imran khan aaja we mahiya şarkı sözleri

ਸਾਰੇ ਤਾਰੇ ਤੋੜ ਲੇ ਆਵਾਂ ਤੇਰੇ ਕ਼ਦਮਾਂ ਚ ਰਖ ਦੀਆਂ ਮੈਂ ਇਕ ਵਾਰੀ ਸਾਡੇ ਕੋਲ ਤੂ ਆਜਾ ਹੋਰ ਨਾ ਮੰਗਾ ਤੇਰੇ ਕੋਲੋਂ ਮੈਂ ਹੰਜੂਆ ਵਿਚ ਡੋਬ ਨਾ ਸਾਨੂ ਆਪਣੀ ਅੱਖੀਆਂ ਚ ਰਖ ਲੇ ਵੇ ਤੇਰੇ ਦਿਲ ਵਿਚ ਮੈਂ ਹੁਣ ਰਹਿਣਾ ਯਾ ਤੇ ਨਈ ਜੀਣਾ ਵੇ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਵਾਦੇ ਕਰ ਕੇ , ਤੁੱਰ ਗਈ ਲੜ ਕੇ ਗਲ ਭੀ ਹੋਈ ਨਾ, ਸਾਡੀ ਰੱਜ ਕੇ ਕਲੀਆਂ ਬਿਹ ਕ ਜੀ ਨਹੀਓ ਲਗਦਾ ਬਿਨ ਤੇਰੇ ਬਿੱਲੋ, ਕੁਛ ਨਹੀਓ ਸਜਦਾ ਤੇਰੇ ਇਸ਼੍ਕ਼ ਵਿਚ ਬੰਣ ਕ ਮਲੰਗ ਵੇ ਸਾਨੂ ਆਪਣੇ ਰੰਗ ਵਿਚ ਰੰਗ ਦੇ ਤੇਰੇ ਦਿਲ ਵਿਚ ਮੈਂ ਹੁਣ ਰਹਿਣਾ ਯਾ ਤੇ ਨਈ ਜੀਣਾ ਵੇ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਕਿਵੇਂ ਭੁਲ ਗਾਏ ਹੈ ਤੂ ਸਾਡੇ ਹੱਸਦੇ ਵੇਲਿਆਂ ਨੂੰ ਸਾਨੂ ਕਿਹ ਦੇ ਇਕ ਵਾਰ ਐਵੇ ਰੁੱਸ ਕੇ ਨੀ ਟੁੱਰ ਗਏ ਆ ਕਿਉਂ ਤੇਰੀ ਯਾਦ ਸਟੌਂਦੀ ਹੈ ਸਾਨੂ ਚੈਨ ਨਾ ਆਉਂਦਾ ਵੇ ਆਜਾ ਵੇ ਇਕ ਵਾਰੀ ਵੇ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ
Sanatçı: Imran Khan
Türü: Belirtilmemiş
Ajans/Yapımcı: Belirtilmemiş
Şarkı Süresi: 3:52
Toplam: kayıtlı şarkı sözü
Imran Khan hakkında bilgi girilmemiş.

Fotoğrafı