imran khan chak glass [sped up] şarkı sözleri
ਤੂ ਆਜਾ ਤੂ ਸਾਡੇ ਕੋਲ
ਕਿਊ ਤੜਫਾਵੇ ਸਾਨੂ ਹੁਣ
ਸਾਨੂ ਤੇਰੇ ਦਿਲ ਦੀ ਲੋੜ, ਲੋੜ, ਲੋੜ, ਲੋੜ
ਰੋਂਹ, ਅੱਖੀਆਂ ਰਾਤੀਂ ਹਾਏ ਰੋਣ
ਤੈਨੂੰ ਯਾਦ ਕਰਕੇ ਸੌਜਾ
ਸਾਨੂ ਤੇਰੇ ਦਿਲ ਦੀ ਲੋੜ, ਲੋੜ, ਲੋੜ
ਹਾਏ ਪਤਲੀ ਪਤੰਗ ਵਰਗੀ
ਜਿਹੜੀ ਛੜੇਆ ਦੇ ਸੀਨੇ ਗ ਲਾਵੇ
ਸਾਨੂ ਏ ਤੂ ਸੋਹਣੀ ਲਗਦੀ
ਜਿਵੇਂ ਸੋਹਣਾ ਲਗਦਾ ਏ Punjab ਏ
ਤੇਰੇ ਹੁਸਨ ਦਾ ਕੋਈ ਨਾ ਜਵਾਬ
ਹੈ ਪਤਲੀ ਪਤੰਗ ਵਰਗੀ
ਜਿਹੜੀ ਛੜੇਆ ਦੇ ਸੀਨੇ ਗ ਲਾਵੇ
ਸਾਨੂ ਏ ਤੂ ਸੋਹਣੀ ਲਗਦੀ
ਜਿਵੇਂ ਸੋਹਣਾ ਲਗਦਾ ਏ Punjab ਏ
ਤੇਰੇ ਹੁਸਨ ਦਾ ਕੋਈ ਨਾ ਜਵਾਬ ਵੇ
ਚਕ glass ਤੇ ਕੱਲ ਤਾਂ ਨਾ ਤੂ ਵੇਖ
ਨਚਕੇ ਤੂ ਹੁਣ ਠੁਮਕੇ ਦੇਹ
ਰੱਜ ਕੇ ਐਸ਼ ਵੇ ਕਰਦੇ ਨੇ
Punjabi ਮੁੰਡੇ ਐ
ਚਕ glass ਤੇ ਕੱਲ ਤਾਂ ਨਾ ਤੂ ਵੇਖ
ਨਚਕੇ ਤੂ ਹੁਣ ਠੁਮਕੇ ਦੇਹ
ਰੱਜ ਕੇ ਐਸ਼ ਵੇ ਕਰਦੇ ਨੇ
Punjabi ਮੁੰਡੇ ਐ
Punjabi, Punjabi
ਹੁਣ, ਤੂ ਨਖਰੇ ਨਾ ਵਖਾ
ਫੜ ਲੈ bottle ਮੂੰਹ ਨਾਲ ਲਾ
ਚਾਟਾ ਖੋਲ ਕੇ ਧਮਾਲਾਂ ਪਾ, ਪਾ, ਪਾ, ਪਾ
ਨਾ, ਦਿਲ ਨੈਨਾ ਦਾ ਨੂ ਨਾ ਫੜਾ
ਇਹਨਾਂ ਚੱਕਰਾਂ ਵਿਚ ਨਾ ਆ
ਸਚਾ ਪਿਆਰ ਕੋਈ ਨਈ ਕਰਦਾ, ਦਾ, ਦਾ
ਹਾਏ ਪਤਲੀ ਪਤੰਗ ਵਰਗੀ
ਜਿਹੜੀ ਛੜੇਆ ਦੇ ਸੀਨੇ ਅੱਗ ਲਾਵੇ
ਸਾਨੂ ਏ ਤੂ ਸੋਹਣੀ ਲਗਦੀ
ਜਿਵੇਂ ਸੋਹਣਾ ਲਗਦਾ ਏ Punjab ਐ
ਤੇਰੇ ਹੁਸਨ ਦਾ ਕੋਈ ਨਾ ਜਵਾਬ
