inder crew mundeya de hostel şarkı sözleri
ਓ DJ ਮੁੰਡਿਆਂ ਦੇ hostel
ਓ DJ ਮੁੰਡਿਆਂ ਦੇ hostel
ਮੈਂ PG ਵਿਚ ਪਾਵਾਂ ਕਿੱਕਲੀ
ਚੋਂਣ ਕਾਲਜ ਦੀ ਜੀਤੀ ਮੇਰੇ ਜੱਟ ਨੇ
ਨੀ ਵਿੱਚੋਂ ਮੇਰੀ ਵੋਟ ਨਿਕਲੀ
ਓ DJ ਮੁੰਡਿਆਂ ਦੇ hostel ਵੱਜਦਾ
ਮੈਂ PG ਵਿਚ ਪਾਵਾਂ ਕਿੱਕਲੀ
ਓ DJ ਮੁੰਡਿਆਂ ਦੇ hostel ਵੱਜਦਾ
ਮੈਂ PG ਵਿਚ ਪਾਵਾਂ ਕਿੱਕਲੀ
ਪਿੰਡਾਂ ਵਾਲੇ ਜੱਟ ਕਿੱਥੇ ਹਾਰਾਂ ਦੇ ਸ਼ੌਕੀਨ
Computer ਚ ਫੇਲ ਹਥਿਆਰਾਂ ਦੇ ਸ਼ੌਕੀਨ
ਪਿੰਡਾਂ ਵਾਲੇ ਜੱਟ ਕਿੱਥੇ ਹਾਰਾਂ ਦੇ ਸ਼ੌਕੀਨ
Computer ਚ ਫੇਲ ਹਥਿਆਰਾਂ ਦੇ ਸ਼ੌਕੀਨ
ਓ ਤੋਹਫ਼ਾ ਨੱਤੀਆਂ ਦਾ ਦੇਣਾ ਦਿਲ ਕੱਢ ਕੇ
ਮੈਂ ਚੱਕ ਕੇਕਮੇਟੀ weekly
ਓ DJ ਮੁੰਡਿਆਂ ਦੇ hostel ਵੱਜਦਾ
ਮੈਂ PG ਵਿਚ ਪਾਵਾਂ ਕਿੱਕਲੀ
ਓ DJ ਮੁੰਡਿਆਂ ਦੇ hostel ਵੱਜਦਾ
ਮੈਂ PG ਵਿਚ ਪਾਵਾਂ ਕਿੱਕਲੀ
ਨੋਕਾਂ ਵਾਲੇ ਖੁਸੇ ਸ਼ਾਮੀ ਡਿਸਕਾ ਹਿਲਾਉਣਗੇ
ਗੱਡੀਆਂ ਚ ਜਾਣਗੇ ਟਰਾਲਿਆਂ ਚ ਆਉਣਗੇ
ਨੋਕਾਂ ਵਾਲੇ ਖੁਸੇ ਸ਼ਾਮੀ ਡਿਸਕਾ ਹਿਲਾਉਣਗੇ
ਗੱਡੀਆਂ ਚ ਜਾਣਗੇ ਟਰਾਲਿਆਂ ਚ ਆਉਣਗੇ
ਓ ਜਿੰਮੀਦਾਰ ਨੀ ਕਰਾਉਂਦੇ ਹੁੰਦੇ FD
ਨਾ ਸੋਚਦੇ ਨੇ ਬਾਹਲਾ deeply
ਓ DJ ਮੁੰਡਿਆਂ ਦੇ hostel ਵੱਜਦਾ
ਮੈਂ PG ਵਿਚ ਪਾਵਾਂ ਕਿੱਕਲੀ
ਓ DJ ਮੁੰਡਿਆਂ ਦੇ hostel ਵੱਜਦਾ
ਮੈਂ PG ਵਿਚ ਪਾਵਾਂ ਕਿੱਕਲੀ
ਪੁੱਠੀ ਮੱਤ ਜੱਟਾਂ ਦੀ ਐ
ਝੱਲ ਦੇ ਨਾ ਪੋਲੀਸ਼ਾ
ਥਾਰਾਂ ਨਾਲ ਕੱਦੂ ਹੁਣ
ਬਲਦਾਂ ਨੂੰ ਮਾਲੀਸ਼ਾ
ਪੁੱਠੀ ਮੱਤ ਜੱਟਾਂ ਦੀ ਐ
ਝੱਲ ਦੇ ਨਾ ਪੋਲੀਸ਼ਾ
ਥਾਰਾਂ ਨਾਲ ਕੱਦੂ ਹੁਣ
ਬਲਦਾਂ ਨੂੰ ਮਾਲੀਸ਼ਾ
Showcase ਚ ਜੜਾਲੇ ਬਾਠਾਂ ਵਾਲਿਆਂ
ਨਰਿੰਦਰਾ ਮੈਂ ਫਿਰਾਂ ਨਿਖਰੀ
ਓ DJ ਮੁੰਡਿਆਂ ਦੇ hostel ਵੱਜਦਾ
ਮੈਂ PG ਵਿਚ ਪਾਵਾਂ ਕਿੱਕਲੀ
ਓ DJ ਮੁੰਡਿਆਂ ਦੇ hostel ਵੱਜਦਾ
ਮੈਂ PG ਵਿਚ ਪਾਵਾਂ ਕਿੱਕਲੀ