inder atwal visa şarkı sözleri
IIlets ਸੈਂਟਰਾਂ ਦੇ ਜੀ ਕਰਦੇ ਗੋਲੀ ਮਾਰਾਂ
ਸਾਲੇ ਤੋੜੀ ਜਾਂਦੇ ਨੇ ਜੁੜੀਆਂ ਦਿਲ ਦੀਆਂ ਤਾਰਾਂ
ਹਾਲ ਮੇਰਾ ਏਦਾਂ ਨੀ
ਹਾਏ ਜਿਵੇ ਅਮਲੀ ਡੋਡੇ ਛੱਡ ਜੇ
ਵਿਆਹ ਤੇਰਾ ਰਖ ਤਾ ਤੇਰਾ ਘਰਦਿਆਂ ਨੇ
ਮੁੰਡਾ ਖਰਚੇ ਵਾਲਾ ਲਭ ਕੇ
ਵਿਆਹ ਤੇਰਾ ਰਖ ਤਾ ਤੇਰਾ ਘਰਦਿਆਂ ਨੇ
ਮੁੰਡਾ ਖਰਚੇ ਵਾਲਾ ਲਭ ਕੇ
ਕਹਿ ਗਲਤ ਨਾ ਮੈਨੂ ਵੇ ਸੀ ਨਾ ਰੰਜਿਸ਼ ਮੇਰੀ ਕੋਈ
ਇਹ ਤਾਂ ਤੇਰੀ ਗਲਤੀ ਵੇ ਤੈਥੋਂ ਫੀਸ ਨਾ ਕਠੀ ਹੋਈ
ਕਹਿ ਗਲਤ ਨਾ ਮੈਨੂ ਵੇ ਸੀ ਨਾ ਰੰਜਿਸ਼ ਮੇਰੀ ਕੋਈ
ਇਹ ਤਾਂ ਤੇਰੀ ਗਲਤੀ ਵੇ ਤੈਥੋਂ ਫੀਸ ਨਾ ਕਠੀ ਹੋਈ
ਵਿਆਹ ਬਣ ਵਿਚੋਲਾ ਵੇ ਹਾਂ ਮੇਰਾ ਵੱਡਾ ਜੀਜਾ
ਵਿਆਹ ਮੇਰਾ ਰਖਦਾ ਘਰਦਿਆਂ ਨੇ
ਆ ਗਿਆ ਮਈ batch ਦਾ ਵੀਸਾ
ਵਿਆਹ ਮੇਰਾ ਰਖਦਾ ਘਰਦਿਆਂ ਨੇ
ਆ ਗਿਆ ਮਈ batch ਦਾ ਵੀਸਾ
ਹੁੰਦੀਆਂ ਮੂਡ ਤੋ ਆਇਆ ਨੇ
ਹਾਏ ਆਸ਼ਕਾਂ ਦੇ ਨਾਲ ਠੱਗੀਆਂ
ਤੋਰ ਤੇਰੀ ਬਦਲ ਗਈ
ਕਿਉਂਕਿ ਗੱਲਾ ਹੋਇਆਂ
ਹੁੰਦੀਆਂ ਮੂਡ ਤੋ ਆਇਆ ਨੇ
ਹਾਏ ਆਸ਼ਕਾਂ ਦੇ ਨਾਲ ਠੱਗੀਆਂ
ਤੋਰ ਤੇਰੀ ਬਦਲ ਗਈ
ਕਿਉਂਕਿ ਗੱਲਾ ਹੋਇਆਂ ਵੱਡੀਆਂ
ਦੱਸ ਕਿਹੜਾ ਕਰ ਲੂੰਗਾ ਏਰਾ Inder ਨਾਲੋ ਵੱਧਕੇ
ਵਿਆਹ ਤੇਰਾ ਰਖ ਤਾ ਤੇਰਾ ਘਰਦਿਆਂ ਨੇ
ਮੁੰਡਾ ਖਰਚੇ ਵਾਲਾ ਲਭ ਕੇ
ਵਿਆਹ ਤੇਰਾ ਰਖ ਤਾ ਤੇਰਾ ਘਰਦਿਆਂ ਨੇ
ਮੁੰਡਾ ਖਰਚੇ ਵਾਲਾ ਲਭ ਕੇ
