ikky tell me şarkı sözleri

Woo-hoo tell me, tell me, tell me Woo-hoo tell me, tell me, tell me I know love ain't always free Got a mind that I just can't read So you gotta-gotta-gotta tell me ਤੈਨੂੰ ਸੂਟ ਮੈਂ ਲਾਹੌਰ ਤੋਂ ਲੈਇਆ ਜੇ ਪਾ ਲੇਂਗੀ ਤਾਂ ਦੱਸਦੇ ਨੀ (Tell me) ਜੇ ਨਹੀਂ ਰੇਡੀ ਅਜੇ ਕੋਈ ਗੱਲ ਨਹੀਂ ਜੇ ਨਾ ਲੇਂਗੀ ਤਾਂ ਦੱਸਦੇ ਨੀ (Tell me) ਤੈਨੂੰ ਸੂਟ ਮੈਂ ਲਾਹੌਰ ਤੋਂ ਲੈਇਆ ਜੇ ਪਾ ਲੇਂਗੀ ਤਾਂ ਦੱਸਦੇ ਨੀ (Tell me) ਅਸੀਂ ਕਰ ਦੇਆਂ ਦਿਲੋਂ ਗੋਰੀਏ ਜੇ ਚਾਹ ਲੇਂਗੀ ਤਾਂ ਦੱਸਦੇ ਨੀ I'm not tryna say it, tryna tell you what it is Wanna give you everything but don't be on the fence ਨਾਜ਼ੁਕ ਏ ਦਿਲ ਸਾਡਾ, ਤੋੜੀ ਨਾ ਦੇਖੀ ਪਿਆਰ ਨਾਲ ਲੈ ਆਏਆ, ਸੂਟ ਮੋੜੀ ਨਾ ਦੇਖੀ (ਓ-ਹੂ) ਹੁਣ ਤੇਰੀ ਹਾਂ ਜਾਂ ਨਾ ਦੱਸ ਦੇ (ਓ-ਹੂ) ਪਾ ਲੇਂਗੀ ਜਾਨ ਜਾਂ ਨਾ ਦੱਸ ਦੇ Woo-hoo tell me, tell me, tell me Woo-hoo tell me, tell me, tell me I know love ain't always free Got a mind that I just can't read So you gotta-gotta-gotta tell me (Gotta tell me, gotta tell me, gotta tell me) So you gotta-gotta-gotta tell me (Gotta tell me, gotta tell me, gotta tell me) ਤੇਰੇ ਬੁੱਲ੍ਹਾਂ ਕੁਲੋਂ ਪੁੱਛ ਇਹ ਸਵਾਲ ਤੇਰੇ ਨਾਲ ਤੇਰਾ ਯਾਰ ਖੜਾ ਜਚਦਾ ਕਿ ਨਹੀਂ, ਦੱਸ? ਤੇਰੇ ਕੰਨਾਂ ਨਾਲ ਸੁਣੇ ਇਹ ਜਵਾਬ ਸਾਡੇ ਨਾਮ ਤੋਂ ਜਮਾਨਾ ਸਾਰਾ ਮਚਦਾ ਕਿ ਨਹੀਂ, ਦੱਸ? ਮੈਨੂੰ ਰੱਖ ਲਾ ਤੂੰ ਨਾਲ ਜਿਵੇਂ ਰੱਖਦੀ ਰੁਮਾਲ ਯਾ ਮੈਂ ਬਣ ਜਾ ਤਾਵੀਜ਼ ਤੇਰੀ ਹਿੱਕ ਦਾ ਅਸੀਂ ਕੁੜੇ ਤੇਰੀ ਲੋਰ ‘ਚ ਮਗਨ ਅਸੀਂ ਮੰਨ ਦੇ ਸ਼ਗਨ ਤੇਰੀ ਮਾਰੀ ਹੋਈ ਛਿੱਕ ਦਾ (ਓ-ਹੂ) ਹੁਣ ਤੇਰੀ ਹਾਂ ਜਾਂ ਨਾ ਦੱਸ ਦੇ (ਓ-ਹੂ) ਪਾ ਲੇਂਗੀ ਜਾਨ ਜਾਂ ਨਾ ਦੱਸ ਦੇ Woo-hoo tell me, tell me, tell me Woo-hoo tell me, tell me, tell me I know love ain't always free Got a mind that I just can't read So you gotta-gotta-gotta tell me (Gotta tell me, gotta tell me, gotta tell me) So you gotta-gotta-gotta tell me (Gotta tell me, gotta tell me, gotta tell me) So you gotta-gotta-gotta tell me Woo-hoo tell me, tell me, tell me ਹਾਏ ਦੱਸਦੇ, ਦੱਸਦੇ, tell me I know love ain't always free Got a mind that I just can't read So you gotta-gotta-gotta tell me
Sanatçı: Ikky
Türü: Belirtilmemiş
Ajans/Yapımcı: Belirtilmemiş
Şarkı Süresi: 3:07
Toplam: kayıtlı şarkı sözü
Ikky hakkında bilgi girilmemiş.

Fotoğrafı