inder chahal sajjna ve sajjna şarkı sözleri

ਸੱਜਣਾ ਵੇ ਸੱਜਣਾ ਵੇ ਗੱਲ ਸੁਣ ਲਈ ਸਾਰੀ ਕੁੜੀਆਂ ਦੇ ਵਿੱਚੋਂ ਮੈਨੂੰ ਚੁਣ ਲਈ ਸੱਜਣਾ ਵੇ ਸੱਜਣਾ ਵੇ ਗੱਲ ਸੁਣ ਲਈ ਸਾਰੀ ਕੁੜੀਆਂ ਦੇ ਵਿੱਚੋਂ ਮੈਨੂੰ ਚੁੰਣ ਲਈ ਤੂੰ ਪਾਗਲ ਜੇਹਾ ਤਾਂ ਹੈ ਮੈਂ ਹੀ ਆ ਤੇਰੇ ਢੰਗ ਦੀ ਤੇਰਾ ਮੇਰਾ ਵਿਆਹ ਹੋਜੇ ਮੈਂ ਰਬ ਤੋੰ ਇਹੋ ਮੰਗਦੀ ਸੱਜਣਾ ਵੇ ਸੱਜਣਾ ਵੇ ਗੱਲ ਸੁਣ ਲਈ ਸਾਰੀ ਕੁੜੀਆਂ ਦੇ ਵਿੱਚੋਂ ਮੈਨੂੰ ਚੁਣ ਲਈ ਤੈਨੂੰ ਪਤਾ ਤੇਰੇ ਬਿਨਾਂ ਕਿਸੇ ਦੀ ਨੀ ਮਾਨ ਦੀ ਤੈਨੂੰ ਪਤਾ ਰੋਟੀ ਮੈਥੋਂ ਗੋਲ ਨਈਓਂ ਬਣਦੀ ਤੈਨੂੰ ਪਤਾ ਰੋ ਪਵਾਂ ਛੋਟੀ ਛੋਟੀ ਗੱਲ ਤੇ ਤੈਨੂੰ ਪਤਾ Pimple ਹੋਇਆ ਮੇਰੀ ਗਲ ਤੇ ਮੈਥੋਂ ਸਾਰੇ ਡਰਦੇ ਨੇ ਮੈਂ ਤੇਰੇ ਅੱਗੇ ਸੰਗਦੀ ਤੇਰਾ ਮੇਰਾ ਵਿਆਹ ਹੋਜੇ ਮੈਂ ਰਬ ਤੋੰ ਇਹੋ ਮੰਗਦੀ ਤੇਰਾ ਮੇਰਾ ਵਿਆਹ ਹੋਜੇ ਮੈਂ ਰਬ ਤੋੰ ਇਹੋ ਮੰਗਦੀ ਸੱਜਣਾ ਵੇ ਸੱਜਣਾ ਵੇ ਗੱਲ ਸੁਣ ਲਈ ਸਾਰੀ ਕੁੜੀਆਂ ਦੇ ਵਿੱਚੋਂ ਮੈਨੂੰ ਚੁਣ ਲਈ ਸੋਚਦੀ ਆ ਤੇਰੇ ਮੇਰੇ ਦਿੰਨੇ ਸੋਹਣੇ ਹੋਣਗੇ ਤੇਰੇ ਮੇਰੇ ਬੱਚੇ ਸੱਚੀ ਕਿੰਨੇ ਸੋਹਣੇ ਹੋਣਗੇ ਸ਼ੁਰੂ ਤੋੰ ਮੈਂ ਘਰ ਵਿੱਚ ਲਾਡਲੀ ਹਾਂ ਸਬਦੀ ਨੈਟ ਉੱਤੇ ਵਿਆਹ ਵਾਲੇ ਕੱਪੜੇ ਹਾਂ ਲੱਭਦੀ Babbu ਹੁਣ ਛੇਤੀ ਕਰ ਤੇਰੇ ਬਿਨਾਂ ਘੜੀ ਨਈਂ ਲੰਘਦੀ ਤੇਰਾ ਮੇਰਾ ਵਿਆਹ ਹੋਜੇ ਮੈਂ ਰਬ ਤੋੰ ਇਹੋ ਮੰਗਦੀ ਸੱਜਣਾ ਵੇ ਸੱਜਣਾ ਵੇ ਗੱਲ ਸੁਣ ਲਈ ਸਾਰੀ ਕੁੜੀਆਂ ਦੇ ਵਿੱਚੋਂ ਮੈਨੂੰ ਚੁਣ ਲਈ Sharry Nexus
Sanatçı: Inder Chahal
Türü: Belirtilmemiş
Ajans/Yapımcı: Belirtilmemiş
Şarkı Süresi: 2:39
Toplam: kayıtlı şarkı sözü
Inder Chahal hakkında bilgi girilmemiş.

Fotoğrafı