imran khan peli waar [sped up] şarkı sözleri
ਹੋ ਹੋ ਹੋ ਹੋ ਹੋ
ਕੁੜੀਆਂ ਲਖ ਮੈ ਵੇਖੀਆਂ
ਓ ਏਕ ਬਸ ਸੋਹਣੀ ਜੀ ਲਗਦੀ
ਸਾਨੂੰ ਮਸਤ ਮਲੰਗ ਓ ਕਰ ਗਈ
ਸਾਡੇ ਤੇ ਉਹ ਜਾਦੂ ਪਾ ਗਈ (ਪਾ ਗਈ)
ਤੂ ਸਾਡੇ ਦਿਲ ਉੱਤੇ ਛਾ ਗਈ
ਪਿਹਲੀ ਵਾਰ ਸਾਨੂੰ ਤਕੇਆ ਤੂੰ
ਦਿਲ ਸਾਡਾ ਲੁਟੇਆ ਤੂੰ
ਸਾਨੂੰ ਵੇ ਤੂ ਮਾਰ ਨਾ ਦੇਵੀ
ਮੈ ਕਿਹਾ ਹਾਏ
ਪਿਹਲੀ ਵਾਰ ਸਾਨੂੰ ਤਕੇਆ ਤੂੰ
ਦਿਲ ਸਾਡਾ ਲੁਟੇਆ ਤੂੰ
ਸਾਨੂੰ ਵੇ ਤੂ ਮਾਰ ਨਾ ਦੇਵੀ
ਯਾਰਿਆ ਲਖ ਮੈ ਲਾਈਆਂ ਨੀ
ਓ ਲਾਕੇ ਤੋੜ ਨਿਭਾਈਆਂ ਨੀ
ਸਾਨੂ ਇਸ਼੍ਕ ਦੇ ਜਾਲ ਚ ਪਾ ਗਈ
ਸਾਨੂ ਪਿਆਰ ਦੇ ਲਹਿਰ ਚ ਲੈ ਗਈ (ਲੈ ਗਈ)
ਤੂੰ ਸਾਨੂੰ ਦੂਰ ਕੀਤੇ ਲੈ ਗਈ
Yeah yeah yeah yeah
ਲੈਲਾ ਮਜਨੂ ਵੇ ਓ ਮਿਰਜ਼ਾ ਸਹਿਬਾ ਨੂ ਛੱਡ ਦੇਵੇ
ਓ ਸਾਨੂ ਮੌਕਾ ਵੇ ਤੂੰ ਦੇਦੇ
ਮੈ ਤਾ ਤੇਰਾ ਬੰਨ ਗਿਆ ਵੇ
ਲੈਲਾ ਮਜਨੂ ਵੇ ਓ ਮਿਰਜ਼ਾ ਸਹਿਬਾ ਨੂੰ ਛੱਡ ਦੇਵੇ
ਓ ਸਾਨੂ ਮੌਕਾ ਵੇ ਤੂੰ ਦੇਦੇ
ਮੈ ਤਾ ਤੇਰਾ ਬੰਨ ਗਿਆ ਵੇ
ਪਿਹਲੀ ਵਾਰ ਸਾਨੂੰ ਤਕੇਆ ਤੂੰ
ਦਿਲ ਸਾਡਾ ਲੁਟੇਆ ਤੂੰ
ਸਾਨੂੰ ਵੇ ਤੂ ਮਾਰ ਨਾ ਦੇਵੀ
ਮੈ ਕਿਹਾ ਹਾਏ
ਪਿਹਲੀ ਵਾਰ ਸਾਨੂੰ ਤਕੇਆ ਤੂੰ
ਦਿਲ ਸਾਡਾ ਲੁਟੇਆ ਤੂੰ
ਸਾਨੂੰ ਵੇ ਤੂ ਮਾਰ ਨਾ ਦੇਵੀ
