im karan showstopper [slowed + reverb] şarkı sözleri
ਇਹ ਤਾ ਓਹੀ 3-4 ਘਰੋਂ ਨਿਕਲੇ ਨੇ ਬਾਹਰ
Range ਬੜੀ far ਤੇਰੀ ਲੱਗਣੀ ਨੀ ਕਾਰ
ਵੱਡੇ ਹੋਏ ਹੁਡ ਚਿਤ ਕਰਦੇ ਆ ਬਾਲ
ਆਲੀਸ਼ਾਹੀ ਚਿੱਟ ਸ਼ੇਖਣ ਜਿਹੀ ਚਾਲ
ਮੁੰਡੇ ਗੱਡੀ ਚ brown
ਗੱਡੀ ਘੂਮੇ ਜਿਹੜੇ town
High ਹੋਯੀ ਆ ਮੰਡੀਰ
High ਗੱਡੀ ਕਰੇ sound
ਐਥੇ ਖੁਲੇ ਰਖਾ dollar
ਤੇ UK ਰਖਾ pound
ਕਦੇ ਸ਼ਰੇਆਮ ਕਦੇ underground
ਨਾ ਨਾ ਕਰਦੇ sniff ਨੀ ਨਾ ਕਰਦੇ snitch ਨੀ
ਕਾਤਿਲਾਂ ਜਿਹੀ ਤੱਕਣੀ ਦੇ ਲਾਲਮੀ drip ਨੀ
ਗੱਡੀ ਮੇਰੀ ਧਰਤੀ ਨਾ ਗੈਲ ਵੇਸ਼ ਵੇਸ਼ ਨੀ
ਮੁੰਡਾ ਬਿੱਲੋ ਸੋਹਣੀਯਾ ਸੁਨਖਿਆ ਦੀ wish ਨੀ
ਨਾ ਤੋ ਫਿਕਰ ਆ ਅੱਜ ਦੀ ਨਾ ਫਿਕਰ ਕੋਯੀ ਕਲ ਦੀ
ਨੀ ਗਲਬਾਤ ਰੱਬ ਨਾਲ ਸਿਧੀ ਸਾਦੀ ਚਲਦੀ
ਨੀ ਅੱਪੇ ਨਵੇ ਸਾਲ ਬਾਬਾ ਸਾਡੇ ਬਲ ਬਲ ਦੀ
ਨੀ ਗਲਬਾਤ ਚਲਦੀ ਨੀ ਬਸ ਸਾਡੇ ਵਲ ਦੀ
ਓ ਹੋਏ ਥੋੜੇ ਵਧ ਸੀ ਤੇ ਟਪ ਆਏ ਬਤੀਆ
ਰਾਤ ਦੀਆਂ ਬੋਤਲਾਂ ਨਾ ਹਜੇ ਤਾਈਂ ਲੱਥੀਆਂ
ਦਾਗ ਦੇਣਗੀ ਰਿਹਾਨ ਦੇ ਤੂ ਨਾ ਚਲ ਪੱਖੀਆਂ
ਨੀ ਰਿਹੰਦਾ ਕੁੜੇ ਸੰਧ 24×7 ਲਵੇ ਵਖਿਯਾਨ
ਹੋ ਪਾਯਾ ਹੁੰਦਾ ਮਿਹਾਂਗਾ ਲੀੜਾ ਲੱਤਾ ਨੀ ਸ਼ੋਕੀਂਨ ਤੇ
ਨਾ ਕਰੀ text ਮੈਂ ਛੱਡ ਦੂਂਗਾ scene ਤੇ
ਸੱਟ ਕੁੜੇ ਲੱਗੂ ਤੇਰੇ record clean ਦੇ
ਨੀ ਕਾਹਦੇ ਫਿਰੇ ਡੁੱਲ’ਦੀ ਨੀ ਸਿਰੇ ਦੀ ਤੂੰ mean ਦੇ
ਓ ਮੇਰੇ ਬਾਰੇ rumour ਨੇ ਕਰ ਨਾ believe ਨੀ
ਅਜੇ ਬੜਾ ਕਰਨਾ ਮੈਂ ਕੁੜੀਏ acheive ਨੀ
ਤਾਂ ਹੀ ਨਾਰਾਂ ਬਾਲਿਆ ਮੈਂ ਕਰਦਾ receive ਨੀ
ਨਾ ਮੈਨੂ ਦੇ cleaf ਨੀ ਮੈਂ ਤੇਰੇ ਠੀਕ ਲਈ ਨਈ
ਨਾ ਨਾ ਮੈਨੂੰ ,ਨਾ ਨਾ ਮੈਨੂੰ
ਨਾ ਨਾ ਮੈਨੂੰ ,ਨਾ ਨਾ ਮੈਨੂੰ