ikky try me şarkı sözleri

Man like ikky! ਆ ਦੇਖ ਯਾਰ ਆਉਂਦਾ ਤੁਰਿਆ ਆ ਦੇਖ ਯਾਰ ਕੋਕੇ ਜ਼ੱਰਦਾ ਆ ਦੇਖ ਯਾਰ ਆਉਂਦਾ ਤੁਰਿਆ ਕੋਯੀ ਰੋਕ ਕੇ ਦਿਖਾਵੇ ਆ ਦੇਖ ਜਿਵੇਈਂ ਜੱਟ ਜ਼ੱਰਦਾ ਕੋਯੀ ਕੋਕੇ ਦਿਖਾਵੇ ਜਿਹਦੇ ਤੇ ਤੂ ਮਰੇ ਓਹਨੂੰ ਬੋਲਣ ਨਾ ਦਵਾਂ ਆ ਦੇਖ ਯਾਰ ਤੇਰਾ ਬੋਲੇ ਕੋਯੀ ਟੋਕ ਕੇ ਦਿਖਾਵੇ ਹੋ ਜੱਟ ਤਾਂ ਅਡਾਵੇ ਬਸ ਬਾਬਾ ਹੀ ਵਧਾਵੇ ਕੁੜੇ ਘੱਟ ਆ ਵਿਖਾਉਂਦਾ ਵਧ ਯਾਰਾਂ ਨੂ ਖਵਾਵੇ ਤਾਂ ਹੀ ਜਿੰਨੇ ਜੋਗਾ ਹੋ ਗਿਆ ਕੋਯੀ ਹੋਕੇ ਦਿਖਾਵੇ ਆ ਦੇਖ ਯਾਰ ਆਉਂਦਾ ਤੁਰਿਆ ਕੋਯੀ ਰੋਕ ਕੇ ਦਿਖਾਵੇ ਆ ਦੇਖ ਯਾਰ ਆਉਂਦਾ ਉਡਿਆ ਕੋਯੀ ਸ਼ੋ ਕੇ ਦਿਖਾਵੇ ਜਿਹਦੇ ਤੇ ਤੂ ਮਰੇ ਓਹਨੂੰ ਬੋਲਣ ਨਾ ਦਵਾਂ ਆ ਦੇਖ ਯਾਰ ਤੇਰਾ ਬੋਲੇ ਕੋਯੀ ਟੋਕ ਕੇ ਦਿਖਾਵੇ ਓ ਲੇਵੀ ਜੇ ਸਵਾਉਂਦੀ ਰਿਹੰਦੀ ਖੰਨੇ ਓ ਮੰਗਾਉਂਦੀ ਰਿਹੰਦੀ ਮੇਰੀ ਨੀ ਸਲਾਹ ਲੈਂਦੀ ਤੇਰੀ ਮਰਜ਼ੀ ਓ Tom Ford ਫੋਰਡ ਪਾਵਾਂ ਚਾਹੇ ਕੁੜਤਾ ਸਿਵਾਵਾਂ ਕੁੜੇ ਪਾਰਿਸ ਤੋਂ ਕੱਪੜਾ ਮੰਗਾਉਂਦਾ ਦਰਜ਼ੀ ਆ ਦੇਖ LV ਪ੍ਰਿੰਟ ਕੁੜੇ 10ਕ ਦਾ ਆਵੇ ਆ ਦੇਖ ਬਾਗ ਫੁੱਲ ਕੈਸ਼ 40 ਮਿਨਿਟ ਚ ਕਮਾਵੇ ਸਾਂਝਿਆਂ ਭਰਾਵਾਂ ਦੀਆਂ ਸਾਂਝੀਆਂ ਨੇ ਮਾਵਾਂ ਆ ਦੇਖ ਲਂਬੋ ਥੱਲੇ ਜੱਟ ਦੇ ਨੀ 250 ਤੇ ਜਾਵੇ ਆ ਦੇਖ ਯਾਰ ਆਉਂਦਾ ਤੁਰਿਆ ਕੋਯੀ ਰੋਕ ਕੇ ਦਿਖਾਵੇ ਆ ਦੇਖ ਯਾਰ ਆਉਂਦਾ ਉਡਿਆ ਕੋਯੀ ਸ਼ੋ ਕੇ ਦਿਖਾਵੇ ਜਿਹਦੇ ਤੇ ਤੂ ਮਰੇ ਓਹਨੂ ਬੋਲਣ ਨਾ ਦਵਾਂ ਆ ਦੇਖ ਯਾਰ ਤੇਰਾ ਬੋਲੇ ਕੋਯੀ ਟੋਕ ਕੇ ਦਿਖਾਵੇ ਤੇਰੇ ਘਰ ਨੂ ਲੇ ਆਯਾ ਨੇਕਲੇਸ ਚੱਕ ਥਿੰਕ ਦੇਖ ਹਰ ਏਕ ਜਿੰਨੀ ਕਹੇ ਤੇਰੀ ਕਰੀ ਜਾਣੇ ਆ ਕਯੀ ਦਿਲ ਤੋੜ ਗਏ ਨੀ ਕਯੀ ਦਿਲ ਤੋੜਤੇ ਨੀ ਵਰੀ ਕਰਦੇ ਨੀ ਬਸ ਜ਼ੱਰੀ ਜਾਣੇ ਆ ਕਿੰਨੇ ਜਾਂਦੇ ਸੜੀ ਦੇਖੀ ਸਾਇਡ ਹੋਕੇ ਖੜੇ ਦੇਖੀ ਸਾਡੀ ਬਦਨਾਮੀ ਤੇ ਪਤਾਸੇ ਲਗ ਗਾਏ ਹੋਰ ਮੈਂ ਮਚਾਯੀ ਜਾਵਾਂ ਭੱਜਦੀ ਭਜਾਈ ਜਾਵਾਂ ਨਵੀ ਰ ਨੋਟ ਖਾਸੇ ਲਗ ਗਾਏ ਆ ਦੇਖ ਬੇਟ ਨੀ stack ਉੱਤੇ ਡਾਲਰ’ਆਂ ਚ ਲਾਵੇ ਆ ਦੇਖ ਚਲੇਯਾ studio ਨੀ ਬਾਬਾ ਹੀ ਲਿਖਾਵੇ ਐਵੇਂ ਨਾ ਬੁਲਾਵੇ ਜਿਥੇ ਬਣਦੀ ਬਣਾਵੇ ਆ ਦੇਖ ਭੁੱਲ਼ੇਯਾ ਨੀ ਚੇਤੇ ਮੈਨੂ ਮੰਜਿਆਂ ਦੇ ਪਾਵੇ ਆ ਦੇਖ ਯਾਰ ਔਂਦਾ ਤੁਰਿਆ ਆ ਦੇਖ ਯਾਰ ਔਂਦਾ ਤੁਰਿਆ ਕੋਯੀ ਰੋਕ ਕੇ ਦਿਖਾਵੇ ਆ ਦੇਖ ਯਾਰ ਔਂਦਾ ਉਡਿਆ ਕੋਯੀ ਸ਼ੋ ਕੇ ਦਿਖਾਵੇ ਜਿਹੜੇ ਤੇ ਤੂ ਮਰੇ ਓਹਨੂ ਬੋਲਣ ਨਾ ਦਾਵਾਂ ਆ ਦੇਖ ਯਾਰ ਤੇਰਾ ਬੋਲੇ ਕੋਯੀ ਟੋਕ ਕੇ ਦਿਖਾਵੇ
Sanatçı: Ikky
Türü: Belirtilmemiş
Ajans/Yapımcı: Belirtilmemiş
Şarkı Süresi: 3:15
Toplam: kayıtlı şarkı sözü
Ikky hakkında bilgi girilmemiş.

Fotoğrafı