imran khan 40 pra [slowed & reverb] şarkı sözleri
ਤਿਖੇ ਨੀ ਨੈਣ ਓਹਦੇ, ਕਾਲੇ ਨੀ ਵਾਲ ਵੇ
ਜਦੋਂ ਓ ਹੱਸੇ ਮੈਨੂੰ ਲਗਦੀ ਕਮਾਲ ਵੇ
ਬੈਠਾ ਮੈਂ ਓਹਦੇ ਨਾਲ, ਪੁਛੇਯਾ ਮੈਂ ਓਹਦਾ ਹਾਲ
ਮੇਰੀ ਨਾ ਫਿਕਰ ਤੂ ਕਰ ਮੇਰੀ ਜ਼ੀਨ
ਅਰਬਨ ਦੇ 40 ਭਰਾ ਪਿਛੇ ਭਜੇ ਆਏ
ਨੱਸੇਯਾ ਮੈਂ ਬਾਰ ਨੂ, ਸਿੱਧਾ ਆਪਣੇ ਘਾਰ ਨੂ
ਅਰਬੀ ਦੇ ਪਿਛੇ ਮੇਰੇ ਲਗੇਯਾ ਤੁਫਾਨ
ਮੈਨੂੰ ਪਤਾ ਕਿ ਇਹਦੇ ਇਨੇ ਸਾਰੇ ਭਰਾ ਸਨ
ਦੁਜੀ ਦਿਹਾੜੀ ਆਕੇ, ਅਰਬਨ ਦਾ ਪਾਗਲ ਪਿਓ
ਪੂਰੀ ਓ ਜਾੰਜ ਲੈਕੇ, ਅੱਗੇ ਸਾਡੇ ਬੂਹੇ ਨੂ
ਮੈਨੂੰ ਓ ਕਹਿੰਦਾ ਦੇਖ, ਇਹਦੇ ਨਾਲ ਵਿਆਹ ਕਰ ਹੁਣ
ਸੋਚੋ ਮੈਂ ਕਿਹੜੇ ਪੰਗੇਆ ਚ ਫਸ ਗੇਯਾ ਹੁਣ
ਹਾਂ ਚਲ ਤੁਰ ਚਲੀਏ ਵੇ ਨਸ ਕੇ ਦੁਬਈ
ਨੀ ਟਿੱਕੇਤਾਂ ਵੇ ਦੋ 1st class ਦੀ ਤੂੰ ਲਈ
ਆਪਣਾ ਵੀ passport ਨਾ ਭੁਲ ਜਈ
ਵੀਰਾਂ ਨੂ ਉਮੇ ਤੂ ਨਾਹ ਦੱਸ ਦਈ
ਜਦੋਂ ਆਖ ਖੂਲ ਗਯੀ, ਮੇਰੀ ਜ਼ੀਨਾ ਤੁਰ ਗਈ
ਮੇਰੇ ਨਾਲ ਆ ਕੇ ਬਹਿ ਗਏ ਓਹਦੇ 40 ਨੇ ਭਰਾ
ਅਰਬਨ ਦੇ 40 ਭਰਾ ਪਿਛੇ ਭੱਜੇ ਆਏ
ਨੱਸੇਯਾ ਮੈਂ ਬਾਰ ਨੂ, ਸਿੱਧਾ ਆਪਣੇ ਘਾਰ ਨੂ
ਅਰਬੀ ਦਾ ਪਿਛੇ ਮੇਰੇ ਲਗੇਯਾ ਤੁਫਾਨ
ਮੈਨੂੰ ਪਤਾ ਕਿ ਇਹਦੇ ਇਨੇ ਸਾਰੇ ਭਰਾ ਸਨ
ਅਰਬਨ ਦੇ 40 ਭਰਾ ਪਿਛੇ ਭੱਜੇ ਆਏ
ਨੱਸੇਯਾ ਮੈਂ ਬਾਰ ਨੂ, ਸਿੱਧਾ ਆਪਣੇ ਘਾਰ ਨੂ
ਅਰਬੀ ਦਾ ਪਿਛੇ ਮੇਰੇ ਲਗੇਯਾ ਤੁਫਾਨ
ਮੈਨੂੰ ਪਤਾ ਕਿ ਇਹਦੇ ਇਨੇ ਸਾਰੇ ਭਰਾ ਸਨ
ਹਾਂ ਚਲ ਤੁਰ ਚਲੀਏ ਵੇ ਨਸ ਕੇ ਦੁਬਈ
ਨੀ ਟਿੱਕੇਤਾਂ ਵੇ ਦੋ 1st class ਦੀ ਤੂੰ ਲਈ
ਆਪਣਾ ਵੇ passport ਨਾਹ ਭੁਲ ਜਈ
ਵੀਰਾਂ ਨੂ ਉਮੇ ਤੂ ਨਾਹ ਦੱਸ ਦਈ
ਜਦੋਂ ਆਖ ਖੂਲ ਗਯੀ, ਮੇਰੀ ਜ਼ੀਨਾ ਤੁਰ ਗਈ
ਮੇਰੇ ਨਾਲ ਆ ਕੇ ਬਹਿ ਗਏ ਓਹਦੇ 40 ਨੇ ਭਰਾ
ਅਰਬਨ ਦੇ 40 ਭਰਾ ਪਿੱਛੇ ਭੱਜੇ ਆਏ
ਨੱਸੇਯਾ ਮੈਂ ਬਾਰ ਨੂ, ਸਿੱਧਾ ਆਪਣੇ ਘਾਰ ਨੂ
ਅਰਬੀ ਦਾ ਪਿਛੇ ਮੇਰੇ ਲਗੇਯਾ ਤੁਫਾਨ
ਮੈਨੂੰ ਪਤਾ ਕਿ ਇਹਦੇ ਇਨੇ ਸਾਰੇ ਭਰਾ ਸਨ
ਅਰਬਨ ਦੇ 40 ਭਰਾ ਪਿਛੇ ਭੱਜੇ ਆਏ
ਨੱਸੇਯਾ ਮੈਂ ਬਾਰ ਨੂ, ਸਿੱਧਾ ਆਪਣੇ ਘਾਰ ਨੂ
ਅਰਬੀ ਦਾ ਪਿਛੇ ਮੇਰੇ ਲਗੇਯਾ ਤੁਫਾਨ
ਮੈਨੂੰ ਪਤਾ ਕਿ ਇਹਦੇ ਇਨੇ ਸਾਰੇ ਭਰਾ ਸਨ