inder chahal propose şarkı sözleri
ਤੇਰੇ ਪਿਛੇ ਕਿੰਨੇ Propose ਮੋਡਤੇ
ਕਿੰਨੇ ਤੋਡ਼ੇ ਦਿਲ Red Rose ਮੋਡਤੇ
ਤੇਰੇ ਪਿਛੇ ਕਿੰਨੇ Propose ਮੋਡਤੇ
ਕਿੰਨੇ ਤੋਡ਼ੇ ਦਿਲ Red Rose ਮੋਡਤੇ
ਦਸ ਤੂ ਹੀ ਦਸ ਤੂ ਹੀ ਦਸ ਬੋਲ ਕੇ
ਦਸ ਤੂ ਹੀ ਦਸ ਤੂ ਹੀ ਦਸ ਬੋਲ ਕੇ
ਮੁੱਲ ਤੇਰੇ ਨਖਰੇ ਦਾ ਪੌਣ ਨੂ ਫਿਰੇ
ਮੁੱਲ ਤੇਰੇ ਨਖਰੇ ਦਾ ਪੌਣ ਨੂ ਫਿਰੇ
ਓ ਦਿਲ ਨਾਲ ਕਰਲੇ ਸੱਲਾਹ ਗੋਰੀਏ
ਮੁੰਡਾ ਤੈਨੂ ਆਪਣੀ ਬਨੌਂ ਨੂ ਫਿਰੇ
ਦਿਲ ਨਾਲ ਕਰਲੇ ਸੱਲਾਹ ਗੋਰੀਏ
ਮੁੰਡਾ ਤੈਨੂ ਆਪਣੀ ਬਨੌਂ ਨੂ ਫਿਰੇ
ਝਾੰਝੜਾ ਪੈਰਾ ਚ ਜੁੱਤੀ ਚੁ ਚੁ ਕਰੇ ਜੇਡੀ ਨੀ
ਹੋ ਕੱਲੀ ਕੱਲੀ ਚੀਜ਼ ਹੋ Gift ਡੇਤੀ ਮੇਰੀ ਨੀ
ਕਰਦਾ Promise ਇਮਾਨਦਾਰੀ ਰਖੂਗਾ
ਪ੍ਯਾਰ ਚ ਕਰੂਗਾ ਨਾਯੋ ਕੋਈ ਹੇਰਾ ਫੇਰੀ
White Gold ਦਾ ਕੰਗਨਾ ਬਣਯੀ ਫਿਰਦਾ
Gold ਦਾ ਕੰਗਨਾ ਬਣਯੀ ਫਿਰਦਾ
ਨੀ ਤੇਰੀ ਗੋਰੀ ਗੋਰੀ ਵੀਣੀ ਵਿਚ ਪੌਣ ਨੂ ਫਿਰੇ
ਓ ਦਿਲ ਨਾਲ ਕਰਲੇ ਸੱਲਾਹ ਗੋਰੀਏ
ਮੁੰਡਾ ਤੈਨੂ ਆਪਣੀ ਬਨੌਂ ਨੂ ਫਿਰੇ
ਦਿਲ ਨਾਲ ਕਰਲੇ ਸੱਲਾਹ ਗੋਰੀਏ
ਮੁੰਡਾ ਤੈਨੂ ਆਪਣੀ ਬਨੌਂ ਨੂ ਫਿਰੇ
ਦਿਲ ਨਾਲ ਕਰਲੇ ਸੱਲਾਹ ਗੋਰੀਏ
ਮੁੰਡਾ ਤੈਨੂ ਆਪਣੀ ਬਨੌਂ ਨੂ ਫਿਰੇ
ਓ Burj ਖਲੀਫੇ ਤੋਹ ਸੀ ਉਂਚੀ ਸੋਚ ਰਖਦਾ
ਪੱਸਾ ਪਲਟਾ ਤਾਹਿ ਤੂ ਤਾਹਿ ਗਬਰੂ ਦੀ ਮਾਤ ਦਾ
ਸਾਂਬ ਸਾਂਬ ਆਖ ਦੇ ਸੰਗਲੇ ਜਗਦੀਪ ਨੂ
ਤੇਰੇ ਆਯੇਜ ਆਨਕੇ ਦਿਮਾਗ ਬਣੇ ਕੱਚ ਦਾ
ਬਲੀਏ Proof ਨਾਲ ਬਹਿਣੀ ਉਤਨੀ
ਬਲੀਏ Proof ਨਾਲ ਬਹਿਣੀ ਉਤਨੀ
ਨੀ ਪਿਹਲਾ ਗੀਤ ਹੀ Trending ਚ ਲੌਂ ਨੂ ਫਿਰੇ
ਓ ਦਿਲ ਨਾਲ ਕਰਲੇ ਸੱਲਾਹ ਗੋਰੀਏ
ਮੁੰਡਾ ਤੈਨੂ ਆਪਣੀ ਬਨੌਂ ਨੂ ਫਿਰੇ
ਦਿਲ ਨਾਲ ਕਰਲੇ ਸੱਲਾਹ ਗੋਰੀਏ
ਮੁੰਡਾ ਤੈਨੂ ਆਪਣੀ ਬਨੌਂ ਨੂ ਫਿਰੇ
ਦਿਲ ਨਾਲ ਕਰਲੇ ਸੱਲਾਹ ਗੋਰੀਏ
ਮੁੰਡਾ ਤੈਨੂ ਆਪਣੀ ਬਨੌਂ ਨੂ ਫਿਰੇ