inder dosanjh koka şarkı sözleri

Inder Dosanjh Enzo ਓ ਲੱਗੇ ਮੈਨੂ ਕਾਇਮ ਤੇਰੀ ਬਿੱਲੀ ਅਖ ਨੀ ਸਾਨੂ ਮਾਰੀ ਜਾਵੇ ਬਸ ਤੇਰੀ ਇਕ ਤਕਨੀ ਮੁੰਡੇ ਥੱਕਗੇ ਨੇ ਪੇ ਕੇ ਤੇਰੇ ਚਕ੍ਰੇ ਹਾਏ ਨੀ ਤੇਰੇ ਨਖਰੇ ਨੇ ਦੁਨਿਯਾ ਤੋਂ ਵਖਰੇ ਨੇ ਬਿੱਲੀ ਤੇਰੀ ਅੱਖ ਜਾਵੇ ਮੁੰਡੇਯਾ ਨੂ ਚਕ ਤੇਰਾ ਕਾਲਾ ਕਾਲਾ ਕੋਕਾ ਨੀ ਕੱਢੀ ਜਾਵੇ ਹੋਕਾ ਹਾ. ਹਾਏ ਨੀ ਤੇਰੇ ਨਖਰੇ ਨੇ ਦੁਨਿਯਾ ਤੋਂ ਵਖਰੇ ਨੇ ਬਿੱਲੀ ਤੇਰੀ ਅੱਖ ਜਾਵੇ ਇੰਦਰ ਨੂ ਚਕ ਤੇਰਾ ਕਾਲਾ ਕਾਲਾ ਕੋਕਾ ਨੀ ਕੱਢੀ ਜਾਵੇ ਹੋਕਾ ਹਾ. ਹਾਏ ਨੀ ਤੇਰੇ ਨਖਰੇ ਚੰਨ ਨਾਲੋਂ ਸੋਹਣਾ ਤੇਰਾ ਮੁਖ ਨੀ ਕਾਤਿਲ ਅਦਾਵਾਂ ਉੱਤੋ ਕਾਇਮ ਤੇਰੀ look ਨੀ ਚੰਨ ਨਾਲੋਂ ਸੋਹਣਾ ਤੇਰਾ ਮੁਖ ਨੀ ਕਾਤਿਲ ਅਦਾਵਾਂ ਉੱਤੋ ਕਾਇਮ ਤੇਰੀ look ਨੀ ਸਾਨੂ ਨਾਲ ਤੁੱਸੀ ਲੈਕੇ ਕਿੱਤੇ ਚਲੋ ਮੈਂ ਤੇਰੇ ਨਾਲ ਕਰਾਵਾਂ date book ਨੀ ਹੁਸ੍ਨ ਨੂ ਜਗ ਤੋਂ ਛੁਪਾਓ ਨਾ ਐਵੇਂ ਤੁਸੀ ਨਜ਼ਰਾਂ ਲਵਾਓ ਅਸੀ ਥੱਕ ਗਏ ਆ ਪੇ ਕੇ ਤੇਰੇ ਚਕ੍ਰੇ ਹਾਏ ਨੀ ਤੇਰੇ ਨਖਰੇ ਨੇ ਦੁਨਿਯਾ ਤੋਂ ਵਖਰੇ ਨੇ ਬਿੱਲੀ ਤੇਰੀ ਅੱਖ ਜਾਵੇ ਮੁੰਡੇਯਾ ਨੂ ਚਕ ਤੇਰਾ ਕਾਲਾ ਕਾਲਾ ਕੋਕਾ ਨੀ ਕੱਢੀ ਜਾਵੇ ਹੋਕਾ ਹਾ. ਹਾਏ ਨੀ ਤੇਰੇ ਨਖਰੇ ਨੇ ਦੁਨਿਯਾ ਤੋਂ ਵਖਰੇ ਨੇ ਬਿੱਲੀ ਤੇਰੀ ਅੱਖ ਜਾਵੇ ਇੰਦਰ ਨੂ ਚਕ ਤੇਰਾ ਕਾਲਾ ਕਾਲਾ ਕੋਕਾ ਨੀ ਕੱਢੀ ਜਾਵੇ ਹੋਕਾ ਹਾ. Yeah I say I still miss those times we had ਹੋਰ ਕੂਡਿਆ ਨੂ ਛੱਡ ਤੈਨੂ ਕਿੱਤਾ ਸੀ add Facebook ਤੇ, ਨਂਬਰ ਕੇ ਲਿਖੇਯਾ ਮੈਂ 'Hi ' Whats app ਤੇ ਲਭੇਯਾ ਮੈਂ World Map ਤੇ ਪਰ ਇਕ ਮਾਰਿਆ ਨੀ ਸਾਨੂ ਤੇਰੇ ਨਖਰੇ ਨੇ ਦੂਜਾ ਮਾਰਿਆ ਵੇ ਤੇਰੇ ਪਿਛਹੇ ਲਾਏ ਚਕ੍ਰੇ ਨੇ ਜੀ ਕਰੇ ਤੇਰੀ ਫੋਟੋ ਦਿਲ ਚ ਵਸਾ ਲਵਾਂ ਜਿਹਦੀ click ਹੋਏ ਗਾਰ ਕੱਲੀ ਕਿੱਤੇ ਤਕੜੇ ਵੇ ਫਕਰੇ ਨੇ ਕਰ ਮੁੰਡੇ ਨੀ ਤੂ ਛਡਟੇ ਆਸ ਲਾਯੀ ਬੈਠੇ ਹੁੰਨ ਸਾਰੇ ਰਬ ਤੇ ਕੋਣ ਬਣੂ ਇਸ ਕੁੜੀ ਦਾ ਵੇ ਯਾਰ ਬਾਕੀ ਸਬ ਇਨਡਰ ਏ ਤੂੰ ਦਸ ਦੇ Dosanjh ਕਦੋਂ ਦੀ ਉਡੀਕ ਤੇਰੀ ਕਰਦਾ ਨੀ ਐਵੇ ਜਣੀ ਖਣੀ ਉੱਤੇ ਅੱਖ ਰਖਦਾ ਨੀ ਤੁਸੀ ਮੁਖ ਜੇਯਾ ਬਣਾਕੇ ਐਵੇ ਤੁਰ ਗਏ ਅਸੀ ਤੇਰੇ ਉੱਤੇ ਅੱਖ ਲਾਯੀ ਰਖੀ ਆ ਨੀ ਤੈਨੂੰ ਵੀ ਆ ਮੇਰੀ ਲੋਡ ਪੈਣੀ ਜਦੋਂ ਤੂ ਵੇਖੇਗੀ ਤੇਰੇ ਕੋਲ ਕੋਈ ਹੈ ਨੀ ਹੁਣ ਬਸ ਕਰ ਹੋਗੇ ਬੜੇ ਚਕ੍ਰੇ ਹਾਏ ਨੀ ਤੇਰੇ ਨਖਰੇ ਨੇ ਦੁਨਿਯਾ ਤੋਂ ਵਖਰੇ ਨੇ ਬਿੱਲੀ ਤੇਰੀ ਅੱਖ ਜਾਵੇ ਮੁੰਡੇਯਾ ਨੂ ਚਕ ਤੇਰਾ ਕਾਲਾ ਕਾਲਾ ਕੋਕਾ ਨੀ ਕੱਢੀ ਜਾਵੇ ਹੋਕਾ ਹਾ ਹਾਏ ਨੀ ਤੇਰੇ ਨਖਰੇ ਨੇ ਦੁਨਿਯਾ ਤੋਂ ਵਖਰੇ ਨੇ ਬਿੱਲੀ ਤੇਰੀ ਅੱਖ ਜਾਵੇ ਇੰਦਰ ਨੂ ਚਕ ਤੇਰਾ ਕਾਲਾ ਕਾਲਾ ਕੋਕਾ ਨੀ ਕੱਢੀ ਜਾਵੇ ਹੋਕਾ ਹਾ.
Sanatçı: Inder Dosanjh
Türü: Belirtilmemiş
Ajans/Yapımcı: Belirtilmemiş
Şarkı Süresi: 3:41
Toplam: kayıtlı şarkı sözü
Inder Dosanjh hakkında bilgi girilmemiş.

Fotoğrafı