ਹਾਏ ਪਤਲੀ ਪਤੰਗ ਵਰਗੀ
ਜਿਹੜੀ ਛੜੇਆ ਦੇ ਸੀਨੇ ਅੱਗ ਲਾਵੇ
ਸਾਨੂ ਏ ਤੂ ਸੋਹਣੀ ਲਗਦੀ
ਜਿਵੇਂ ਸੋਹਣਾ ਲਗਦਾ ਏ Punjab ਏ
ਤੇਰੇ ਹੁਸਨ ਦਾ ਕੋਈ ਨਾ ਜਵਾਬ ਏ
ਚਕ glass ਤੇ ਕੱਲ ਦਾ ਨਾ ਤੂ ਵੇਖ
ਨਚਕੇ ਤੂ ਹੁਣ ਠੁਮਕੇ ਦੇਹ
ਰਾਜ ਕੇ ਐਸ਼ ਵੇ ਕਰਦੇ ਨੇ
Punjabi ਮੁੰਡੇ ਐ
ਚਕ glass ਤੇ ਕੱਲ ਦਾ ਨਾ ਤੂ ਵੇਖ
ਨਚਕੇ ਤੂ ਹੁਣ ਠੁਮਕੇ ਦੇਹ
ਰੱਜ ਕੇ ਐਸ਼ ਵੇ ਕਰਦੇ ਨੇ
Punjabi ਮੁੰਡੇ ਐ
ਬਣਾਵਾਂ ਤੈਨੂੰ ਆਪਣੀ ਮੈ ਜਾਣ ਬਣਾਵਾਂ
ਦਿਲ ਦੀ ਗਲ ਤੈਨੂੰ ਹਾਏ ਸੁਣਾਵਾਂ
ਤੈਨੂੰ ਘੁੱਟ ਕੇ ਸੀਨੇ ਨਾਲ ਉੱਤੋਂ ਲੁਟਾਵਾਂ ਮੈ ਪਿਆਰ
ਤੈਨੂੰ ਕਦੀ ਵੀ ਨਾ ਮੈ ਛੱਡ ਕੇ ਮੈਂ ਜਾਵਾ
24/7 ਤੇਰੇ ਨਾਲ ਰਵਾ
ਮੇਨੂ ਤੇਰੇ ਹਾਸਿਆਂ ਨੇ ਲੁਟੇਆ
ਪੈਰ ਤੋ ਤੇਰੇ ਤੇ ਮਰਨੇ ਆ
ਚਕ glass ਤੇ ਕੱਲ ਦਾ ਨਾ ਤੂ ਵੇਖ
ਨਚਕੇ ਤੂ ਹੁਣ ਠੁਮਕੇ ਦੇਹ
ਰੱਜ ਕੇ ਐਸ਼ ਵੇ ਕਰਦੇ ਨੇ
Punjabi ਮੁੰਡੇ ਐ
ਚਕ glass ਤੇ ਕੱਲ ਦਾ ਨਾ ਤੂ ਵੇਖ
ਨਚਕੇ ਤੂ ਹੁਣ ਠੁਮਕੇ ਦੇਹ
ਰਜ ਕੇ ਐਸ਼ ਵੇ ਕਰਦੇ ਨੇ
Punjabi ਮੁੰਡੇ ਐ
ਚਕ glass ਤੇ ਕੱਲ ਦਾ ਨਾ ਤੂ ਵੇਖ
ਨਚਕੇ ਤੂ ਹੁਣ ਠੁਮਕੇ ਦੇਹ
ਰੱਜ ਕੇ ਐਸ਼ ਵੇ ਕਰਦੇ ਨੇ
Punjabi ਮੁੰਡੇ ਐ
ਚਕ glass ਤੇ ਕੱਲ ਦਾ ਨਾ ਤੂ ਵੇਖ
ਨਚਕੇ ਤੂ ਹੁਣ ਠੁਮਕੇ ਦੇਹ
ਰੱਜ ਕੇ ਐਸ਼ ਵੇ ਕਰਦੀਆਂ ਨੇ
Punjabi ਕੁੜੀਆਂ ਨੇ, ਬੁਰੱਰ
ਪ-ਪ-ਪੰਜਾਬੀ
ਪ-ਪ-ਪੰਜਾਬੀ
ਪ-ਪ
ਪ-ਪ-ਪੰਜਾਬੀ
ਪ-ਪ
ਪੰਜਾਬੀ ਮੁੰਡੇ