inder chahal guilty [remix1] şarkı sözleri

Karan Aujla Inder Chahal Proof yeah proof ਆਓ ਪਾਸ ਮੇ ਤੋ ਬੈਠੋ ਬੋਲੋ ਕ੍ਯਾ ਬਾਤ ਹੂਈ ਯਾ ਬੋਲ ਨਈ ਸਕਦੇ ਜੋ ਆਪਕੇ ਸਾਥ ਹੂਈ ਕੱਲ ਰਾਤੀ ਕੀਤੇ ਚਲੇ ਗਏ ਨਾਲ ਵੀ ਸੀ ਯਾ ਕੱਲੇ ਗਏ ਜਿਸ ਕਰ ਕੇ Guilty Feel ਕਰੋ ਕ੍ਯਾ ਕਰਾਮਾਤ ਹੂਈ ਆਓ ਪਾਸ ਮੇ ਤੋ ਬੈਠੋ ਬੋਲੋ ਕ੍ਯਾ ਬਾਤ ਹੂਈ ਯਾ ਬੋਲ ਨਈ ਸਕਦੇ ਜੋ ਆਪਕੇ ਸਾਥ ਹੂਈ Yeah ਕੌਣ ਤਾ ਤੁਮਕੋ ਲੇਨੇ ਆਯਾ ਕੌਣ ਸੀ ਗਾਡੀ ਥੀ ਤੂ ਦੱਸ ਕਿ ਸੀ ਪਾਯਾ ਤੇਰੇ ਸੂਟ ਯਾ ਸਾੜੀ ਥੀ ਕੌਣ ਤਾ ਤੁਮਕੋ ਲੇਨੇ ਆਯਾ ਕੌਣ ਸੀ ਗਾਡੀ ਥੀ ਤੂ ਦੱਸ ਕਿ ਸੀ ਪਾਯਾ ਤੇਰੇ ਸੂਟ ਯਾ ਸਾੜੀ ਥੀ ਦਿਨ ਮੇ ਤੋ ਸਾਥ ਹੀ ਤੇ ਤੇਰੀ ਕਹਾਂ ਪੇ ਰਾਤ ਹੂਈ ਕੀਤੇ ਜਾਕੇ ਖਤਮ ਹੋਆ ਕੈਸੇ ਸ਼ੁਰੂ ਆਤ ਹੂਈ ਆਓ ਪਾਸ ਮੇ ਤੋ ਬੈਠੋ ਬੋਲੋ ਕ੍ਯਾ ਬਾਤ ਹੂਈ ਯਾ ਬੋਲ ਨਈ ਸਕਦੇ ਜੋ ਆਪਕੇ ਸਾਥ ਹੂਈ ਹੋ ਸੁਣੇਯਾ ਮੈਂ ਮਿਹੰਗੀ ਮੁਲਾਕਾਤ ਹੋ ਗਈ ਸੁਣੇਯਾ ਮੈਂ ਮਾੜੀ ਤੇਰੇ ਸਾਥ ਹੋ ਗਈ ਹੋ ਮਿੱਤਰਾਂ ਦੇ ਨਾਲ ਤੂ ਸਵੇਰੇ ਕਰੀ ਸੀ ਜਿਹੜੀ ਤੇਰੇ ਨਾਲ ਕੱਲ ਰਾਤ ਹੋ ਗਈ ਕੋਲ ਮੇਰੇ ਬੈਠ ਦੱਸ ਕਿ ਹੋ ਗਿਆ ਲਭਦੀ ਫਿਰੇ ਨੀ ਤੇਰਾ ਕਿ ਖੋ ਗਿਆ ਲਗਦਾ ਕਿਸੇ ਨੇ ਤੇਰਾ ਛੱਲਾ ਮੋੜ ਤਾ ਲਗਦਾ ਕਿਸੇ ਨੇ ਤੇਰਾ ਦਿਲ ਤੋੜ ਤਾ ਤੇਰੇ ਨਾਲ ਮਾਡੀ ਕਰ ਗਯਾ ਕਿਸਕੀ ਔਕਾਤ ਹੂਈ ਤੈਨੂ ਚੜੀ ਜਵਾਨੀ ਜੋ ਕੈਸੇ ਬਰਬਾਦ ਹੂਈ ਆਓ ਪਾਸ ਮੇ ਤੋ ਬੈਠੋ ਬੋਲੋ ਕ੍ਯਾ ਬਾਤ ਹੂਈ ਯਾ ਬੋਲ ਨਈ ਸਕਦੇ ਜੋ ਆਪਕੇ ਸਾਥ ਹੂਈ ਸ਼ਾਯਦ ਤੈਨੂ ਦਿੱਲ ਸਾਫ ਵਾਲੇ ਮਿਲ ਜਾਂ ਗੇ ਹੋਰ ਬਡੇ ਪਰ ਬਚ ਕੇ ਕੁੜੀਏ ਪਤਾ ਤੈਨੂ ਹੁਸਨਾ ਦੇ ਚੋਰ ਬਡੇ ਸ਼ਾਯਦ ਤੈਨੂ ਦਿੱਲ ਸਾਫ ਵਾਲੇ ਮਿਲ ਜਾਂ ਗੇ ਹੋਰ ਬਡੇ ਪਰ ਬਚ ਕੇ ਕੁੜੀਏ ਪਤਾ ਤੈਨੂ ਹੁਸਨਾ ਦੇ ਚੋਰ ਬਡੇ ਮੈਨੂ ਤੇਰੇ ਨਾਲ ਲੱਗੇ ਬ੍ੜੇ ਅਰਸੇ ਬਾਦ ਹੂਈ ਜੋ ਕਭੀ ਕਭੀ ਆਏ ਓ ਕੈਸੀ ਯਾਦ ਹੂਈ ਆਓ ਪਾਸ ਮੇ ਤੋ ਬੈਠੋ ਬੋਲੋ ਕ੍ਯਾ ਬਾਤ ਹੂਈ ਯਾ ਬੋਲ ਨਈ ਸਕਦੇ ਜੋ ਆਪਕੇ ਸਾਥ ਹੂਈ ਆਓ ਪਾਸ ਮੇ ਤੋ ਬੈਠੋ ਬੋਲੋ ਕ੍ਯਾ ਬਾਤ ਹੂਈ ਯਾ ਬੋਲ ਨਈ ਸਕਦੇ ਜੋ ਆਪਕੇ ਸਾਥ ਹੂਈ
Sanatçı: Inder Chahal
Türü: Belirtilmemiş
Ajans/Yapımcı: Belirtilmemiş
Şarkı Süresi: 2:59
Toplam: kayıtlı şarkı sözü
Inder Chahal hakkında bilgi girilmemiş.

Fotoğrafı