inder chahal tutti yaari [lofi mix] şarkı sözleri

ਸਾਨੂੰ ਮਿਲਣੇ ਦੀ ਹੁੰਨ ਰਖ ਦੀ ਏ ਤਾਗ ਨੀ ਓਦੋਂ ਬਦਲੀ ਸੀ ਹਾਏ ਕਲੇੰਡਰਾਂ ਦੇ ਵਾਗ ਨੀ ਸਾਨੂੰ ਮਿਲਣੇ ਦੀ ਹੁੰਨ ਰਖ ਦੀ ਏ ਤਾਗ ਨੀ ਓਦੋਂ ਬਦਲੀ ਸੀ ਹਾਏ ਕਲੇੰਡਰਾਂ ਦੇ ਵਾਗ ਨੀ ਓ ਦੇਖੂੰ ਤੈਨੂੰ ਕਿੰਨਾ ‘ਕ ਓ ਕਰਦਾ ਪ੍ਯਾਰ ਓ ਦੇਖੂੰ ਤੈਨੂੰ ਕਿੰਨਾ ‘ਕ ਓ ਕਰਦਾ ਪ੍ਯਾਰ ਹੁਣ ਤੋੜ ਕੇ ਯਾਰਾਨੇ ਜਿਥੇ ਲਾਏਂਗੀ ਹੋ ਨਵੀ ਨਵੀ ਟੁੱਟੀ ਅਜੇ ਯਾਰੀ ਅਲ੍ਹੜੇ ਨੀ ਨਵਾ ਸਾਲ ਦਸ ਕੀਹਦੇ ਨਾ ਮਨਾਏਂਗੀ ਹੋ ਨਵੀ ਨਵੀ ਟੁੱਟੀ ਅਜੇ ਯਾਰੀ ਅਲ੍ਹੜੇ ਨੀ ਨਵਾ ਸਾਲ ਦਸ ਕੀਹਦੇ ਨਾ ਮਨਾਏਂਗੀ ਓ ਜ਼ਹਿਰੀਲਾ ਨਾਗ ਬਣ ਭਾਵੇਂ ਸਾਨੂੰ ਡੰਗੇਯਾ ਓ ਸਚੀ ਰੱਬ ਕੋਲੋਂ ਕਦੇ ਤੇਰਾ ਮਾੜਾ ਨਹੀ ਸੀ ਮੰਗੇਯਾ ਜ਼ਹਿਰੀਲਾ ਨਾਗ ਬਣ ਭਾਵੇਂ ਸਾਨੂੰ ਡੰਗੇਯਾ ਓ ਸਚੀ ਰੱਬ ਕੋਲੋਂ ਕਦੇ ਤੇਰਾ ਮਾੜਾ ਨਹੀ ਸੀ ਮੰਗੇਯਾ ਕੇ ਅਜੇ ਤੇਰੀ ਜ਼ਿੰਦਗੀ ‘ਚ ਔਣੇ ਬੜੇ ਸਾਲ ਅਜੇ ਤੇਰੀ ਜ਼ਿੰਦਗੀ ਚ ਔਣੇ ਬੜੇ ਸਾਲ ਤੇ ਤੂੰ ਹਰ ਸਾਲ ਦੇਖੀਂ ਪਛਤਾਏਂਗੀ ਹੋ ਨਵੀ ਨਵੀ ਟੁੱਟੀ ਅਜੇ ਯਾਰੀ ਅਲ੍ਹੜੇ ਨੀ ਨਵਾ ਸਾਲ ਦਸ ਕੀਹਦੇ ਨਾ ਮਨਾਏਂਗੀ ਹੋ ਨਵੀ ਨਵੀ ਟੁੱਟੀ ਅਜੇ ਯਾਰੀ ਅਲ੍ਹੜੇ ਨੀ ਨਵਾ ਸਾਲ ਦਸ ਕੀਹਦੇ ਨਾ ਮਨਾਏਂਗੀ ਰਖੀ ਜੋ ਫਰੀਦਕੋਟ ਵਾਲੇ ਉੱਤੇ ਅੱਖ ਨੀ ਓ ਤੇਰੇ ਜ਼ਹਈਆ ਕੋਲੋਂ ਰਵੇ ਦੂਰ ਔਣਾ ਤੇਰੇ ਹਥ ਨੀ ਰਖੀ ਜੋ ਫਰੀਦਕੋਟ ਵਾਲੇ ਉੱਤੇ ਅੱਖ ਨੀ ਓ ਤੇਰੇ ਜ਼ਹਈਆ ਕੋਲੋਂ ਰਵੇ ਦੂਰ ਔਣਾ ਤੇਰੇ ਹਥ ਨੀ ਓ ਜਦੋਂ ਪਤਾ ਤੈਨੂੰ ਲੱਗੂ ਕੇ ਓ ਸੁਚੇ ਦਾ ਯਾਰ ਪਤਾ ਤੈਨੂੰ ਲਗੂ ਕੇ ਓ ਸੁਚੇ ਦਾ ਯਾਰ ਫਿਰ ਕਿਵੇ ਅੱਖਾਂ ਓਹਦੇ ਨਾਲ ਮਿਲਾਏਂਗੀ ਹੋ ਨਵੀ ਨਵੀ ਟੁੱਟੀ ਅਜੇ ਯਾਰੀ ਅਲ੍ਹੜੇ ਨੀ ਨਵਾ ਸਾਲ ਦਸ ਕੀਹਦੇ ਨਾ ਮਨਾਏਂਗੀ ਹੋ ਨਵੀ ਨਵੀ ਟੁੱਟੀ ਅਜੇ ਯਾਰੀ ਅਲ੍ਹੜੇ ਨੀ ਨਵਾ ਸਾਲ ਦਸ ਕੀਹਦੇ ਨਾ ਮਨਾਏਂਗੀ
Sanatçı: Inder Chahal
Türü: Belirtilmemiş
Ajans/Yapımcı: Belirtilmemiş
Şarkı Süresi: 3:10
Toplam: kayıtlı şarkı sözü
Inder Chahal hakkında bilgi girilmemiş.

Fotoğrafı