illmatik akhaan şarkı sözleri
It's mango baby
Joga singh
Mango beats
ਜਦੋ ਦਿਯਨ ਤੇਰੇ ਨਾਲ ਲਾ ਲਾਲਿਆਂ ਅਖਾਂ
ਜਦੋ ਦਿਯਨ ਤੇਰੇ ਨਾਲ ਲਾ ਲਾਲਿਆਂ ਅਖਾਂ
ਰੱਬ ਸੀ ਸੌਂਹ ਸਚੀ ਮੁਚੀ ਸੌਂਦੀਯਨ ਨੀ ਅਖਾਂ
ਰੱਬ ਸੀ ਸੌਂਹ ਸਚੀ ਮੁਚੀ ਸੌਂਦੀਯਨ ਨੀ ਅਖਾਂ
ਦਿੱਤੀਯਾਂ ਨਿਸ਼ਾਨਿਯਾ ਨੂ ਸਾਂਭ ਸਾਂਭ ਰਖਾਂ
ਦਿੱਤੀਯਾਂ ਨਿਸ਼ਾਨਿਯਾ ਨੂ ਸਾਂਭ ਸਾਂਭ ਰਖਾਂ
ਕਾੱਲਿਆ ਅਖਾਂ
ਕਾੱਲਿਆ ਅਖਾਂ
ਕਾੱਲਿਆ ਅਖਾਂ
ਜਦੋ ਦਿਯਨ ਤੇਰੇ ਨਾਲ ਲਾ ਲਾਲਿਆਂ ਅਖਾਂ ਵੇ
ਲਾ ਲਾਲਿਆਂ ਅਖਾਂ ਵੇ
ਲਾ ਲਾਲਿਆਂ ਅਖਾਂ ਵੇ
ਮੁਖ ਤੇਰਾ ਸੋਹਿੰਯਾ ਗੁਲਾਬ ਨਾਲੋ ਸੋਹਣਾ ਹੈ
ਮੁਖ ਤੇਰਾ ਸੋਹਿੰਯਾ
ਗੁਲਾਬ ਨਾਲੋ ਸੋਹਣਾ ਹੈ
ਦਿਲ ਵਾਲਾ ਟੁਕੜਾ ਮੈਂ ਨਾ ਤੇਰੇ ਲੌਣਾ ਹੈ
ਦਿਲ ਵਾਲਾ ਟੁਕੜਾ ਮੈਂ ਨਾ ਤੇਰੇ ਲੌਣਾ ਹੈ
ਦਿੱਤੀਆ (ਦਿੱਤੀਆ )
ਦਿੱਤੀਯਾਂ ਨਿਸ਼ਾਨਿਯਾ ਨੂ ਸਾਂਭ ਸਾਂਭ ਰਖਾਂ
ਦਿੱਤੀਯਾਂ ਨਿਸ਼ਾਨਿਯਾ ਨੂ ਸਾਂਭ ਸਾਂਭ ਰਖਾਂ
ਜਦੋ ਦਿਯਨ ਤੇਰੇ ਨਾਲ ਲਾ ਲਾਲਿਆਂ ਅਖਾਂ
ਜਦੋ ਦਿਯਨ ਤੇਰੇ ਨਾਲ ਲਾ ਲਾਲਿਆਂ ਅਖਾਂ
ਚਕ ਦੇ
ਲਾਲਿਆਂ ਅਖਾਂ ਵੇ
ਲਾਲਿਆਂ ਅਖਾਂ ਵੇ
ਲਾਲਿਆਂ ਅਖਾਂ ਵੇ
ਜਦੋ ਦਿਯਨ ਤੇਰੇ ਨਾਲ ਲਾ ਲਾਲਿਆਂ ਅਖਾਂ ਵੇ
ਲਾ ਲਾਲਿਆਂ ਅਖਾਂ ਵੇ
ਲਾ ਲਾਲਿਆਂ ਅਖਾਂ ਵੇ
ਜਦੋ ਦਿਯਨ ਤੇਰੇ ਨਾਲ ਲਾ
ਹਰ ਵੇਲੇ ਤੇਰਿਯਾਨ ਦੁਆਵਾਂ ਮੈਂ ਕਰਦੀ
ਹਰ ਵੇਲੇ ਤੇਰਿਯਾਨ ਦੁਆਵਾਂ ਮੈਂ ਕਰਦੀ
ਕਿਵੇਂ ਦੱਸਣ ਕਿੰਨਾ ਚਾਨਣਾ ਤੇਰੇ ਉੱਤੇ ਮਰ ਦੀ
ਕਿਵੇਂ ਦੱਸਣ ਕਿੰਨਾ ਚਾਨਣਾ ਤੇਰੇ ਉੱਤੇ ਮਰ ਦੀ
ਇਟ੍ਸ ਆੱਲ ਫੋਰ ਯੂ
ਮੰਗ ਕੇ
ਮੰਗ ਕੇ ਤਾ ਦੇਖ ਜਿੰਦ ਤਲੀ ਉੱਤੇ ਰਖਾਂ
ਮੰਗ ਕੇ ਤਾ ਦੇਖ ਜਿੰਦ ਤਲੀ ਉੱਤੇ ਰਖਾਂ
ਆੱਲ ਰਾਇਟ
ਜਦੋ ਦਿਯਨ ਤੇਰੇ ਨਾਲ ਲਾ ਲਾਲਿਆਂ ਅਖਾਂ
ਜਦੋ ਦਿਯਨ ਤੇਰੇ ਨਾਲ ਲਾ ਲਾਲਿਆਂ ਅਖਾਂ
ਲਾ ਲਾਲਿਆਂ ਅਖਾਂ ਵੇ
ਲਾ ਲਾਲਿਆਂ ਅਖਾਂ ਵੇ
ਲਾ ਲਾਲਿਆਂ ਅਖਾਂ
ਜਦੋ ਦਿਯਨ ਤੇਰੇ ਨਾਲ ਲਾ ਲਾਲਿਆਂ ਅਖਾਂ ਵੇ
ਲਾ ਲਾਲਿਆਂ ਅਖਾਂ ਵੇ
ਲਾ ਲਾਲਿਆਂ ਅਖਾਂ ਵੇ
ਜਦੋ ਦਿਯਨ ਤੇਰੇ ਨਾਲ
ਤੇਰੇ ਵਾਂਗੂ ਬੇਬੀ ਕੋਈ ਹੋਰ ਨਹੀ
ਦਿਲ ਮੇਰਾ ਲਾਈਕੇ ਓ ਡੋਧ ਗਾਯੀ
ਪ੍ਯਾਰ ਹੋ ਗਯਾ ਕੋਈ ਜੋਕ ਨਹੀ
ਤੁਝੇ ਸਾਰੀ ਕੂਡਿਯਨ ਦੀ ਲੋਟ ਨਹੀ
ਏ ਦਿਲਾਂ ਦੀ ਰਾਣੀ ਮਈ ਤੇਰਾ ਦੀਵਾਨਾ
ਤੇਰੇ ਬਿਨਾ ਮਈ ਪਾਗਲ ਹੋ ਜਾਣਾ
I really go crazy
ਜਦੋ ਦਿਯਨ ਤੇਰੇ ਨਾਲ ਲਾ ਲਾਲਿਆਂ ਅਖਾਂ
ਜਦੋ ਦਿਯਨ ਤੇਰੇ ਨਾਲ ਲਾ ਲਾਲਿਆਂ ਅਖਾਂ
ਜਦੋ ਦਿਯਨ ਤੇਰੇ ਨਾਲ ਲਾ ਲਾਲਿਆਂ ਅਖਾਂ