inder dosanjh phone şarkı sözleri

ਵੇ ਟੁੱਟ ਪੈਣੀਆਂ Kulshan Sandhu Music ਤੰਗ ਮੈਨੂ ਕਰਦਾ ਏ ਤੂ ਨਿੱਤ ਨਿੱਤ ਲੜ ਦਾ ਏ ਤੂ ਕੱਲ ਫੋਨ ਤੇਰਾ ਚੇਕ ਕਿੱਤਾ ਵੇ ਗੱਲਾਂ ਅੱਲੜਾਂ ਨਾਲ ਕਰਦਾ ਏ ਤੂ ਗੱਲਾਂ ਅੱਲੜਾਂ ਨਾਲ ਕਰਦਾ ਏ ਤੂ ਬਦਲੇਯਾ ਜਿਯਾ ਲੱਗਦਾ ਮੈਨੂ ਸਿਂਗਲ ਜਏ ਗਾਨੇ ਗੋਂਦਾ ਹੁਣ ਨੀ ਤੂ ਫੋਨ ਮਿਲੌਂਦਾ ਤੈਨੂ ਨੀ ਚੇਤਾ ਓੰਦਾ ਕਿਸੇ ਹੋਰ ਤੇ ਮਰ ਗਿਯਾ ਲੱਗਦਾ ਮੈਂ ਹੁਣ ਸ਼ਕ ਜਿਯਾ ਓਦਾਂ ਹੁਣ ਨੀ ਤੂ ਫੋਨ ਮਿਲੌਂਦਾ ... ਪੇਗ ਵੀ ਸਿਰ ਛਡ ਗਿਯਾ ਹੋਣਾ ਮੇਰੇ ਬਿਨ ਵੀ ਸਰ ਗਿਯਾ ਹੋਣਾ ਮੈਨੂ ਚੇੱਟੀ ਸੌਂਣ ਨੂ ਕਿਹ ਕੇ ਪਿਯਾਰ ਦੀ ਗੱਡੀ ਛਡ ਗਿਯਾ ਹੋਣਾ ਪੇਗ ਵੀ ਸਿਰ ਛਡ ਗਿਯਾ ਹੋਣਾ ਮੇਰੇ ਬਿਨ ਵੀ ਸਰ ਗਿਯਾ ਹੋਣਾ ਮੈਨੂ ਚੇੱਟੀ ਸੌਂਣ ਨੂ ਕਿਹ ਕੇ ਪਿਯਾਰ ਦੀ ਗੱਡੀ ਛਡ ਗਿਯਾ ਹੋਣਾ ਆਹੀ ਗੱਲਾਂ ਸੋਚੀ ਰਿਹੰਦੀ Feel ਮੇਨੂ low ਕਰੌਂਦਾ ਹੁਣ ਨੀ ਤੂ ਫੋਨ ਮਿਲੌਂਦਾ ਤੈਨੂ ਨੀ ਚੇਤਾ ਓੰਦਾ ਕਿਸੇ ਹੋਰ ਤੇ ਮਰ ਗਿਯਾ ਲੱਗਦਾ ਮੈਂ ਹੁਣ ਸ਼ਕ ਜਿਯਾ ਓਦਾਂ ਹੁਣ ਨੀ ਤੂ ਫੋਨ ਮਿਲੌਂਦਾ ... ਵੇ ਟੁੱਟ ਪੈਣੀਆਂ ਵੇ ਮਰਜਾਣਿਆਂ ਕੁੜੀ ਦੀ care ਨਾ ਕਰੇ ਵੇ ਹੇਰ ਫੇਰ ਕਰਦਾ ਵੇ ਗੱਲ share ਨਾ ਕਰੇ ਵੇ ਮੇਰੀ care ਨਾ ਕਰੇ Inder ਆ ਵੇ ਮੈਂ ਤਾ ਓਹੀ ਤੂੰ ਕਾਹਤੋਂ change ਹੋਗਿਆ ਕੱਲ ਦੀ ਤੈਨੂੰ ਫੋਨ ਮਿਲੌਂਦੀ ਉਹ ਵੀ out of range ਹੋਗਿਆ Inder ਆ ਵੇ ਮੈਂ ਤਾ ਓਹੀ ਤੂੰ ਕਾਹਤੋਂ change ਹੋਗਿਆ ਕੱਲ ਦੀ ਤੈਨੂੰ ਫੋਨ ਮਿਲੌਂਦੀ ਉਹ ਵੀ out of range ਹੋਗਿਆ ਕਦੇ ਸੋਚਾਂ ਛੱਡ ਦਾ ਤੈਨੂੰ ਫਿਰ ਮੈਨੂੰ ਪਿਆਰ ਜਾ ਓਂਦਾ ਹੁਣ ਨੀ ਤੂ ਫੋਨ ਮਿਲੌਂਦਾ ਤੈਨੂ ਨੀ ਚੇਤਾ ਓੰਦਾ ਕਿਸੇ ਹੋਰ ਤੇ ਮਰ ਗਿਯਾ ਲੱਗਦਾ ਮੈਂ ਹੁਣ ਸ਼ਕ ਜਿਯਾ ਓਦਾਂ ਹੁਣ ਨੀ ਤੂ ਫੋਨ ਮਿਲੌਂਦਾ
Sanatçı: Inder Dosanjh
Türü: Belirtilmemiş
Ajans/Yapımcı: Belirtilmemiş
Şarkı Süresi: 2:51
Toplam: kayıtlı şarkı sözü
Inder Dosanjh hakkında bilgi girilmemiş.

Fotoğrafı