ikky pindan wale şarkı sözleri
ਅਰਬੀ ਘੋੜੇ ਵਾਂਗੂ ਭੱਜਦੀ ਜਾਂਦੀ 140 ਤੇ
ਅਰਬੀ ਘੋੜੇ ਵਾਂਗੂ ਭੱਜਦੀ ਜਾਂਦੀ 140 ਤੇ
ਅਰਬੀ ਘੋੜੇ ਵਾਂਗੂ ਭੱਜਦੀ ਜਾਂਦੀ 140 ਤੇ
ਨਾਬੀ ਰੰਗ ਦੀ ਡੋਰੀ ਟੰਗ ਲੀ
G Wagon ਨੀ ਕਾਲੀ ਤੇ
ਹੱਥਾਂ ਤੇ ਤੱਕ ਦਾਤੀਆਂ ਦੇ ਨੇ
ਛਾਤੀ ਤੇ ਕਿਰਪਾਨਾਂ ਦੇ
ਤੇਰੇ ਸ਼ਹਿਰ 'ਚ ਰਾਜ ਕਰਣ ਨੀ
ਅੜੀਏ ਪੁੱਤ ਕਿਸਾਨਾਂ ਦੇ (ਆਹ ਆਹ)
ਤੇਰੇ ਸ਼ਹਿਰ 'ਚ ਰਾਜ ਕਰਣ ਨੀ (ਆਹ ਆਹ)
ਅੜੀਏ ਪੁੱਤ ਕਿਸਾਨਾਂ ਦੇ (ਆਹ ਆਹ)
ਬੱਲੇ
Yeah here we go
ਆਹ ਆਹ ਆਹ ਆਹ
ਚਿੱਟੇ ਚਾਦਰੇ ਕਾਲੀਆਂ ਗੱਡੀਆਂ
Muscle ਬਣਾ ਲੇ ਪੱਟਾ ਦੇ
Toronto ਵਾਲੀਆਂ ਗੋਤ ਪੁੱਛਦੀਆਂ
ਪਿੰਡਾਂ ਵਾਲੇ ਜੱਟਾਂ ਦੇ
ਚਿੱਟੇ ਚਾਦਰੇ ਕਾਲੀਆਂ ਗੱਡੀਆਂ
Muscle ਬਣਾ ਲੇ ਪੱਟਾ ਦੇ
Toronto ਵਾਲੀਆਂ ਗੋਤ ਪੁੱਛਦੀਆਂ
ਪਿੰਡਾਂ ਵਾਲੇ ਜੱਟਾਂ ਦੇ
ਵਿਚ ਨੀ ਆਇਆ ਕਰਦੇ ਪਤਲੋ
ਭਿੜ ਦੇ ਹੋਏ ਸਾਹਨਾਂ ਦੇ
ਤੇਰੇ ਸ਼ਹਿਰ 'ਚ ਰਾਜ ਕਰਣ ਨੀ
ਅੜੀਏ ਪੁੱਤ ਕਿਸਾਨਾਂ ਦੇ
ਤੇਰੇ ਸ਼ਹਿਰ 'ਚ ਰਾਜ ਕਰਣ ਨੀ
ਅੜੀਏ ਪੁੱਤ ਕਿਸਾਨਾਂ ਦੇ
Yeah
ਆਹ ਆਹ ਆਹ ਆਹ
ਕਾਵਾਂ ਨੇ ਕੀ ਥੱਲੇ ਲਾਉਣਾ
ਉੱਡਣਾ ਸਿੱਖੇ ਬਾਜਾ ਤੋਂ
Peter belt ਦੀ seat ਤੇ ਬਹਿ ਗਏ
ਉਠ ਕੇ ਨੀ ਸਵਰਾਜਾ ਤੋਂ
ਕਾਵਾਂ ਨੀ ਕੀ ਥੱਲੇ ਲਾਉਣਾ
ਉੱਡਣਾ ਸਿੱਖੇ ਬਾਜਾ ਤੋਂ
Peter belt ਦੀ seat ਤੇ ਬਹਿ ਗਏ
ਉਠ ਕੇ ਨੀ ਸਵਰਾਜਾ ਤੋਂ
ਯਾਰੀਆਂ ਨਾਮ ਨੇ tender ਅੜੀਏ
ਮਹਿੰਗੇ ਮੁੱਲ ਦੀਆਂ ਜਾਣਾਂ ਦੇ
ਤੇਰੇ ਸ਼ਹਿਰ 'ਚ ਰਾਜ ਕਰਣ ਨੀ
ਅੜੀਏ ਪੁੱਤ ਕਿਸਾਨਾਂ ਦੇ
ਤੇਰੇ ਸ਼ਹਿਰ 'ਚ ਰਾਜ ਕਰਣ ਨੀ
ਅੜੀਏ ਪੁੱਤ ਕਿਸਾਨਾਂ ਦੇ
Yeah, three, two, drop
ਪਿੰਡ ਛੋਟੇ ਪਰ ਨਾਂ ਨੇ ਵੱਡੇ
ਸਬ ਮਾਲਕ ਦੇ ਭਾਣੇ ਨੀ
Tim hotel ਤੇ ਬਹਿ ਕੇ ਸੁਣ ਦੀ
ਹਰਫ਼ ਚੀਮੇ ਦੇ ਗਾਣੇ ਨੀ
ਪਿੰਡ ਛੋਟੇ ਪਰ ਨਾਂ ਨੇ ਵੱਡੇ
ਸਬ ਮਾਲਕ ਦੇ ਭਾਣੇ ਨੀ
Tim hotel ਤੇ ਬਹਿ ਕੇ ਸੁਣ ਦੀ
ਹਰਫ਼ ਚੀਮੇ ਦੇ ਗਾਣੇ ਨੀ
ਤੇਰੀ ਅੱਖ ਦੇ level ਤੋਂ ਨੇ
ਉੰਚੇ ਕਦ ਜਵਾਨਾ ਦੇ
ਬੱਲੇ
ਤੇਰੇ ਸ਼ਹਿਰ 'ਚ ਰਾਜ ਕਰਣ ਨੀ (ਆਹ ਆਹ)
ਅੜੀਏ ਪੁੱਤ ਕਿਸਾਨਾਂ ਦੇ (ਆਹ ਆਹ)
ਤੇਰੇ ਸ਼ਹਿਰ 'ਚ ਰਾਜ ਕਰਣ ਨੀ (ਆਹ ਆਹ)
ਅੜੀਏ ਪੁੱਤ ਕਿਸਾਨਾਂ ਦੇ ਐ (ਆਹ ਆਹ)
It’s an Ikwinder Singh Production