ਪਿਹਲੀ ਵਾਰ ਸਾਨੂੰ ਤਕੇਆ ਤੂੰ
ਦਿਲ ਸਾਡਾ ਲੁਟੇਆ ਤੂੰ
ਸਾਨੂੰ ਵੇ ਤੂ ਮਾਰ ਨਾ ਦੇਵੀ
ਮੈ ਕਿਹਾ ਹਾਏ
ਪਿਹਲੀ ਵਾਰ ਸਾਨੂੰ ਤਕੇਆ ਤੂੰ
ਦਿਲ ਸਾਡਾ ਲੁਟੇਆ ਤੂੰ
ਸਾਨੂੰ ਵੇ ਤੂ ਮਾਰ ਨਾ ਦੇਵੀ
ਜਿਥੇ ਵੀ ਹੋਵਾਂ ਤੇਰੀ ਯਾਦ
ਮੈਨੂੰ ਆਵੇ ਦਿਨ ਰਾਤ
ਤੈਨੂੰ ਅੱਖੀਆਂ ਦੇ ਸਾਮਣੇ
ਮੈ ਰੱਖਾ ਆਪਣੇ ਨਾਲ
ਜਿਥੇ ਵੀ ਹੋਵਾਂ ਤੇਰੀ ਯਾਦ
ਮੈਨੂੰ ਆਵੇ ਦਿਨ ਰਾਤ
ਤੈਨੂੰ ਅੱਖੀਆਂ ਦੇ ਸਾਮਣੇ
ਮੈ ਰੱਖਾ ਆਪਣੇ ਨਾਲ
ਪਿਹਲੀ ਵਾਰ ਸਾਨੂੰ ਤਕੇਆ ਤੂੰ (ਆ ਆ)
ਦਿਲ ਸਾਡਾ ਲੁਟੇਆ ਤੂੰ (ਆ ਆ)
ਸਾਨੂੰ ਵੇ ਤੂ ਮਾਰ ਨਾ ਦੇਵੀ (ਆ ਆ)
ਮੈ ਕਿਹਾ ਹਾਏ ਪਿਹਲੀ ਵਾਰ ਸਾਨੂੰ ਤਕੇਆ ਤੂੰ (ਆ ਆ)
ਦਿਲ ਸਾਡਾ ਲੁਟੇਆ ਤੂੰ (ਆ ਆ)
ਸਾਨੂੰ ਵੇ ਤੂ ਮਾਰ ਨਾ ਦੇਵੀ (ਆ ਆ)
ਪਿਹਲੀ ਵਾਰ ਸਾਨੂੰ ਤਕੇਆ ਤੂੰ
ਦਿਲ ਸਾਡਾ ਲੁਟੇਆ ਤੂੰ
ਸਾਨੂੰ ਵੇ ਤੂ ਮਾਰ ਨਾ ਦੇਵੀ
ਮੈ ਕਿਹਾ ਹਾਏ ਪਿਹਲੀ ਵਾਰ ਸਾਨੂੰ ਤਕੇਆ ਤੂੰ
ਦਿਲ ਸਾਡਾ ਲੁਟੇਆ ਤੂੰ
ਸਾਨੂੰ ਵੇ ਤੂ ਮਾਰ ਨਾ ਦੇਵੀ
ਪਿਹਲੀ ਵਾਰ ਸਾਨੂੰ ਤਕੇਆ ਤੂੰ
ਦਿਲ ਸਾਡਾ ਲੁਟੇਆ ਤੂੰ
ਸਾਨੂੰ ਵੇ ਤੂ ਮਾਰ ਨਾ ਦੇਵੀ
ਮੈ ਕਿਹਾ ਹਾਏ ਪਿਹਲੀ ਵਾਰ ਸਾਨੂੰ ਤਕੇਆ ਤੂੰ
ਦਿਲ ਸਾਡਾ ਲੁਟੇਆ ਤੂੰ
ਸਾਨੂੰ ਵੇ ਤੂ ਮਾਰ ਨਾ ਦੇਵੀ