ਸਚੀ ਖੋਕੇ ਬੈਠ ਗਿਆ ਤੂੰ ਰਨ ਚੋਗਾਠ ਤੇ ਵਰਗੀ
ਇੱਥੇ ਮੈ ਵੀ ਕੀ ਕਰਦੀ ਚਲੀ ਮੇਰੀ ਨਾ ਕੋਈ ਮਰਜੀ
ਸਚੀ ਖੋਕੇ ਬੈਠ ਗਿਆ ਤੂੰ ਰਨ ਚੋਗਾਠ ਤੇ ਵਰਗੀ
ਇੱਥੇ ਮੈ ਵੀ ਕੀ ਕਰਦੀ ਚਲੀ ਮੇਰੀ ਨਾ ਕੋਈ ਮਰਜੀ
ਮੈਨੂੰ ਵੀ ਫਬਿਆ ਨਾ ਆ ਜੋ ਨਿਕਲਾ ਨਤੀਜਾ
ਵਿਆਹ ਮੇਰਾ ਰਖਦਾ ਘਰਦਿਆਂ ਨੇ
ਆ ਗਿਆ ਮਈ batch ਦਾ ਵੀਸਾ
ਵਿਆਹ ਮੇਰਾ ਰਖਦਾ ਘਰਦਿਆਂ ਨੇ
ਆ ਗਿਆ ਮਈ batch ਦਾ ਵੀਸਾ
Canada ਵਾਲੀ ਤੂੰ ਹੋਗੀ ਲੈ ਤੈਨੂੰ ਕੁੜੇ ਵਧਾਈਆਂ
ਨਾ ਮੈਥੋਂ ਵੇਖ ਹੋਇਆਂ ਫੋਟੋਆਂ ਮਾਹੀ ਦੇ ਨਾਲ
Canada ਵਾਲੀ ਤੂੰ ਹੋਗੀ ਲੈ ਤੈਨੂੰ ਕੁੜੇ ਵਧਾਈਆਂ
ਨਾ ਮੈਥੋਂ ਵੇਖ ਹੋਇਆਂ ਫੋਟੋਆਂ ਮਾਹੀ ਦੇ ਨਾਲ ਪਾਯੀਆਂ
ਤੂੰ ਡੁੱਬਣੀਏ ਡੋਬ ਗਈ ਖੜਾ ਰਹਿ ਗਿਆ ਫਾਹਾ ਅਡਕੇ
ਵਿਆਹ ਤੇਰਾ ਰਖ ਤਾ ਤੇਰਾ ਘਰਦਿਆਂ ਨੇ
ਮੁੰਡਾ ਖਰਚੇ ਵਾਲਾ ਲਭ ਕੇ
ਵਿਆਹ ਤੇਰਾ ਰਖ ਤਾ ਤੇਰਾ ਘਰਦਿਆਂ ਨੇ
ਮੁੰਡਾ ਖਰਚੇ ਵਾਲਾ ਲਭ ਕੇ
ਹੁਣ ਵੱਜੂ ਸਬੱਬੀ ਵੇ ਪਿੰਡ ਜਗਰਾਓਂ ਗੇੜਾ
ਹਾਲ ਤੇਰਾ ਦਸ ਗਿਆ Pardeep Malak ਵੇ
ਹੁਣ ਵੱਜੂ ਸਬੱਬੀ ਵੇ ਪਿੰਡ ਜਗਰਾਓਂ ਗੇੜਾ
ਹਾਲ ਤੇਰਾ ਦਸ ਗਿਆ Pardeep Malak ਵੇ ਜੇੜਾ
ਕੀ ਕਰਾ ਸੋਹਣਿਆਂ ਵੇ ਕੋਈ ਹੱਕਦਾਰ ਬਣ ਗਿਆ ਤੀਜਾ
ਵਿਆਹ ਮੇਰਾ ਰਖਦਾ ਘਰਦਿਆਂ ਨੇ
ਆ ਗਿਆ ਮਈ batch ਦਾ ਵੀਸਾ
ਵਿਆਹ ਮੇਰਾ ਰਖਦਾ ਘਰਦਿਆਂ ਨੇ
ਆ ਗਿਆ ਮਈ batch ਦਾ ਵੀਸਾ