ikky yeah naah şarkı sözleri

ਨਾਂਹ Yeah ਨਾਂਹ Yeah ਨਾਂਹ Yeah ਕੁੜੀਆਂ ਟਿਕਾਉਂਦੇ ਨੀਂ ਕਦੇ ਨਾਂਹ Yeah ਕੁੜੀਆਂ ਟਿਕਾਉਂਦੇ ਨੀਂ ਕਦੇ ਨਾਂਹ ਵੈਰੀ ਨੂੰ ਟਿਕਾ ਲੈਣੇ ਆ Yeah ਪੈੱਗ ਪੁੱਗ ਲਾਉਂਦੇ ਨੀਂ ਕਦੇ ਨਾਂਹ ਮਾਲ ਮੂਲ ਖਾ ਲੈਣੇ ਆ Yeah ਰੱਬ ਵੀ ਨੀਂ ਭੁੱਲਿਆ ਕਦੇ ਨਾਹ ਯਾਦ ਵੀ ਦਵਾ ਦਿੰਨੇ ਆ Yeah ਸਾਹ ਕਿੰਨੇ ਗਿਣੇ ਨੀਂ ਕਦੇ ਨਾਹ ਐਨਾ ਚ ਤੇ ਸਾਹ ਲੈਣੇ ਆ Yeah ਐਨਾ ਚ ਤੇ ਸਾਹ ਲੈਣੇ ਆ Yeah ਤਾਂ ਹੀ ਓਹਦਾ ਨਾ ਲੈਣੇ ਆ Yeah Time ਸਾਥੋਂ ਰੁਕੇ ਨਾ ਕਦੇ ਨਾਂਹ ਰੋਕ ਜੀ ਹਵਾ ਲੈਣੇ ਆ Yeah Feeling’ਆਂ ਨੇ ਤਾਂ ਲੈਣੇ ਆ Yeah ਹੱਥੀ ਕਰ ਚਾਹ ਲੈਣੇ ਆ Yeah ਗ਼ਰੀਬੀ ਓਹਦਾਂ ਗਈ ਨੀਂ ਹਾਲ਼ੇ Naah ਅਮੀਰੀ ਤਾਂ ਵੀ ਪਾ ਲੈਣੇ ਆ ਉਹ ਤਾਂ Phone ਵੀ ਨਾ ਚੱਕਣ ਕਿਸੇ ਹੋਰ ਦਾ ਯਾਰ ਖੋਲ ਲੈਂਦੇ ਕੁੰਡਾ ਆਪੇ ਦੂਰ ਦਾ ਹਾਏ ਨੀਂ ਸਾਡੇ ਵਿਰਲੇ ਬੰਦੇ ਨਾਲ ਯਾਰੀ ਪੱਕੀ ਆ ਜਿਥੇ ਰੱਖੀ ਆ ਰਕਾਨੇ ਫਿਰ ਰੱਖੀ ਆ Aye Yo! ਯਾਰੀ ਚ ਗੱਦਾਰੀ ਨੀਂ ਕਦੇ ਨਾਂਹ ਸਿਰ ਵੀ ਲੱਹਾਂ ਲੈਣੇ ਆ Yeah ਕਬੂਤਰ ਨੀਂ ਉਡਾਏ ਮੈਂ ਕਦੇ Naah ਘੋੜੇ ਤਾਂ ਭਜਾ ਲੈਣੇ ਆ Yeah ਘੋੜੇ ਤਾਂ ਭਜਾ ਲੈਣੇ ਆ Yeah ਤਾਂ ਹੀ ਓਹਦਾ ਨਾ ਲੈਣੇ ਆ Yeah ਕਿਥੋਂ ਆਇਆ ਭੁੱਲੇ ਨੀਂ ਕਦੇ Naah ਜਦੋਂ ਨਵੀਂ ਥਾਂ ਲੈਣੇ ਆ Yeah Feeling’ਆਂ ਨੇ ਤਾਂ ਲੈਣੇ ਆ Yeah ਹੱਥੀ ਕਰ ਚਾਹ ਲੈਣੇ ਆ Yeah ਗ਼ਰੀਬੀ ਓਹਦਾਂ ਗਈ ਨੀਂ ਹਾਲ਼ੇ Naah ਅਮੀਰੀ ਤਾਂ ਵੀ ਪਾ ਲੈਣੇ ਆ ਇਕ ਦੋ ਨੇ ਸ਼ੌਂਕ ਕੁੜੇ ਯਾਰ ਦੇ ਨੀਂ ਇਕ ਸ਼ੌਂਕ ਇਹ ਹੈ ਜੱਟ ਫੁੱਕਰੀ ਨੀਂ ਮਾਰਦੇ ਜਿਵੇਂ Carry ਕਰਨਾ ਨੀਂ ਡੱਬ ਸਾਡਾ ਜਾਣਦਾ ਨੀਂ ਜਿੰਨੇ ਜੋਗੇ ਹੈਗੇ ਆ ਨੀਂ ਰੱਬ ਸਾਡਾ ਜਾਣਦੈ ਉੱਡੇ ਨੀਂ ਉੱਡਾ ਲੈਣੇ ਆ Yeah ਖੜੇ ਨੂੰ ਬਿਠਾ ਲੈਣੇ ਆ Yeah ਰੁੱਸੇ ਨੂੰ ਮਨਾ ਲੈਣੇ ਆ Yeah ਗ਼ਰੀਬੀ ਓਹਦਾਂ ਗਈ ਨੀਂ ਹਾਲ਼ੇ ਨਾਹ ਅਮੀਰੀ ਤਾਂ ਵੀ ਪਾ ਲੈਣੇ ਆ Yeah Ikky Karan Aujla
Sanatçı: Ikky
Türü: Belirtilmemiş
Ajans/Yapımcı: Belirtilmemiş
Şarkı Süresi: 3:02
Toplam: kayıtlı şarkı sözü
Ikky hakkında bilgi girilmemiş.

Fotoğrafı