inder kaur end jattiye şarkı sözleri

ਹੋ ਸੱਪਣੀ ਦੀ ਭੈਣ ਮੇਰੀ ਗੁੱਤ ਵੇ ਟਪ ਗਇਆ ਮੈਂ ਜੋਬਣ ਦੀ ਰੁੱਤ ਵੇ Desi Crew ਹੋ ਸੱਪਣੀ ਦੀ ਭੈਣ ਮੇਰੀ ਗੁੱਤ ਵੇ ਟਪ ਗਇਆ ਮੈਂ ਜੋਬਣ ਦੀ ਰੁੱਤ ਵੇ ਹੋ ਸ਼ੇਰਾਂ ਦੇ ਸ਼ਿਕਾਰ ਕਦੇ ਕਰਦੇ ਤਾਂ ਦੇਖੀਂ ਮੁੰਡੇਯਾ ਜੇ ਖ ਤੇਰੀ ਬਾਜ਼ ਵਰਗੀ ਹੋ ਤੇਰੇ ਜਿਹੇ ਜਾਂਦੀ ਮੈਂ ਟਿੱਚ ਮੁੰਡੇਯਾ ਵੇ ਜੱਟੀ ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ ਹੋ ਤੇਰੇ ਜਿਹੇ ਜਾਂਦੀ ਮੈਂ ਟਿੱਚ ਮੁੰਡੇਯਾ ਵੇ ਜੱਟੀ ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ ਹੋ ਨੀ ਤੂ ਰੂਪ ਦਾ ਗੁਮਾਨ ਬਹਲਾ ਕਰਦੀ ਦੇਖੀ ਹੋਰਾਂ ਤੇ ਜਵਾਨੀ ਬਡੀ ਚੜਦੀ ਹੋ ਨੀ ਤੂ ਰੂਪ ਦਾ ਗੁਮਾਨ ਬਹਲਾ ਕਰਦੀ ਦੇਖੀ ਹੋਰਾਂ ਤੇ ਜਵਾਨੀ ਬਾਡੀ ਚਾਧਦੀ ਓਏ ਹੀਰਾਂ ਤੋਹ ਸੁਨਖਿਯਾ ਦਾ ਭਰਦਾ ਨਾ ਪਾਣੀ ਅਣਾਖਪੂਰਾ ਆਏ ਮੇਰਾ ਪਿੰਡ ਜੱਟੀਏ ਰਾਂਝੇ ਰੂਂਝੇ ਜਾਗ ਤੇ ਬਥੇਰੇ ਫਿਰਦੇ ਜੱਟ ਦੀ ਤਾਂ ਗਲ ਬਾਤ end ਜੱਟੀਏ ਰਾਂਝੇ ਰੂਂਝੇ ਜਾਗ ਤੇ ਬਥੇਰੇ ਫਿਰਦੇ ਜੱਟ ਦੀ ਤਾਂ ਗਲ ਬਾਤ end ਜੱਟੀਏ ਹੋ ਨੀਲੀ ਖ ਵਿਚੋਂ ਜਿਹਿਨੂ ਤਕ ਲਵਾਂ ਸੋਹਣੇਯਾ ਮੈਂ ਬੋਤਲ ਚੋਂ ਅੱਡੇ ਜਿੰਨਾ ਚਕ ਜਵਾਨ ਸੋ ਹੋ ਨੀਲੀ ਆਖ ਵਿਚੋਂ ਜਿਹਿਨੂ ਤਕ ਲਵਾਂ ਸੋਹਣੇਯਾ ਮੈਂ ਬੋਤਲ ਚੋਂ ਅਧੇ ਜਿਨਾ ਚਕ ਜਵਾਨ ਓ ਵੇਖ ਵੇਖ ਮੁੰਡੇ ਰਿਹਣ ਹੋਕੇ ਭਰਦੇ ਮੂਲ ਨਾਲੋਂ ਵਧ ਗਾਏ ਵਯਾਜ਼ ਵਰਗੀ ਹੋ ਤੇਰੇ ਜਿਹੇ ਜਾਂਦੀ ਮੈਂ ਟਿੱਚ ਮੁੰਡੇਯਾ ਵੇ ਜੱਟੀ ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ ਹੋ ਤੇਰੇ ਜਿਹੇ ਜਾਂਦੀ ਮੈਂ ਟਿੱਚ ਮੁੰਡੇਯਾ ਵੇ ਜੱਟੀ ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ ਕ਼ਾਤਿਲ ਨੇ ਨੈਣ ਤੇਰੇ ਹੋਣਗੇ ਰਾਕਾਨੇ ਨੀ ਜੱਟ ਦੇ ਤਾ ਪੱਕੇ ਬਿੱਲੋ ਯਾਰਾਂ ਨਾ ਯਾਰਾਨੇ ਨੀ ਕ਼ਾਤਿਲ ਨੇ ਨੈਣ ਤੇਰੇ ਹੋਣਗੇ ਰਾਕਾਨੇ ਨੀ ਜੱਟ ਦੇ ਤਾ ਪੱਕੇ ਬਿੱਲੋ ਯਾਰਾਂ ਨਾ ਯਾਰਾਨੇ.. ਓ ਜਿਹਦੇ ਨਾਲ ਯਾਰੀ ਓ ਤੋ ਜਾਂ ਵਾਰ ਦਈਏ ਯਾਰਾਂ ਬਿਨਾ ਕੱਟਦੇ ਨਾ ਬਿੰਦ ਬਲੀਏ ਰਾਂਝੇ ਰੂਂਝੇ ਜਗ ਤੇ ਬਥੇਰੇ ਫਿਰਦੇ ਜੱਟ ਦੀ ਤਾਂ ਗਲ ਬਾਤ end ਜੱਟੀਏ ਰਾਂਝੇ ਰੂਂਝੇ ਜਗ ਤੇ ਬਥੇਰੇ ਫਿਰਦੇ ਜੱਟ ਦੀ ਤਾਂ ਗਲ ਬਾਤ end ਜੱਟੀਏ ਹੋ ਤੇਰੇ ਜਿਹੇ ਜਾਂਦੀ ਮੈਂ ਟਿੱਚ ਮੁੰਡੇਯਾ ਵੇ ਜੱਟੀ ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ ਰਾਂਝੇ ਰੂਂਝੇ ਜਗ ਤੇ ਬਥੇਰੇ ਫਿਰਦੇ ਜੱਟ ਦੀ ਤਾਂ ਗਲ ਬਾਤ end ਜੱਟੀਏ ਮੰਡਕਾ ਨਾ ਤੁਰਾਂ ਤੋੜ ਤਕਦੇ ਨੇ ਮੋੜ ਓਏ ਜੁੱਤੀ ਥੱਲੇ ਰਿਹੰਡਿਆ ਜੋ ਹੋਨਿਆ ਨੇ ਹੋਰ ਓਏ ਮੰਡਕਾ ਨਾ ਤੁਰਾਂ ਤੋੜ ਤਕਦੇ ਨੇ ਮੋੜ ਓਏ ਜੁੱਤੀ ਥੱਲੇ ਰਿਹੰਡਿਆ ਜੋ ਹੋਨਿਆ ਨੇ ਹੋਰ ਓਏ ਮੈਂ ਜਿਹਦੇ ਨਾਲ ਲਔਣ ਓਹਟੋਂ ਜਾਂ ਵਾਰੂੰਗੀ ਤਾੜੇਯਾ ਤੋਂ ਲੋਹ ਦੀ ਲਿਹਾਜ਼ ਵਰਗੀ ਹੋ ਤੇਰੇ ਜਿਹੇ ਜਾਂਦੀ ਮੈਂ ਟਿੱਚ ਮੁੰਡੇਯਾ ਵੇ ਜੱਟੀ ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ ਹੋ ਤੇਰੇ ਜਿਹੇ ਜਾਂਦੀ ਮੈਂ ਟਿੱਚ ਮੁੰਡੇਯਾ ਵੇ ਜੱਟੀ ਚੋਬਰਾਂ ਦੇ ਦਿਲਾਂ ਉੱਤੇ ਰਾਜ ਕਰਦੀ ਓ ਸ਼ੋੰਕ ਸਰਦਾਰੀ ਦਾ ਤੇ ਗੋਲਿਆ ਚਲੌਂ ਦਾ ਪਾਲੇਯਾ ਏ ਸ਼ੌਂਕ ਏਕ ਬਕਰੇ ਬਲੌਂ ਦਾ ਸਰਦਾਰੀ ਦਾ ਤੇ ਗੋਲਿਆ ਚਲੌਂ ਦਾ ਪਾਲੇਯਾ ਏ ਸ਼ੌਂਕ ਏਕ ਬਕਰੇ ਬਲੌਂ ਦਾ ਓਏ ਹੈਪੀ ਰਾਇਕੋਤੀ ਜਿਹੇ ਯਾਰ ਸੋਹਣੀਏ ਪਲਾ ਵਚ ਭਾਨ ਦੇਂਦੇ ਹਿੰਦ ਬਲੀਏ ਰਾਂਝੇ ਰੂਂਝੇ ਜਗ ਤੇ ਬਥੇਰੇ ਫਿਰਦੇ ਜੱਟ ਦੀ ਤਾਂ ਗਲ ਬਾਤ end ਜੱਟੀਏ ਰਾਂਝੇ ਰੂਂਝੇ ਜਗ ਤੇ ਬਥੇਰੇ ਫਿਰਦੇ ਜੱਟ ਦੀ ਤਾਂ ਗਲ ਬਾਤ end ਜੱਟੀਏ
Sanatçı: Inder Kaur
Türü: Belirtilmemiş
Ajans/Yapımcı: Belirtilmemiş
Şarkı Süresi: 3:48
Toplam: kayıtlı şarkı sözü
Inder Kaur hakkında bilgi girilmemiş.

Fotoğrafı