inder chahal follow [remix] şarkı sözleri

ਬਿੱਲੋ 21st ਆਯਾ ਤੇਰਾ birthday ਤੈਨੂੰ ਰੋਕਦੇ ਜਵਾ ਨੀ ਤੇਰੇ ਘਰਦੇ ਬਿੱਲੋ 21st ਆਯਾ ਤੇਰਾ birthday ਤੈਨੂੰ ਰੋਕਦੇ ਜਵਾ ਨੀ ਤੇਰੇ ਘਰਦੇ ਸ਼ਾਮ ਨੂ Dubai ਦੀ flight ਬਿੱਲੋ ਫੜ ਕੇ Business class ਵਿਚ ਉਡ ਜਾਏਂਗੀ ਚੜ੍ਹ ਕੇ Personal jet ਉੱਤੇ ਹੋ ਕੇ ਸਵਾਰ ਨੀ ਪਿੱਛੇ ਪਿੱਛੇ follow ਤੈਨੂੰ ਕਰੂ ਤੇਰਾ ਯਾਰ ਨੀ ਤੂ ਤਾਂ ਬਸ ਇੱਕੋ grand party ਦੀ ਮਾਰ ਨੀ ਪਿੱਛੇ ਪਿੱਛੇ follow ਤੈਨੂੰ ਕਰੂ ਤੇਰਾ ਯਾਰ ਨੀ ਤੂ ਤਾਂ ਬਸ ਇੱਕੋ grand party ਦੀ ਮਾਰ ਨੀ ਤੂ ਤਾਂ ਬਸ ਇੱਕੋ grand party ਦੀ ਮਾਰ ਨੀ ਮੇਤੋਂ ਹੁੰਦੀ ਨਾ praise ਹੁਣ ਕਿਦਾਂ ਦਸਾਂ ਬੋਲਕੇ Burj Khalifa ਜਿੱਡੇ ਵਾਲ ਰਖੇ ਖੋਲ ਕੇ ਜਨੀ ਖਣੀ ਉੱਤੇ ਨਿਗਾ ਮੈਂ ਵੀ ਨਈ ਓ ਰਖ ਦਾ Deadly ਜਿਹਾ combo ਬਿੱਲੋ ਅੱਖ ਦਾ ਤੇ ਲਕ ਦਾ ਤੇਰੀ ਇੱਕੋ ਗਲ ਮਾਡੀ ਬਸ ਛੱਡ ਦੇ cigar ਨੀ ਪਿੱਛੇ ਪਿੱਛੇ follow ਤੈਨੂੰ ਕਰੂ ਤੇਰਾ ਯਾਰ ਨੀ ਤੂ ਤਾਂ ਬਸ ਇੱਕੋ grand party ਦੀ ਮਾਰ ਨੀ ਤੂ ਤਾਂ ਬਸ ਇੱਕੋ grand party ਦੀ ਮਾਰ ਨੀ ਤੂ ਤਾਂ ਬਸ ਇੱਕੋ grand party ਦੀ ਮਾਰ ਨੀ ਨਾ ਦਿਨ ਨਾ ਰਾਤ ਨਾ ਦੇਖੇ ਤੂ clock ਨੀ ਤੈਨੂੰ ਕੋਈ ਰੋਕ ਨੀ ਤੇ different ਜਿਹੇ ਸ਼ੋਕ ਨੀ ਦੇਖੇ ਤੂ wrestling fan ਏ ਤੂ ROCK ਦੀ ਨਜ਼ਰਾਂ ਨਾਲ ਪਤਾ ਤੂ ਮੇਰੇ deadlock ਨੀ ਨਾਲ ਘੁਮੇ ਕੁੜੀਆਂ ਦਾ ਗਾਂਗ ਜਿਵੇਂ action movie ਕਰਦੀ bang Style swag full of pack ਦਿਲ ਦਾ plane ਹੋ ਗਯਾ hijack ਤੇਰੇ ਨਾਲ ਹੋਈਆਂ ਅਖਾਂ clash ਸਾਰੇ ਮੇਰੇ ਕਿਹੰਦੇ ਹੋ ਗਯਾ crack ਅਖਾਂ ਖੋਲਾਂ ਤੂ ਦਿਖਦੀ ਏ ਬਾਕੀ ਸਾਰਾ black (black!) ਯਾਰਾਂ ਦੀ ਨੀ ਸੁਣ advertisement ਆਂ free ਦੀ ਇੰਨੀ ਕੁ ਚਿੜਾਈ ਜਿਵੇਂ fight MiG-3 ਦੀ ਤੂ ਗਲ ਕਰੇ ਐਥੋਂ ਦੀ ਮੇਰੀ ਗਲ ਉਸ ਪਾਰ ਦੀ ਤੇਰੀ ਸੋਚ ਜਿਥੇ end ਮੇਰੀ ਔਤੋਂ ਏ ਸ਼ੁਰੂਆਤ ਨੀ ਤੂ ਤਾਂ ਬਸ ਇੱਕੋ grand party ਦੀ ਮਾਰ ਨੀ ਗੱਟ ਗੱਟ ਪਿਵੇਂ ਜਦੋਂ ਲੱਗੀ ਹੋਵੇ ਬੂਜ਼ ਨੀ ਮੈਨੂ ਪਤਾ ਬੁਕ ਤੂ ਕਰਾ ਲੇਯਾ cruise ਨੀ Lip gloss ਤੇਰਾ ਕੱਢ ਦਾ ਏ ਸਾਡੀ ਜਾਨ ਨੀ ਇਕ ਵਾਰੀ ਬੁੱਲੀਯਨ ਚੋਂ ਕਿਹਦੇ ਮਾਨ ਮਾਨ ਨੀ ਗੋਨਿਆਣਾ ਆਲੇ ਤੇ ਵੀ ਕਰਲਾ ਵਿਚਾਰ ਨੀ ਪਿੱਛੇ ਪਿੱਛੇ follow ਤੈਨੂੰ ਕਰੂ ਤੇਰਾ ਯਾਰ ਨੀ ਤੂ ਤਾਂ ਬਸ ਇੱਕੋ grand party ਦੀ ਮਾਰ ਨੀ ਪਿੱਛੇ ਪਿੱਛੇ follow ਤੈਨੂੰ ਕਰੂ ਤੇਰਾ ਯਾਰ ਨੀ ਤੂ ਤਾਂ ਬਸ ਇੱਕੋ grand party ਦੀ ਮਾਰ ਨੀ ਪਿੱਛੇ ਪਿੱਛੇ follow ਤੈਨੂੰ ਕਰੂ ਤੇਰਾ ਯਾਰ ਨੀ ਤੂ ਤਾਂ ਬਸ ਇੱਕੋ grand party ਦੀ ਮਾਰ ਨੀ ਤੂ ਤਾਂ ਬਸ ਇੱਕੋ grand party ਦੀ ਮਾਰ ਨੀ
Sanatçı: Inder Chahal
Türü: Belirtilmemiş
Ajans/Yapımcı: Belirtilmemiş
Şarkı Süresi: 3:31
Toplam: kayıtlı şarkı sözü
Inder Chahal hakkında bilgi girilmemiş.

Fotoğrafı