਿਯੋ ਲਗਦਾ
ਜਿਦਣ ਦੀ ਮਿਲੀ ਜੱਟ ਨੂ
ਕੁੜੀ ਕਿਹੰਦੀ ਜੀ ਨਹਿਯੋ ਲਗਦਾ
ਜੀ ਨਹਿਯੋ ਲਗਦਾ
ਲਗਦਾ ਇਸ਼੍ਕ਼ ਹੋ ਗੇਯਾ
ਤੇਰਾ ਵੀ ਨਾ ਲੱਗੇ
ਤੇ ਮੇਰਾ ਵੀ ਨਹਿਯੋ ਲਗਦਾ
ਜੀ ਨਹਿਯੋ ਲਗਦਾ ਜੀ ਨਹਿਯੋ ਲਗਦਾ
ਕਿਹੰਦੀ ਤੇਰੇ ਲਯੀ ਮੈਂ change ਕਿੱਤਾ ਦਰਜੀ
ਕਿਹੰਦੀ ਤੇਰੇ ਲਯੀ ਮੈਂ change ਕਿੱਤਾ ਦਰਜੀ
ਕਿਹੰਦੀ love ਯਾ arrange ਤੇਰੀ ਮਰਜੀ
ਕਿਹੰਦੀ ਨਾਮ ਤੇਰਾ ਗੁੱਟ ਤੇ ਲਿਖਾ ਲੇਯਾ
ਕਿਹੰਦੀ ਡਰਦਾ ਕਾਹਤੋ ਆ ਦਿਲ ਲਾ ਲੇਯਾ
ਕਿਹੰਦੀ ਵਾਦਾ ਮੇਰਾ ਜੱਟੀ ਤੇਰੇ ਨਾਲ ਆ ਨਾਲ ਆ
ਕਿਹੰਦੀ ਪਤਾ ਤੇਰੀ ਮੁੱਛ ਦਾ ਸਵਾਲ ਆ
ਕਿਹੰਦੀ ਮੈਥੋਂ ਨੇਡੇ ਤੇਰਾ ਤੈਨੂ ਟੂਰ ਆ ਟੂਰ ਆ
ਕਿਹੰਦੀ ਤੇਰੇ ਹੱਥੋਂ ਜ਼ੇਹਰ ਵੀ ਕ਼ਬੂਲ ਆ
ਯਾਰਾ ਨਾਲ ਰਿਹਨਾ ਸੋਹਣੇਯਾ
ਮੇਰੇ ਲਯੀ ਤਾਂ ਦੇਖੇਯਾ
ਤੂ ਕਦੇ ਵੀ ਫ੍ਰੀ ਨਹਿਯੋ ਲਗਦਾ
ਜਿਦਣ ਦੀ ਮਿਲੀ ਜੱਟ ਨੂ
ਕੁੜੀ ਕਿਹੰਦੀ ਜੀ ਨਹਿਯੋ ਲਗਦਾ
ਜੀ ਨਹਿਯੋ ਲਗਦਾ
ਲਗਦਾ ਇਸ਼੍ਕ਼ ਹੋ ਗੇਯਾ
ਤੇਰਾ ਵੀ ਨਾ ਲੱਗੇ
ਤੇ ਮੇਰਾ ਵੀ ਨਹਿਯੋ ਲਗਦਾ
ਕਿਹੰਦੀ ਕੁੜੀਆਂ ਤਾਂ ਹੋਰ ਵੀ ਨੇ ਔਜਲੇ
ਕਿਹੰਦੀ ਮੋਰੇ ਵੀ ਨੇ ਤੌਰ ਵੀ ਨੇ ਔਜਲੇ
ਕਿਹੰਦੀ ਮੈਂ ਤਾਂ ਬਸ ਸ਼ੱਕੀ ਜਿਹੀ ਹੋ ਜਾਵਾ
ਕਿਹੰਦੀ ਓ ਤਾਂ ਗੁੱਸੇ ਖੋਰ ਵੀ ਨੇ ਔਜਲੇ
ਕਿਹੰਦੀ ਲਿਖਣਾ ਤੂ ਮੇਰੇ ਕੋਲੋ ਸਿਖੇਯਾ
ਹਾਏ ਓ ਪਰ ਅੱਜ ਤਕ ਮੇਰੇ ਤੇ ਨੀ ਲਿਖੇਯਾ
ਕਿਹੰਦੀ ਕੋਯੀ ਨਾ ਕੋਯੀ ਨਾ ਤੇਰੇ ਨਾਲ ਆ
ਹਾਏ ਓ ਮੈਨੂ ਪਤਾ ਤੇਰੀ ਮੁੱਛ ਦਾ ਸਵਾਲ ਆ
ਤੇਰੇ ਸਾਰੇ ਯਾਰ ਸੇਟ ਨੇ
ਇਹਦਾ ਹੁਣ ਕਦੋ ਸੇਟ ਆਉਂਦਾ
ਔਂਦਾ ਹੀ ਨਹਿਯੋ ਲਗਦਾ
ਜਿਦਣ ਦੀ ਮਿਲੀ ਜੱਟ ਨੂ
ਕੁੜੀ ਕਿਹੰਦੀ ਜੀ ਨਹਿਯੋ ਲਗਦਾ
ਜੀ ਨਹਿਯੋ ਲਗਦਾ
ਲਗਦਾ ਇਸ਼੍ਕ਼ ਹੋ ਗੇਯਾ
ਤੇਰਾ ਵੀ ਨਾ ਲੱਗੇ
ਤੇ ਮੇਰਾ ਵੀ ਨਹਿਯੋ ਲਗਦਾ
ਜਿਦਣ ਦੀ ਮਿਲੀ ਜੱਟ ਨੂ
ਕੁੜੀ ਕਿਹੰਦੀ ਜੀ ਨਹਿਯੋ ਲਗਦਾ
ਜੀ ਨਹਿਯੋ ਲਗਦਾ
ਲਗਦਾ ਇਸ਼੍ਕ਼ ਹੋ ਗੇਯਾ
ਤੇਰਾ ਵੀ ਨਾ ਲੱਗੇ
ਤੇ ਮੇਰਾ ਵੀ ਨਹਿਯੋ ਲਗਦਾ