inder chahal suit purane şarkı sözleri

MixSi-, MixSi ,MixSingh in the house ਅੱਜ ਨਾ ਮੈਨੂੰ ਟਾਲ਼ ਵੇ ਸੱਜਣਾ ਚੱਲ ਤੂੰ ਮੇਰੇ ਨਾਲ਼ ਵੇ ਸੱਜਣਾ (ਚੱਲ ਤੂੰ ਮੇਰੇ ਨਾਲ਼ ਵੇ ਸੱਜਣਾ) Hey, hey ਅੱਜ ਨਾ ਮੈਨੂੰ ਟਾਲ਼ ਵੇ ਸੱਜਣਾ ਚੱਲ ਤੂੰ ਮੇਰੇ ਨਾਲ਼ ਵੇ ਸੱਜਣਾ ਤੇਰੀਆਂ jacket ਆਂ ਲੱਖ ਦੀਆਂ ਮੇਰੇ ਕੋਲ ਇੱਕੋ-ਇੱਕ shawl ਕਦੇ ਤਰੀਫ਼ ਵੀ ਨਹੀਂ ਕਰਦਾ ਕਿੱਥੇ ਆਉਣੇ-ਜਾਣੇ ਹੋ ਗਏ? ਮੈਂ ਤੈਨੂੰ ਸੋਹਣੀ ਕੀ ਲੱਗਣਾ ਸੱਭ ਸੂਟ ਪੁਰਾਣੇ ਹੋ ਗਏ ਮੈਂ ਤੈਨੂੰ ਸੋਹਣੀ ਕੀ ਲੱਗਣਾ ਸੱਭ ਸੂਟ ਪੁਰਾਣੇ ਹੋ ਗਏ ਨਾ-ਨਾ-ਨਾ-ਨਾ-ਨਾ ਸੱਭ ਸੂਟ ਪੁਰਾਣੇ ਹੋ ਗਏ ਮੈਂ ਤੈਨੂੰ ਸੋਹਣੀ ਕੀ ਲੱਗਣਾ ਸੱਭ ਸੂਟ ਪੁਰਾਣੇ ਹੋ ਗਏ ਜੱਚ ਕੇ ਰਹਿਣ ਨੂੰ ਕੀਹਦਾ ਨਹੀਓਂ ਦਿਲ ਕਰਦਾ? ਲੜ ਹੀ ਪਏਂਗਾ ਲਗਦਾ ਜਦ ਤੂੰ bill ਭਰਦਾ ਜੱਚ ਕੇ ਰਹਿਣ ਨੂੰ ਕੀਹਦਾ ਨਹੀਓਂ ਦਿਲ ਕਰਦਾ? ਲੜ ਹੀ ਪਏਂਗਾ ਲਗਦਾ ਜਦ ਤੂੰ bill ਭਰਦਾ ਜੇ ਕਹੇ ਤਾਂ ਭਾਰ ਘਟਾ ਦੂੰ ਮੈਂ ਵੀ ਅੱਧੇ ਪੈਸੇ ਪਾ ਦੂੰ ਮੈਂ ਵੀ (ਅੱਧੇ ਪੈਸੇ ਪਾ ਦੂੰ ਮੈਂ ਵੀ) ਕਿਤੇ ਮੈਂ ਐਦਾਂ ਨਾ ਹੋਜਾਂ ਜਿਵੇਂ ਹੁਣ ਨਿਆਣੇ ਹੋ ਗਏ ਮੈਂ ਤੈਨੂੰ ਸੋਹਣੀ ਕੀ ਲੱਗਣਾ ਸੱਭ ਸੂਟ ਪੁਰਾਣੇ ਹੋ ਗਏ ਮੈਂ ਤੈਨੂੰ ਸੋਹਣੀ ਕੀ ਲੱਗਣਾ ਸੱਭ ਸੂਟ ਪੁਰਾਣੇ ਹੋ ਗਏ ਜੋ-ਜੋ ਲੈਣਾ ਮੈਂ, ਲੈਕੇ ਦਈਂ mall 'ਚ ਤੂੰ ਘੱਟ ਲੈ ਲਈ ਦੋ jean ਆਂ ਕੋਈ ਨਾ ਸਾਲ 'ਚ ਤੂੰ ਜੋ-ਜੋ ਲੈਣਾ ਮੈਂ, ਲੈਕੇ ਦਈਂ mall 'ਚ ਤੂੰ ਘੱਟ ਲੈ ਲਈ ਦੋ jean ਆਂ ਕੋਈ ਨਾ ਸਾਲ 'ਚ ਤੂੰ ਦਿਲ ਵਿੱਚ ਪਹਿਲਾਂ ਹੀ ਚਾਹ ਬਹੁਤ ਨੇ ਨਾਲੇ ਅੱਗੇ ਵਿਆਹ ਬਹੁਤ ਨੇ (ਕਿ ਨਾਲੇ ਅੱਗੇ ਵਿਆਹ ਬਹੁਤ ਨੇ) Babbu, ਐਦਾਂ ਨਹੀਂ ਚੱਲਣਾ ਜੀ ਹੁਣ ਅਸੀ ਸਿਆਣੇ ਹੋ ਗਏ ਪਰ ਤੂੰ ਐਦਾਂ ਹੀ ਸੋਹਣੀ ਐ ਚਾਹੇ ਸੱਭ ਸੂਟ ਪੁਰਾਣੇ ਹੋ ਗਏ ਜਿਹੜੇ ਮਰਜੀ ਲੈ ਲਈਂ ਤੂੰ ਹੁਣ ਤਾਂ hit ਨੀ ਗਾਣੇ ਹੋ ਗਏ ਮੈਂ ਤੈਨੂੰ ਸੋਹਣੀ ਕੀ ਲੱਗਣਾ ਸੱਭ ਸੂਟ ਪੁਰਾਣੇ ਹੋ ਗਏ (ਸੱਭ ਸੂਟ ਪੁਰਾਣੇ ਹੋ ਗਏ)
Sanatçı: Inder Chahal
Türü: Belirtilmemiş
Ajans/Yapımcı: Belirtilmemiş
Şarkı Süresi: 2:56
Toplam: kayıtlı şarkı sözü
Inder Chahal hakkında bilgi girilmemiş.

Fotoğrafı