inder chahal gora rang [remix] şarkı sözleri

Goddess Inder Chahal Music Mg Rajat Nagpal ਓ ਕੁੜੀ ਰੱਖ ਦੀ ਖਿਆਲ ਗੋਰੇ ਰੰਗ ਦਾ ਮੁੰਡਾ ਰੱਖ ਦਾ ਖਿਆਲ ਕੁੜੀ ਦਾ ਓ ਕੁੜੀ ਰੱਖ ਦੀ ਖਿਆਲ ਗੋਰੇ ਰੰਗ ਦਾ ਮੁੰਡਾ ਰੱਖ ਦਾ ਖਿਆਲ ਕੁੜੀ ਦਾ ਮੁੰਡਾ ਮਰਦਾ ਏ ਤਾਂਹੀ ਓ ਡਰਦਾ ਏ ਮੁੰਡਾ ਮਰਦਾ ਏ ਤਾਂਹੀ ਓ ਡਰਦਾ ਏ ਦਿੱਲ ਲੈ ਜਾਏ ਨਾ ਕੋਈ ਹੋਰ ਕੁੜੀ ਦਾ ਓ ਕੁੜੀ ਰੱਖ ਦੀ ਖਿਆਲ ਗੋਰੇ ਰੰਗ ਦਾ ਮੁੰਡਾ ਰੱਖ ਦਾ ਖਿਆਲ ਕੁੜੀ ਦਾ ਓ ਕੁੜੀ ਰੱਖ ਦੀ ਖਿਆਲ ਗੋਰੇ ਰੰਗ ਦਾ ਮੁੰਡਾ ਰੱਖ ਦਾ ਖਿਆਲ ਕੁੜੀ ਦਾ Bouncer ਆਂ ਦੇ ਵਾਂਗੂ ਘੁੱਮੇ ਅੱਗੇ ਪਿੱਛੇ ਕਿੰਨੇ ਝਾੜ ਦਿੱਤੇ ਗੱਡੀ ਓਦੇ ਪਿੱਛੇ Bouncer ਆਂ ਦੇ ਵਾਂਗੂ ਘੁੱਮੇ ਅੱਗੇ ਪਿੱਛੇ ਕਿੰਨੇ ਝਾੜ ਦਿੱਤੇ ਗੱਡੀ ਓਦੇ ਪਿੱਛੇ ਜਿਵੇ ਹੁੰਦਾ Bodyguard ਕੁੜੀ ਦਾ ਓ ਕੁੜੀ ਰੱਖ ਦੀ ਖਿਆਲ ਗੋਰੇ ਰੰਗ ਦਾ ਮੁੰਡਾ ਰੱਖ ਦਾ ਖਿਆਲ ਕੁੜੀ ਦਾ ਓ ਕੁੜੀ ਰੱਖ ਦੀ ਖਿਆਲ ਗੋਰੇ ਰੰਗ ਦਾ ਮੁੰਡਾ ਰੱਖ ਦਾ ਖਿਆਲ ਕੁੜੀ ਦਾ Pink Lip Color ਕਾਲੇ sunglasses Jealous ਹੋਣ ਜੇੜੀਆਂ ਤੂੰ ਦੇਦੇ beauty classes ਜਿਹੜੀ ਤੇਤੋ ਸੜ ਦੀ ਤੂ ਓਹਨੂ ਜਾਕੇ ਕਿਹਦੇ Telling get together baby ਸਾਰੇ ਕੀ fan ਹੈ Style ਤੇਰਾ best makeup ਔਰ ਫੀਕਾ ਤੂੰ ਤਾਂ ਸੱਚੀ ਮੁੱਚੀ beauty ਕੀ freak ਆਂ ਪੰਜਾਬੀ ਕੁੜੀ ਹਰ ਦਿਲ ਦੇ ਵਿਚ ਹੁਣ ਰਿਹ ਗਈ ਆ Insta ਤੇ blogger ਆਂ ਨੂ tension ਪੇ ਗਯਾ ਮੈਂ ਸ਼ਿਕਾਰ ਹੋਯਾ ਤੇਰੀ ਅੱਖ ਦਾ ਤਿੱਖੀ ਨੱਕ ਦਾ ਦੇ ਤੇਰੇ ਸੋਣੇ ਲੱਕ ਦਾ ਮੁੰਡਾ ਦਿੱਲੀ ਦਾ ਰਿਹਾਂ ਨਾ ਕਖ ਦਾ ਤੈਨੂ ਮਿਲਣ ਲਈ show ਛੱਡਿਆਂ ਮੈਂ ੫ ਲੱਖ ਦਾ ਨਿਕਲੀ ਤੂ ਲਾਕੇ ਮਸਕਾਰਾ ਗੋਰੀਏ ਮੁੰਡੇਆਂ ਦੀ ਰੁਕ ਦੀਆਂ car ਆਂ ਗੋਰੀਏ ਕੱਲਾ ਕੱਲਾ ਅੰਗ ਤੇਰਾ ਮਾਰੇ ਲਿਸ਼ਕਾਂ ਸਿਰੋਂ ਲੈਕੇ ਪੈਰਾ ਤਕ ਸਾਰਾ ਗੋਰੀਏ ਨਿਕਲੀ ਤੂ ਲਾਕੇ ਮਸਕਾਰਾ ਗੋਰੀਏ ਮੁੰਡੇਆਂ ਦੀ ਰੁਕ ਦੀਆਂ car ਆਂ ਗੋਰੀਏ ਕੱਲਾ ਕੱਲਾ ਅੰਗ ਤੇਰਾ ਮਾਰੇ ਲਿਸ਼ਕਾਂ ਸਿਰੋਂ ਲੈਕੇ ਪੈਰਾ ਤਕ ਸਾਰਾ ਗੋਰੀਏ ਮੇਰਾ ਖਰ੍ਚਾ ਏ ਪੂਰੀ ਚਰਚਾ ਏ ਮੇਰਾ ਖਰ੍ਚਾ ਏ ਪੂਰੀ ਚਰਚਾ ਏ ਹੱਥ ਫੜੂ Nirmaan ਕੁੜੀ ਦਾ ਓ ਕੁੜੀ ਰੱਖ ਦੀ ਖਿਆਲ ਗੋਰੇ ਰੰਗ ਦਾ ਮੁੰਡਾ ਰੱਖ ਦਾ ਖਿਆਲ ਕੁੜੀ ਦਾ ਓ ਕੁੜੀ ਰੱਖ ਦੀ ਖਿਆਲ ਗੋਰੇ ਰੰਗ ਦਾ ਮੁੰਡਾ ਰੱਖ ਦਾ ਖਿਆਲ ਕੁੜੀ ਦਾ
Sanatçı: Inder Chahal
Türü: Belirtilmemiş
Ajans/Yapımcı: Belirtilmemiş
Şarkı Süresi: 3:24
Toplam: kayıtlı şarkı sözü
Inder Chahal hakkında bilgi girilmemiş.

Fotoğrafı